ਕੋਰੋਨਾ ਤੋਂ ਬਚਣ ਲਈ ਸੋਸ਼ਲ ਡਿਸਟੈਂਸਿੰਗ ਦੇ ਨਾਲ ਨਾਲ ਡਬਲ ਮਾਸਕ ਦਾ ਲਓ ਸਹਾਰਾ

written by Shaminder | May 10, 2021 06:37pm

ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ । ਇਸ ਵਾਇਰਸ ਦੇ ਕਾਰਨ ਹੁਣ ਤੱਕ ਹਜ਼ਾਰਾਂ ਲੋਕ ਆਪਣੀ ਜ਼ਿੰਦਗੀ ਗੁਆ ਚੁੱਕੇ ਹਨ । ਅਜਿਹੇ ‘ਚ ਇਸ ਬਿਮਾਰੀ ਤੋਂ ਬਚਾਅ ਦਾ ਮਹਿਜ਼ ਇੱਕੋ ਇਕ ਤਰੀਕਾ ਹੈ ਕਿ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕੀਤਾ ਜਾਵੇ ਅਤੇ ਮਾਸਕ ਪਾ ਕੇ ਰੱਖਿਆ ਜਾਵੇ ।

double mask

ਹੋਰ ਪੜ੍ਹੋ : ਨੇਹਾ ਧੂਪੀਆ ਤੇ ਅੰਗਦ ਬੇਦੀ ਦੀ ਹੈ ਅੱਜ ਮੈਰਿਜ਼ ਐਨੀਵਰਸਿਰੀ, ਸ਼ੇਅਰ ਕੀਤੀਆਂ ਖ਼ਾਸ ਤਸਵੀਰਾਂ 

mask

ਕਿਤੇ ਵੀ ਬਾਹਰ ਜ਼ਰੂਰਤ ਪੈਣ ‘ਤੇ ਹੀ ਬਾਹਰ ਨਿਕਲਿਆ ਜਾਵੇ ਅਤੇ ਡਬਲ ਮਾਸਕ ਲਗਾਇਆ ਜਾਵੇ । ਕਿਉਂਕਿ ਇਸ ਵਾਇਰਸ ਦਾ ਸੰਕ੍ਰਮਣ ਬਹੁਤ ਜ਼ਿਆਦਾ ਮਾਰੂ ਢੰਗ ਦੇ ਨਾਲ ਫੈਲ ਰਿਹਾ ਹੈ ।

socialdistancing

ਇੱਕ ਅਧਿਐਨ ਦੇ ਅਨੁਸਾਰ, ਦੋ ਟਾਇਟ ਫਿੱਟ ਵਾਲੇ ਫੇਸ ਮਾਸਕ ਪਹਿਨਣਾ SARS-CoV-2 ਅਕਾਰ ਦੇ ਕਣਾਂ ਨੂੰ ਫਿਲਟਰ ਕਰਨ ਦੀ ਪ੍ਰਭਾਵਸ਼ੀਲਤਾ ਨੂੰ ਲਗਭਗ ਦੁੱਗਣਾ ਕਰ ਸਕਦਾ ਹੈ, ਉਨ੍ਹਾਂ ਨੂੰ ਪਹਿਨਣ ਵਾਲੇ ਦੇ ਨੱਕ ਅਤੇ ਮੂੰਹ ਤੱਕ ਪਹੁੰਚਣ ਤੋਂ ਰੋਕਦਾ ਹੈ ਅਤੇ ਕੋਵੀਡ -19 ਦੇ ਸੰਕਰਮਣ ਵਿੱਚ ਆਉਣ ਤੋਂ ਬਚਾਅ ਕਰ ਸਕਦਾ ਹੈ।

 

You may also like