ਪੰਜਾਬੀ ਗਾਇਕ ਐਲੀ ਮਾਂਗਟ ਦੇ ਪਿਤਾ ਦਾ ਹੋਇਆ ਦਿਹਾਂਤ

written by Rupinder Kaler | October 18, 2021

ਪੰਜਾਬੀ ਗਾਇਕ ਐਲੀ ਮਾਂਗਟ (Elly Mangat ) ਏਨੀਂ ਦਿਨੀਂ ਕਾਫੀ ਦੁਖੀ ਹੈ ਕਿਉਂਕਿ  ਕੁਝ ਦਿਨ ਪਹਿਲਾਂ ਉਹਨਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ ।ਐਲੀ ਮਾਂਗਟ (Elly Mangat ) ਨੇ ਇਸ ਦਾ ਕੋਈ ਵੀ ਅਧਿਕਾਰਤ ਤੌਰ 'ਤੇ ਖੁਲਾਸਾ ਨਹੀਂ ਕੀਤਾ ਹੈ ਪਰ ਉਸਦੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ ।

pic of babbu maan and elly mangat Pic Courtesy: Instagram

ਹੋਰ ਪੜ੍ਹੋ :

ਇਸ ਖ਼ਾਸ ਮੌਕੇ ‘ਤੇ ਫਾਰਮ ਹਾਊਸ ਤੋਂ ਹੇਮਾ ਮਾਲਿਨੀ ਦੇ ਕੋਲ ਪਹੁੰਚੇ ਧਰਮਿੰਦਰ

elly mangat photo from delhi protest Pic Courtesy: Instagram

ਉਨ੍ਹਾਂ ਨੇ ਐਲੀ ਮਾਂਗਟ (Elly Mangat ) ਦੇ ਪਿਤਾ ਦੀ ਤਸਵੀਰ ਸਾਂਝੀ ਕੀਤੀ ਅਤੇ ਉਨ੍ਹਾਂ ਦੀ ਇੰਸਟਾਗ੍ਰਾਮ ਸਟੋਰੀ ਵਿੱਚ ਭਾਵੁਕ ਕਰ ਜਾਣ ਵਾਲਾ ਨੋਟ ਲਿਖਿਆ ।ਐਲੀ (Elly Mangat ) ਦੇ ਪਿਤਾ ਦੀ ਮੌਤ ਕਿਸ ਤਰ੍ਹਾਂ ਹੋਈ ਇਸ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ, ਪਰ ਐਲੀ ਦੇ ਪ੍ਰਸ਼ੰਸਕ ਤੇ ਉਸ ਦੇ ਕਰੀਬੀ ਲੋਕ ਉਸ ਦੇ ਨਾਲ ਦੁੱਖ ਵੰਡਾ ਰਹੇ ਹਨ ।

Pic Courtesy: Instagram

ਤੁਹਾਨੂੰ ਦੱਸ ਦਿੰਦੇ ਹਾਂ ਕਿ ਐਲੀ ਮਾਂਗਟ (Elly Mangat ) ਨੇ ਐਂਗਰੀ ਬਰਡ, ਪੀਬੀ 26 ਸਮੇਤ ਹੋਰ ਕਈ ਹਿੱਟ ਗੀਤ ਦਿੱਤੇ ਹਨ । ਐਲੀ (Elly Mangat ) ਆਪਣੀ ਕੌਂਟਰਵਰਸੀ ਲਈ ਵੀ ਜਾਣੇ ਜਾਂਦੇ ਹਨ ।

You may also like