ਬੇਟੇ ਵਿਆਨ ਦੇ ਬਰਥਡੇਅ ਤੇ ਮੰਮੀ ਸ਼ਿਲਪਾ ਸ਼ੈੱਟੀ ਤੇ ਪਾਪਾ ਰਾਜ ਕੁੰਦਰਾ ਨੇ ਪਿਆਰੀ ਜਿਹੀ ਵੀਡੀਓ ਸਾਂਝੀ ਕਰਕੇ ਕੀਤਾ ਵਿਸ਼
ਬੇਟੇ ਵਿਆਨ ਦੇ ਬਰਥਡੇਅ ਤੇ ਮੰਮੀ ਸ਼ਿਲਪਾ ਸ਼ੈੱਟੀ ਤੇ ਪਾਪਾ ਰਾਜ ਕੁੰਦਰਾ ਨੇ ਪਿਆਰੀ ਜਿਹੀ ਵੀਡੀਓ ਸਾਂਝੀ ਕਰਕੇ ਕੀਤਾ ਵਿਸ਼
ਬਾਲੀਵੁੱਡ ਦੀ ਖ਼ੂਬਸੂਰਤ ਤੇ ਸੁਪਰ ਫਿੱਟ ਐਕਟਰੈੱਸ ਸ਼ਿਲਪਾ ਸ਼ੈੱਟੀ ਤੇ ਮਸ਼ਹੂਰ ਬਿਜਨੈਸਮੈਨ ਰਾਜ ਕੁੰਦਰਾ ਦੇ ਬੇਟੇ ਵਿਆਨ ਦਾ ਅੱਜ ਬਰਥਡੇਅ ਹੈ। ਮੰਮੀ ਸ਼ਿਲਪਾ ਤੇ ਪਾਪਾ ਰਾਜ ਨੇ ਆਪਣੇ ਬੇਟੇ ਵਿਆਨ ਦੇ 9ਵੇਂ ਬਰਥਡੇਅ ਉੱਤੇ ਪਿਆਰੀ ਜਿਹੀ ਵੀਡੀਓ ਪੋਸਟ ਕਰਕੇ ਵਿਸ਼ ਕੀਤਾ ਹੈ।
Image Source: instagram
Image Source: instagram
ਰਾਜ ਕੁੰਦਰਾ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਇਹ ਵੀਡੀਓ ਸਭ ਕੁਝ ਕਹੇਗੀ ?? ਹੈਪੀ ਬਰਥਡੇਅ ਮੇਰੇ ਪੁੱਤਰ ਮੇਰੇ ਰੋਕਸਟਾਰ ਮੇਰੀ ਹਾਰਟਬੀਟ ? #happybirthday #ViaanRajKundr’ । ਪ੍ਰਸ਼ੰਸਕ ਤੇ ਕਲਾਕਾਰ ਵੀ ਕਮੈਂਟ ਕਰਕੇ ਵਿਆਨ ਰਾਜ ਕੁੰਦਰਾ ਨੂੰ ਬਰਥਡੇਅ ਵਿਸ਼ ਕਰ ਰਹੇ ਨੇ।
Image Source: instagram
ਉੱਧਰ ਸ਼ਿਲਪਾ ਸ਼ੈੱਟੀ ਨੇ ਵੀ ਲੰਬੀ ਚੌੜੀ ਕੈਪਸ਼ਨ ਦੇ ਨਾਲ ਵਿਆਨ ਦੇ ਚੌਥੇ ਬਰਥਡੇਅ ਦੀ ਵੀਡੀਓ ਪੋਸਟ ਕੀਤੀ ਹੈ। ਜਿਸ 'ਚ ਵਿਆਨ ਆਪਣੇ ਬਰਥਡੇਅ ਤੇ ਡਾਂਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਪ੍ਰਸ਼ੰਸਕਾਂ ਨੂੰ ਵੀਡੀਓ ਖੂਬ ਪਸੰਦ ਆ ਰਹੀ ਹੈ ਕੁਝ ਹੀ ਸਮੇਂ 'ਚ ਲੱਖਾਂ ਦੀ ਗਿਣਤੀ ਚ ਵਿਊਜ਼ ਆ ਚੁੱਕੇ ਨੇ।
Image Source: instagram
ਸ਼ਿਲਪਾ ਸ਼ੈੱਟੀ ਅਕਸਰ ਹੀ ਆਪਣੇ ਬੇਟੇ ਵਿਆਨ ਦੀਆਂ ਵੀਡੀਓਜ਼ ਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਵਿਆਨ ਆਪਣੀ ਮੰਮੀ ਦੇ ਲਈ ਅਕਸਰ ਬੈਕਿੰਗ ਕਰਦੇ ਹੋਏ ਨਜ਼ਰ ਆਉਂਦਾ ਰਹਿੰਦਾ ਹੈ। ਦੱਸ ਦਈਏ ਸ਼ਿਲਪਾ ਸ਼ੈੱਟੀ ਤੇ ਰਾਜ ਕੁਦੰਰਾ ਪਿਛਲੇ ਸਾਲ ਸੈਰੋਗੇਸੀ ਜ਼ਰੀਏ ਦੂਜੀ ਵਾਰ ਮਾਪੇ ਬਣੇ ਨੇ। ਉਨ੍ਹਾਂ ਨੇ ਆਪਣੀ ਬੇਟੀ ਦਾ ਨਾਂਅ ਸਮਿਸ਼ਾ ਰਾਜ ਕੁਦੰਰਾ ਰੱਖਿਆ ਹੈ।
View this post on Instagram
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
