ਇਸ ਤਰ੍ਹਾਂ ਖੁਦ ਨੂੰ ਫਿੱਟ ਰੱਖਦੀ ਹੈ ਸਨੀ ਲਿਯੋਨੀ, ਦੇਖੋ ਵੀਡਿਓ

written by Rupinder Kaler | March 13, 2019

ਬਾਲੀਵੁੱਡ ਐਕਟਰੈੱਸ ਸਨੀ ਲਿਯੋਨੀ ਭਾਵੇ 37 ਸਾਲ ਦੀ ਹੋ ਗਈ ਹੈ ਪਰ ਉਹਨਾਂ ਨੂੰ ਦੇਖ ਕੇ ਉਹਨਾਂ ਦੀ ਉਮਰ ਦਾ ਪਤਾ ਨਹੀਂ ਲੱਗਦਾ । ਉਹਨਾਂ ਦੀ ਫਿਗਰ ਤੇ ਚੰਗੇ ਚੰਗੇ ਫਿਦਾ ਹੋ ਜਾਂਦੇ ਹਨ । ਆਪਣੀ ਸਿਹਤ ਨੂੰ ਬਣਾ ਕੇ ਰੱਖਣ ਲਈ ਸਨੀ ਕਈ ਤਰ੍ਹਾਂ ਦੀ ਐਕਸਰਸਾਇਜ਼ ਕਰਦੀ ਹੈ ਤੇ ਖਾਣ ਪੀਣ ਦਾ ਖ਼ਾਸ iਖ਼ਆਲ ਰੱਖਦੀ ਹੈ । ਸਨੀ ਲਿਯੋਨੀ ਆਪਣੇ ਸਰੀਰ ਨੂੰ ਫਿੱਟ ਰੱਖਣ ਲਈ ਸਾਈਕਲਿੰਗ ਕਰਦੀ ਹੈ ।

https://www.instagram.com/p/BueSKP7B4aV/

ਇਸ ਤਰ੍ਹਾਂ ਕਰਨ ਨਾਲ ਉਹਨਾਂ ਦੇ ਮਸਲ ਨੂੰ ਮਜ਼ਬੂਤੀ ਮਿਲਦੀ ਹੈ । ਇਸ ਦੇ ਨਾਲ ਉਹਨਾਂ ਦੇ ਐਬਸ ਵੀ ਕੱਸੇ ਜਾਂਦੇ ਹਨ । ਸਨੀ ਹਰ ਰੋਜ਼ ਸਵੇਰੇ ਉੱਠ ਕੇ 20 ਤੋਂ 30 ਮਿੰਟ ਲਈ ਸੈਰ ਤੇ ਜਾਂਦੀ ਹੈ । ਇਸ ਤੋਂ ਇਲਾਵਾ ਸਨੀ ਹਰ ਰੋਜ਼ ਯੋਗ ਕਰਦੀ ਹੈ ਜਿਸ ਨਾਲ ਉਹਨਾਂ ਦੇ ਸਰੀਰ ਨੂੰ ਸਹੀ ਸ਼ੇਪ ਮਿਲਦੀ ਹੈ ।

https://www.instagram.com/p/BuWw9lxBJP2/?utm_source=ig_embed

ਕਿਸੇ ਵੇਲੇ ਜੇ ਉਸ ਨੂੰ ਜਿਮ ਜਾਣ ਦਾ ਸਮਾਂ ਨਹੀਂ ਮਿਲਦਾ ਤਾਂ ਉਹ ਘਰ ਵਿੱਚ ਹੀ ਐਕਸਰਸਾਈਜ਼ ਕਰਦੀ ਹੈ । ਸਨੀ ਅਕਸਰ ਆਪਣੀਆਂ ਐਕਸਰਸਾਇਜ਼ ਕਰਨ ਦੀਆਂ ਵੀਡਿਓ ਸ਼ੇਅਰ ਕਰਦੀ ਰਹਿੰਦੀ ਹੈ ਤੇ ਉਹ ਲੋਕਾਂ ਨੂੰ ਵੀ ਐਕਸਟਰਸਾਈਜ਼ ਕਰਨ ਦੀ ਸਲਾਹ ਦਿੰਦੀ ਹੈ ।

https://www.instagram.com/p/BuZUEzUBi6R/

https://www.instagram.com/p/BtTRbHKhlv0/

You may also like