ਕੇਵੀ ਢਿੱਲੋਂ ਦੇ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਹੋਈਆਂ ਵਾਇਰਲ, ਗੁਰੀ, ਜੱਸ ਮਾਣਕ ਤੇ ਕਈ ਹੋਰ ਕਲਾਕਾਰਾਂ ਨੇ ਪੋਸਟ ਪਾ ਕੀਤਾ ਵਿਸ਼  

written by Lajwinder kaur | October 01, 2020 11:14am

ਗੀਤ ਐੱਮ ਪੀ-3 ਅਤੇ ਜੀ.ਕੇ ਡਿਜ਼ੀਟਲ ਦੇ ਆਨਰ ਕੇਵੀ ਢਿੱਲੋਂ ਜਿਨ੍ਹਾਂ ਦੇ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ । ਸੋਸ਼ਲ ਮੀਡੀਆ ਉੱਤੇ  ਪੰਜਾਬੀ ਕਲਾਕਾਰ ਉਨ੍ਹਾਂ ਨੂੰ ਬਰਥਡੇਅ ਵਿਸ਼ ਕਰ ਰਹੇ ਹਨ ।

kv dhillon birthday cake ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਆਪਣੇ ਭਰਾਵਾਂ ਵਰਗੇ ਦੋਸਤ ਲਾਡੀ ਚਾਹਲ ਨੂੰ ਕੁੱਝ ਇਸ ਤਰ੍ਹਾਂ ਦਿੱਤੀ ਜਨਮਦਿਨ ਦੀ ਵਧਾਈ, ਫੈਨਜ਼ ਕਮੈਂਟਸ ਕਰਕੇ ਕਰ ਰਹੇ ਨੇ ਬਰਥਡੇਅ ਵਿਸ਼ 

ਪੰਜਾਬੀ ਗਾਇਕ ਗੁਰੀ ਨੇ ਇੰਸਟਾਗ੍ਰਾਮ ਅਕਾਉਂਟ ਤੇ ਪੋਸਟ ਪਾਉਂਦੇ ਹੋਏ ਲਿਖਿਆ- ਹੈਪੀ ਬਰਥਡੇਅ ਭਾਈ ਜਾਨ..ਰੱਬ ਮੇਹਰ ਬਣਾਈ ਰੱਖੇ #BACKBONE #BROTHER ਨਾਲ ਹੀ ਉਨ੍ਹਾਂ ਨੇ ਹਾਰਟ ਵਾਲਾ ਇਮੋਜ਼ੀ ਪੋਸਟ ਕੀਤਾ ਹੈ ।

guri wished happy birthday kv dhillon

ਇਸ ਤੋਂ ਇਲਾਵਾ ਜੱਸ ਮਾਣਕ ਨੇ ਵੀ ਕੇਵੀ ਢਿੱਲੋਂ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ਹੈਪੀ ਬਰਥਡੇਅ @kvdhillon77 ਵੀਰੇ..ਹਮੇਸ਼ਾ ਰੱਬ ਦੀ ਅਸੀਸਾਂ ‘ਚ ਰਹੋ..ਜਲਦੀ ਮਿਲਦੇ ਹਾਂ ਮਿਲ ਕੇ ਕਰਦੇ ਹਾਂ ਪਾਰਟੀ’ ।

jass manak wished and post birthday note for kv dhillon

ਇਸ ਪੋਸਟ ਉੱਤੇ ਇੱਕ ਲੱਖ ਤੋਂ ਵੱਧ ਲਾਈਕਸ ਤੇ ਵੱਡੀ ਗਿਣਤੀ ਚ ਫੈਨਜ਼ ਕਮੈਂਟਸ ਕਰਕੇ ਕੇਵੀ ਢਿੱਲੋਂ ਨੂੰ ਬਰਥਡੇਅ ਵਿਸ਼ ਕਰ ਰਹੇ ਹਨ ।

kv dhillon with wife

ਜੇ ਰੰਧਾਵਾ, ਹਰਫ ਚੀਮਾ ਤੇ ਕਈ ਹੋਰ ਕਲਾਕਾਰਾਂ ਨੇ ਕੇਵੀ ਢਿੱਲੋਂ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਹਨ ।

jay randhawa kv dhillon

You may also like