ਪੀਟੀਸੀ ਪੰਜਾਬੀ ਲੈ ਕੇ ਆ ਰਿਹਾ ਹੈ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020’
ਪੀਟੀਸੀ ਪੰਜਾਬੀ ਲੈ ਕੇ ਆ ਰਿਹਾ ਹੈ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020’
ਕੋਰੋਨਾ ਮਹਾਮਾਰੀ ਦੇ ਚਲਦੇ ਭਾਵੇਂ ਪੂਰੀ ਦੁਨੀਆਂ ਥਮ ਕੇ ਰਹਿ ਗਈ ਹੈ ਪਰ ਪੀਟੀਸੀ ਨੈੱਟਵਰਕ ਆਪਣੇ ਦਰਸ਼ਕਾਂ ਦੇ ਐਂਟਰਟੇਨਮੈਂਟ ਵਿੱਚ ਕੋਈ ਵੀ ਰੁਕਾਵਟ ਨਹੀਂ ਆਉਣ ਦਿੰਦਾ । ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ’ ਤੋਂ ਬਾਅਦ ਹੁਣ ਪੀਟੀਸੀ ਪੰਜਾਬੀ ਤੁਹਾਡੇ ਲਈ ਲੈ ਕੇ ਆ ਰਿਹਾ ਹੈ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020’ ।

ਹੋਰ ਪੜ੍ਹੋ :
- ਕੋਰੋਨਾ ਨਾਲ ਮਲਾਇਕਾ ਅਰੋੜਾ ਦੀ ਹੋ ਗਈ ਸੀ ਇਸ ਤਰ੍ਹਾਂ ਦੀ ਹਾਲਤ, ਕੋਰੋਨਾ ਨੂੰ ਮਾਤ ਦੇਣ ਤੋਂ ਬਾਅਦ ਮਲਾਇਕਾ ਤੁਰੰਤ ਪਹੁੰਚੀ ਇਸ ਜਗ੍ਹਾ
- ਬਾਲੀਵੁੱਡ ‘ਚ ਲੱਖਾਂ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੀ ਰੇਖਾ ਹੁਣ ਟੀਵੀ ‘ਤੇ ਕਰੇਗੀ ਡੈਬਿਊ
ਪੀਟੀਸੀ ਨੈੱਟਵਰਕ ਵੱਲੋਂ ਕਰਵਾਏ ਜਾਣ ਵਾਲੇ ਇਸ ਅਵਾਰਡ ਸਮਾਰੋਹ ਵਿੱਚ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਕੰਮ ਕਰਨ ਵਾਲੇ ਗਾਇਕਾਂ, ਮਿਊਜ਼ਿਕ ਡਾਇਰੈਕਟਰਾਂ ਅਤੇ ਗੀਤਕਾਰਾਂ ਨੂੰ ਵੱਖ ਵੱਖ ਕੈਟਾਗਿਰੀਆਂ ਵਿੱਚ ਅਵਾਰਡ ਦੇ ਕੇ ਸਨਮਾਨਿਤ ਕੀਤਾ ਜਾਵੇਗਾ ।
PTC Punjabi Music Awards 2020: Sunanda Sharma Will Unveil The Nominees
ਇਸ ਤੋਂ ਪਹਿਲਾਂ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020’ ਲਈ ਵੱਖ ਵੱਖ ਕੈਟਾਗਿਰੀਆਂ ਵਿੱਚ ਗਾਇਕਾਂ, ਗੀਤਕਾਰਾਂ, ਮਿਊਜ਼ਿਕ ਨਿਰਦੇਸ਼ਕਾਂ ਅਤੇ ਵੀਡੀਓ ਡਾਇਰੈਕਟਰਾਂ ਨੂੰ ਵੱਖ ਵੱਖ ਕੈਟਾਗਿਰੀਆਂ ਵਿੱਚ ਨਾਮੀਨੇਟ ਕੀਤਾ ਜਾਵੇਗਾ ।
ਇਸ ਅਵਾਰਡ ਲਈ ਤੁਹਾਡੇ ਪਸੰਦ ਦੇ ਕਿਸ ਗਾਇਕ ਨੂੰ ਨਾਮੀਨੇਟ ਕੀਤਾ ਜਾਂਦਾ ਹੈ, ਇਸ ਦਾ ਖੁਲਾਸਾ ਸੁਨੰਦਾ ਸ਼ਰਮਾ ਕਰਨਗੇ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020’ ਕਰਟਨ ਰੇਜ਼ਰ ਵਿੱਚ ।ਸੋ ਦੇਖਣਾ ਨਾ ਭੁੱਲ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020’ ਕਰਟਨ ਰੇਜ਼ਰ ਦਿਨ ਸ਼ਨੀਵਾਰ, 3 ਅਕਤੂਬਰ, ਸ਼ਾਮ 7.45 ਵਜੇ ਸਿਰਫ ਪੀਟੀਸੀ ਪੰਜਾਬੀ ’ਤੇ ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
