ਇਸ ਕਿਊਟ ਬੱਚੀ ਨਾਲ ਜੱਸੀ ਗਿੱਲ ਨੇ ਸਾਂਝੀਆਂ ਕੀਤੀਆਂ ਤਸਵੀਰਾਂ 

Reported by: PTC Punjabi Desk | Edited by: Shaminder  |  May 25th 2019 01:25 PM |  Updated: May 25th 2019 01:25 PM

ਇਸ ਕਿਊਟ ਬੱਚੀ ਨਾਲ ਜੱਸੀ ਗਿੱਲ ਨੇ ਸਾਂਝੀਆਂ ਕੀਤੀਆਂ ਤਸਵੀਰਾਂ 

ਜੱਸੀ ਗਿੱਲ ਦੀਆਂ ਇੱਕ ਬੱਚੀ ਨਾਲ ਕੁਝ ਤਸਵੀਰਾਂ ਵਾਇਰਲ ਹੋਈਆਂ ਨੇ । ਜਿਸ 'ਚ ਉਹ ਅਤੇ ਬੱਚੀ ਦੋਵੇਂ ਹੀ ਬਹੁਤ ਹੀ ਖੁਸ਼ ਦਿਖਾਈ ਦੇ ਰਹੇ ਹਨ । ਇਹ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ । ਕੁਝ ਦਿਨ ਪਹਿਲਾਂ ਵੀ ਜੱਸੀ ਗਿੱਲ ਨੇ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਸਨ । ਜਿਨ੍ਹਾਂ 'ਚ ਉਹ ਇਸ ਬੱਚੀ ਨਾਲ ਨਜ਼ਰ ਆਏ ਸਨ ।

ਹੋਰ ਵੇਖੋ:ਜੱਸੀ ਗਿੱਲ ਨੇ ਆਪਣੇ ਮਾਪਿਆਂ ਦੀ ਇੱਛਾ ਕੁਝ ਇਸ ਤਰ੍ਹਾਂ ਕੀਤੀ ਸੀ ਪੂਰੀ,ਵੀਡੀਓ ਵਾਇਰਲ

https://www.instagram.com/p/Bx2hqNcHVkk/

ਜੱਸੀ ਗਿੱਲ ਦਾ ਬੱਚਿਆਂ ਨਾਲ ਮੋਹ ਕਿਸੇ ਤੋਂ ਛਿਪਿਆ ਹੋਇਆ ਨਹੀਂ ਹੈ ਉਹ ਅਕਸਰ ਬੱਚਿਆਂ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਇਸ ਵਾਰ ਵੀ ਉਨ੍ਹਾਂ ਦੀ ਬੱਚੀ ਨਾਲ ਇਹ ਤਸਵੀਰ ਉਨ੍ਹਾਂ ਦੇ ਫੈਨਜ਼ ਵੱਲੋਂ ਖੂਬ ਪਸੰਦ ਕੀਤੀ ਜਾ ਰਹੀ ਹੈ ।

https://www.instagram.com/p/Bx2fGQ_HE9T/

ਜੱਸੀ ਗਿੱਲ ਨੇ ਇਨ੍ਹਾਂ ਤਸਵੀਰਾਂ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝਾ ਕੀਤਾ ਹੈ ।ਜੱਸੀ ਗਿੱਲ ਦੀ ਇਹ ਬੱਚੀ ਧੀ ਹੈ ਇਹ ਸਾਫ ਨਹੀਂ ਹੋ ਸਕਿਆ ਹੈ ਕਿਉਂਕਿ ਜੱਸੀ ਗਿੱਲ ਨੇ ਇਸ 'ਚ ਕੋਈ ਵੀ ਕੈਪਸ਼ਨ ਨਹੀਂ ਦਿੱਤਾ ।

https://www.instagram.com/p/Bxr2B9HHYCB/

 

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network