ਰਿਤੇਸ਼ ਦੇਸ਼ਮੁਖ ਨੇ ਜਿੰਮ ‘ਚ ਬਣਾਇਆ ਅਜਿਹਾ ਵੀਡੀਓ, ਦਰਸ਼ਕ ਹੱਸ-ਹੱਸ ਹੋਏ ਲੋਟਪੋਟ, ਦੇਖੋ ਵੀਡੀਓ
ਰਿਤੇਸ਼ ਦੇਸ਼ਮੁਖ ਨੇ ਜਿੰਮ ‘ਚ ਬਣਾਇਆ ਅਜਿਹਾ ਵੀਡੀਓ, ਦਰਸ਼ਕ ਹੱਸ-ਹੱਸ ਹੋਏ ਲੋਟਪੋਟ, ਦੇਖੋ ਵੀਡੀਓ
ਬਾਲੀਵੁੱਡ ਇੰਡਸਟਰੀ ਰਿਤੇਸ਼ ਦੇਸ਼ਮੁਖ Riteish Deshmukh ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਹੀ ਆਪਣੀ ਵੀਡੀਓਜ਼ ਆਪਣੀ ਪਤਨੀ ਜੇਨੇਲੀਆ ਡਿਸੂਜਾ ਦੇ ਨਾਲ ਬਣਾਉਂਦੇ ਨੇ। ਦੋਵਾਂ ਕਲਾਕਾਰਾਂ ਦੀਆਂ ਵੀਡੀਓਜ਼ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾਂਦਾ ਹੈ । ਦੋਹਾਂ ਦੀ ਕਮਿਸਟਰੀ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆਉਂਦੀ ਹੈ । ਹਾਲ ਹੀ ‘ਚ ਰਿਤੇਸ਼ ਦੇਸ਼ਮੁਖ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ।
ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਅਫਸਾਨਾ ਖ਼ਾਨ ਤੇ ਸਾਜ਼ ਦੀ ਜੋੜੀ ਨੂੰ ਦਿੱਤੀ ਵਧਾਈ, ਨਾਲ ਹੀ ਅਫਸਾਨਾ ਦੇ ਵਿਆਹ ਨੂੰ ਲੈ ਕੀਤਾ ਖ਼ਾਸ ਵਾਅਦਾ
Image Source -Instagram
ਇਸ ਵੀਡੀਓ ‘ਚ ਉਹ ਜਿੰਮ ‘ਚ ਨਜ਼ਰ ਆ ਰਹੇ ਨੇ। ਇਸ ਵੀਡੀਓ ਨੂੰ ਏਨੀਂ ਦਿਨੀਂ ਸੋਸ਼ਲ ਮੀਡੀਆ ਉੱਤੇ ਚੱਲ ਰਹੇ ਅਜੇ ਦੇਵਗਨ ਦੇ ਇੱਕ ਵੀਡੀਓ ਸੀਨ ‘ਤੇ ਬਣੇ ਮੀਮ ਉੱਤੇ ਬਣਾਈ ਹੈ। ਵੀਡੀਓ 'ਚ ਦੇਖ ਸਕਦੇ ਹੋਏ ਰਿਤੇਸ਼ ਲੈਗ ਐਕਸਰਸਾਈਜ਼ ਕਰ ਰਹੇ ਨੇ ਪਰ ਉਨ੍ਹਾਂ ਤੋਂ ਹੋ ਨਹੀਂ ਰਹੀ ਹੈ ਤੇ ਉਹ ਕਹਿ ਰਹੇ ਮੂਝੇ ਜਾਣੇ ਦੋ ਮੇਰੀ ਮਾਂ ਇੰਤਜ਼ਾਰ ਕਰ ਰਹੀ ਹੈ। ਇਸ ਤੋਂ ਬਾਅਦ ਜੋ ਹੁੰਦਾ ਹੈ ਉਹ ਵੀਡੀਓ 'ਚ ਦੇਖ ਕੇ ਦਰਸ਼ਕ ਹੱਸ ਹੱਸ ਲੋਟਪੋਟ ਹੋ ਰਹੇ ਨੇ। ਦਰਸ਼ਕਾਂ ਨੂੰ ਇਹ ਮਜ਼ੇਦਾਰ ਫਨੀ ਵੀਡੀਓ ਖੂਬ ਪਸੰਦ ਆ ਰਿਹਾ ਹੈ। ਵੱਡੀ ਗਿਣਤੀ ‘ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ।
Image Source -Instagram
ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਆਪਣੀ ਮੰਗੇਤਰ ਦੀ ਹੌਸਲਾ ਅਫਜਾਈ ਕਰਦੇ ਹੋਏ ਪਾਈ ਪੋਸਟ ਤੇ ਨਾਲ ਹੀ ਸਾਂਝੀ ਕੀਤੀ ਨਵੀਂ ਤਸਵੀਰ
ਜੇ ਗੱਲ ਕਰੀਏ ਰਿਤੇਸ਼ ਦੇਸ਼ਮੁਖ ਦੇ ਵਰਕ ਫਰਟ ਦੀ ਤਾਂ ਉਹ ਅਖੀਰਲੀ ਵਾਰ ‘ਬਾਗੀ 3’ ‘ਚ ਨਜ਼ਰ ਆਏ ਸੀ । ਆਉਣ ਵਾਲੇ ਸਮੇਂ 'ਚ ਉਹ ਕਈ ਹੋਰ ਫ਼ਿਲਮਾਂ 'ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
