ਸੋਸ਼ਲ ਮੀਡੀਆ ਤੋਂ ਦੂਰ ਹੋ ਕੇ ਰੈਪਰ ਬਾਦਸ਼ਾਹ ਕਰਦੇ ਰਹੇ ਇਹ ਕੰਮ, ਨਵੀਂ ਵੀਡੀਓ ਸ਼ੇਅਰ ਕਰਕੇ ਕਰ ਦਿੱਤਾ ਸਭ ਨੂੰ ਹੈਰਾਨ

written by Rupinder Kaler | May 25, 2021 03:39pm

ਰੈਪਰ ਬਾਦਸ਼ਾਹ ਨੇ ਇਸ ਲੌਕਡਾਊਨ ਪੀਰੀਅਡ ਦਾ ਸਹੀ ਇਸਤੇਮਾਲ ਕੀਤਾ ਹੈ । ਬਾਦਸ਼ਾਹ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਗਿਆ ਹੈ ।ਹਮੇਸ਼ਾ ਬਲਕੀ ਲੁੱਕ ਦੇ ਵਿਚ ਨਜ਼ਰ ਆਉਣ ਵਾਲੇ ਬਾਦਸ਼ਾਹ ਨੇ ਆਪਣੀ ਬਾਡੀ ਨੂੰ ਸ਼ੇਪ ਵਿਚ ਲਿਆਂਦਾ ਹੈ। ਹੁਣ ਉਹ ਪੂਰੇ ਫਿੱਟ ਦਿਖਾਈ ਦੇ ਰਹੇ ਹਨ ।

Shehnaaz Badshah Pic Courtesy: Instagram

ਹੋਰ ਪੜ੍ਹੋ :

ਅਮਰ ਨੂਰੀ ਦੇ ਜਨਮ ਦਿਨ ‘ਤੇ ਬੇਟਿਆਂ ਨੇ ਦਿੱਤਾ ਖ਼ਾਸ ਸਰਪ੍ਰਾਈਜ਼

Rapper Badshah bollywood acting debut with sonakshi Pic Courtesy: Instagram

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਬਾਦਸ਼ਾਹ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਵਰਕਆਊਟ ਤੇ ਡਾਈਟ ਬਾਰੇ ਬਹੁਤ ਕੁਝ ਸ਼ੇਅਰ ਕੀਤਾ ਸੀ । ਇਸ ਸਭ ਨੂੰ ਦੇਖ ਕੇ ਲੱਗਦਾ ਸੀ ਕਿ ਬਾਦਸ਼ਾਹ ਇਹ ਸਭ ਕੁਝ ਆਪਣੇ ਫੈਨਜ਼ ਲਈ ਪੋਸਟ ਕਰ ਰਹੇ ਹਨ। ਇਹ ਸਭ ਕੁਝ ਉਹਨਾਂ ਨੇ ਆਪਣੇ ਉੱਪਰ ਇਮਪਲੀਮੈਂਟ ਕੀਤਾ ਅਤੇ ਫਾਇਨਲੀ ਜੋ ਰਿਜ਼ਲਟ ਹੈ ਉਹ ਫੈਨਜ਼ ਦੇ ਰੂ-ਬ-ਰੂ ਕੀਤਾ।

Bhare Bazaar: Badshah’s Latest Party Song To Be Out Tomorrow Pic Courtesy: Instagram

ਕਈ ਵਾਰ ਰੂਮਰਸ ਇਹ ਵੀ ਫੈਲੇ ਕਿ ਬਾਦਸ਼ਾਹ ਅੰਡਰਗ੍ਰਾਊਂਡ ਹੋ ਗਏ ਹਨ ਪਰ ਇਸ ਉਪਰ ਵੀ ਬਾਦਸ਼ਾਹ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਉਹ ਕਿਧਰੇ ਵੀ ਅੰਡਰਗ੍ਰਾਊਂਡ ਨਹੀਂ ਹੋਏ। ਉਨ੍ਹਾਂ ਨੇ ਸੋਸ਼ਲ ਮੀਡਿਆ ਤੋਂ ਦੂਰ ਰਹਿ ਕੇ ਆਪਣੀ ਸਿਹਤ ਤੇ ਆਪਣੇ ਮਿਊਜ਼ਿਕ ‘ਤੇ ਕੰਮ ਕੀਤਾ ਹੈ।

 

 

View this post on Instagram

 

A post shared by BADSHAH (@badboyshah)

You may also like