ਗਾਇਕ ਸ਼ਮਸ਼ਾਦ ਅਲੀ ਦੀ ਆਵਾਜ਼ ‘ਚ ਗੀਤ ‘ਯਾਰੀਆਂ’ ਪੀਟੀਸੀ ਪੰਜਾਬੀ ‘ਤੇ ਹੋਵੇਗਾ ਰਿਲੀਜ਼

written by Shaminder | April 09, 2021 03:51pm

ਪੀਟੀਸੀ ਪੰਜਾਬੀ ‘ਤੇ ਆਏ ਦਿਨ ਨਵੇਂ ਤੋਂ ਨਵੇਂ ਗੀਤ ਰਿਲੀਜ਼ ਕੀਤੇ ਜਾ ਰਹੇ ਹਨ । ਗਾਇਕ ਸ਼ਮਸ਼ਾਦ ਅਲੀ ਦੀ ਆਵਾਜ਼ ‘ਚ ਨਵਾਂ ਗੀਤ  ‘ਯਾਰੀਆਂ’ 13 ਅਪ੍ਰੈਲ, ਦਿਨ ਮੰਗਲਵਾਰ ਨੂੰ ਕੀਤਾ ਜਾਵੇਗਾ । ਇਸ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ , ਪੀਟੀਸੀ ਚੱਕ ਦੇ ਅਤੇ ਪੀਟੀਸੀ ਪੰਜਾਬੀ ਦੇ ਯੂ-ਟਿਊਬ ਚੈਨਲ ਪੀਟੀਸੀ ਰਿਕਾਰਡਜ਼ ‘ਤੇ ਸੁਣ ਸਕਦੇ ਹੋ । ਗੀਤ ਦੇ ਬੋਲ ਬਲਾਈਂਡ ਕਿੰਗ ਦੇ ਲਿਖੇ ਹੋਏ ਨੇ, ਜਦੋਂਕਿ ਮਿਊੁਜ਼ਿਕ ਵੀ ਬਲਾਈਂਦ ਕਿੰਗ ਦਾ ਹੋਵੇਗਾ ।

shamshad

ਹੋਰ ਪੜ੍ਹੋ : ਰੋਹਤਕ ਦੀ ਰਹਿਣ ਵਾਲੀ ਮੁਕੇਸ਼ ਦੇਵੀ ਔਰਤਾਂ ਲਈ ਬਣ ਰਹੀ ਹੈ ਮਿਸਾਲ

shamshad ali

ਇਸ ਗੀਤ ਦੀ ਫੀਚਰਿੰਗ ‘ਚ ਕੋਮਲ ਰਾਠੌਰ, ਧਨੰਜਏ ਸ਼ਰਮਾ ਅਤੇ ਸਿੱਧੂ ਸਾਕਸ਼ੀ ਅਤੇ ਗੀਤਾ ਨਜ਼ਰ ਆਉਣਗੇ । ਇਸ ਗੀਤ ਦਾ ਇੰਤਜ਼ਾਰ ਸ਼ਮਸ਼ਾਦ ਅਲੀ ਦੇ ਪ੍ਰਸ਼ੰਸਕ ਬੇਸਬਰੀ ਦੇ ਨਾਲ ਕਰ ਰਹੇ ਹਨ ।

shamshad

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪੀਟੀਸੀ ਪੰਜਾਬੀ ‘ਤੇ ਹੋਰ ਵੀ ਕਈ ਗਾਇਕਾਂ ਦੀ ਆਵਾਜ਼ ‘ਚ ਰਿਲੀਜ਼ ਕੀਤੇ ਗਏ ਹਨ । ਜਿਨ੍ਹਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਲਈ ਨਵੇਂ ਨਵੇਂ ਗੀਤ ਅਤੇ ਪ੍ਰੋਗਰਾਮ ਪ੍ਰਸਾਰਿਤ ਕਰ ਰਿਹਾ ਹੈ ।

 

You may also like