ਵਿਆਹ ‘ਤੇ ਆਪਣੇ ਮਰਹੂਮ ਪਿਤਾ ਦੀ ਤਸਵੀਰ ਹੱਥ ‘ਚ ਫੜੀ ਨਜ਼ਰ ਆਈ ਇਹ ਕੁੜੀ, ਵੀਡੀਓ ਹਰ ਕਿਸੇ ਨੂੰ ਕਰ ਰਿਹਾ ਭਾਵੁਕ
ਵਿਆਹ ‘ਤੇ ਆਪਣੇ ਮਰਹੂਮ ਪਿਤਾ ਦੀ ਤਸਵੀਰ ਹੱਥ ‘ਚ ਫੜੀ ਨਜ਼ਰ ਆਈ ਇਹ ਕੁੜੀ, ਵੀਡੀਓ ਹਰ ਕਿਸੇ ਨੂੰ ਕਰ ਰਿਹਾ ਭਾਵੁਕ
ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ (Video Viral) ਹੁੰਦਾ ਰਹਿੰਦਾ ਹੈ ਜੋ ਕਿ ਅਕਸਰ ਸੁਰਖੀਆਂ ਦਾ ਕਾਰਨ ਬਣਦਾ ਹੈ । ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਵੀਡੀਓ ਵਿਖਾਉਣ ਜਾ ਰਹੇ ਹਾਂ । ਜਿਸ ਨੂੰ ਵੇਖ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਮੁਟਿਆਰ ਜਿਸ ਦਾ ਕਿ ਵਿਆਹ (Wedding) ਹੋ ਰਿਹਾ ਹੈ, ਪਰ ਇਸ ਵੇਲੇ ਜਦੋਂਕਿ ਉਸ ਨੂੰ ਪਿਤਾ ਦੀ ਬਹੁਤ ਜ਼ਿਆਦਾ ਲੋੜ ਹੈ।
Image Source : Instagram
ਇੱਕ ਪਿਤਾ ਜਦੋਂ ਆਪਣੀ ਧੀ ਨੂੰ ਖੁਸ਼ੀ ਖੁਸ਼ੀ ਡੋਲੀ ‘ਚ ਬਿਠਾ ਕੇ ਆਪਣੇ ਘਰੋਂ ਤੋਰਦਾ ਹੈ ਅਤੇ ਧੀ ਦੇ ਚਿਹਰੇ ‘ਤੇ ਪਤੀ ਦੇ ਘਰ ਜਾਣ ਦੀ ਖੁਸ਼ੀ ਦੇ ਨਾਲ–ਨਾਲ ਇੱਕ ਅਜੀਬ ਜਿਹਾ ਸਕੂਨ ਵੀ ਹੁੰਦਾ ਹੈ । ਪਰ ਅੱਜ ਜਦੋਂ ਇਹ ਧੀ ਡੋਲੀ ‘ਚ ਬੈਠ ਕੇ ਜਾਣ ਲੱਗੀ ਤਾਂ ਉਹ ਆਪਣੇ ਮਰਹੂਮ ਪਿਤਾ ਨੂੰ ਯਾਦ ਕਰਕੇ ਭਾਵੁਕ ਹੋ ਗਈ ।
Image Source : Instagram
ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇਹ ਧੀ ਆਪਣੇ ਪਿਤਾ ਦੀ ਤਸਵੀਰ ਵਿਆਹ ‘ਚ ਆਪਣੇ ਨਾਲ ਲਈ ਨਜ਼ਰ ਆ ਰਹੀ ਹੈ । ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਅਤੇ ਵਾਇਰਲ ਭਿਆਨੀ ਨੇ ਵੀ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।
Image Source : Instagram
ਧੀ ਦਾ ਆਪਣੇ ਪਿਤਾ ਦੇ ਨਾਲ ਖ਼ਾਸ ਪਿਆਰ ਹੁੰਦਾ ਹੈ । ਉਂਝ ਵੀ ਧੀਆਂ ਆਪਣੇ ਮਾਪਿਆਂ ਦਾ ਬਹੁਤ ਫ਼ਿਕਰ ਕਰਦੀਆਂ ਹਨ । ਪਰ ਜਿਸ ਧੀ ਨੇ ਆਪਣੇ ਪਿਤਾ ਨੂੰ ਗੁਆ ਦਿੱਤਾ ਹੋਵੇ । ਉਸ ਦੇ ਲਈ ਖੁਸ਼ੀ ਦੇ ਮੌਕੇ ਪਿਤਾ ਦੀ ਮੌਜੂਦਗੀ ਨਾ ਹੋਣਾ ਤਾਂ ਹਰ ਕਿਸੇ ਦਾ ਮਨ ਭਰ ਆਉਂਦਾ ਹੈ ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
