ਧੀ ਤੁਨੀਸ਼ਾ ਦੀ ਡੈੱਡ ਬਾਡੀ ਵੇਖ ਕੇ ਮਾਂ ਦਾ ਰੋ-ਰੋ ਹੋਇਆ ਬੁਰਾ ਹਾਲ, ਵੀਡੀਓ ਵੇਖ ਹਰ ਕੋਈ ਹੋ ਰਿਹਾ ਭਾਵੁਕ

Written by  Shaminder   |  December 27th 2022 03:56 PM  |  Updated: December 27th 2022 03:56 PM

ਧੀ ਤੁਨੀਸ਼ਾ ਦੀ ਡੈੱਡ ਬਾਡੀ ਵੇਖ ਕੇ ਮਾਂ ਦਾ ਰੋ-ਰੋ ਹੋਇਆ ਬੁਰਾ ਹਾਲ, ਵੀਡੀਓ ਵੇਖ ਹਰ ਕੋਈ ਹੋ ਰਿਹਾ ਭਾਵੁਕ

ਧੀ ਤੁਨੀਸ਼ਾ (Tunisha Sharma) ਜਿਸ ਨੇ ਬੀਤੇ ਦਿਨੀਂ ਆਪਣੇ ਮੇਕਅੱਪ ਰੂਮ ‘ਚ ਖੁਦਕੁਸ਼ੀ ਕਰ ਲਈ । ਉਸ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਉਸ ਦੀ ਮਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਦੀ ਮਾਂ ਆਪਣੀ ਧੀ ਦੀ ਲਾਸ਼ ਨੂੰ ਵੇਖ ਕੇ ਰੋ ਪਈ ਅਤੇ ਬੇਸੁਧ ਹੋ ਗਈ । ਤੁਨੀਸ਼ਾ ਦੀ ਮਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ।

image source: instagram

ਹੋਰ ਪੜ੍ਹੋ : ਪਤੀ ਹਰਦੀਪ ਗਿੱਲ ਦੇ ਨਾਲ ਲੰਡਨ ‘ਚ ਅਨੀਤਾ ਦੇਵਗਨ ਮਨਾ ਰਹੀ ਵੈਕੇਸ਼ਨ, ਵੇਖੋ ਵੀਡੀਓ

ਜਿਸ ‘ਚ ਮਰਹੂਮ ਅਦਾਕਾਰਾ ਤੁਨੀਸ਼ਾ ਦੀ ਮਾਂ ਅਤੇ ਉਸ ਦੇ ਰਿਸ਼ਤੇਦਾਰ ਨਜ਼ਰ ਆ ਰਹੇ ਹਨ । ਦੱਸ ਦਈਏ ਕਿ ਅਦਾਕਾਰਾ ਨੇ ਬੀਤੇ ਦਿਨ ਆਪਣੇ ਮੇਕਅੱਪ ਰੂਮ ‘ਚ ਸੂਸਾਈਡ ਕਰ ਲਿਆ ਸੀ । ਇਸ ਮਾਮਲੇ ‘ਚ ਪੁਲਿਸ ਨੇ ਤੁਨੀਸ਼ਾ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਹੈ ।

image source: instagram

ਹੋਰ ਪੜ੍ਹੋ : ਸਲਮਾਨ ਖ਼ਾਨ ਦੇ ਜਨਮਦਿਨ ‘ਤੇ ਸੋਨਾਕਸ਼ੀ ਸਿਨ੍ਹਾ, ਸਾਬਕਾ ਗਰਲ ਫ੍ਰੈਂਡ ਸੰਗੀਤਾ ਬਿਜਲਾਨੀ ਵੀ ਪਹੁੰਚੀ

ਪੁਲਿਸ ਉਸ ਦੇ ਪ੍ਰੇਮੀ ਤੋਂ ਇਸ ਮਾਮਲੇ ‘ਚ ਪੁੱਛਗਿੱਛ ਕਰ ਰਹੀ ਹੈ ।ਤੁਨੀਸ਼ਾ ਚਾਰ ਦਿਨ ਦੇ ਪੁਲਿਸ ਰਿਮਾਂਡ ‘ਤੇ ਹੈ । ਦੱਸਿਆ ਜਾ ਰਿਹਾ ਹੈ ਕਿ ਸ਼ੀਜ਼ਾਨ ਪੁਲਿਸ ਦੇ ਸਾਹਮਣੇ ਲਗਾਤਾਰ ਆਪਣੇ ਬਿਆਨ ਬਦਲ ਰਿਹਾ ਹੈ ।

Tunisha Sharma with her family

ਪੁਲਿਸ ਹਿਰਾਸਤ ‘ਚ ਸ਼ੀਜ਼ਾਨ ਮੁਹੰਮਦ ਖ਼ਾਨ ਪੁਲਿਸ ਨੂੰ ਤੁਨੀਸ਼ਾ ਸ਼ਰਮਾ ਦੇ ਨਾਲ ਆਪਣੇ ਬ੍ਰੇਕਅੱਪ ਦੀਆਂ ਵੱਖ-ਵੱਖ ਕਹਾਣੀਆਂ ਸੁਣਾ ਰਿਹਾ ਹੈ । ਹੁਣ ਇੱਕ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਪੁੱਛਗਿੱਛ ਦੇ ਦੌਰਾਨ ਉਹ ਫੁੱਟ ਫੁੱਟ ਕੇ ਰੋਣ ਲੱਗ ਪਿਆ ।

 

View this post on Instagram

 

A post shared by TAHIR JASUS007 (@tahirjasus)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network