ਵਿਦਿਆ ਬਾਲਨ ਨੂੰ ਇਹ ਟਰੈਂਡਿੰਗ ਰੀਲ ਬਨਾਣੀ ਪਈ ਭਾਰੀ, ਪਿੱਠ ‘ਚ ਆਈ ਮੋਚ, ਦੇਖੋ ਵੀਡੀਓ
ਵਿਦਿਆ ਬਾਲਨ ਨੂੰ ਇਹ ਟਰੈਂਡਿੰਗ ਰੀਲ ਬਨਾਣੀ ਪਈ ਭਾਰੀ, ਪਿੱਠ ‘ਚ ਆਈ ਮੋਚ, ਦੇਖੋ ਵੀਡੀਓ
ਆਪਣੀ ਸ਼ਾਨਦਾਰ ਅਦਾਕਾਰੀ ਲਈ ਜਾਣੀ ਜਾਂਦੀ ਬਾਲੀਵੁੱਡ ਅਦਾਕਾਰਾ ਵਿਦਿਆ ਬਾਲਨ ਨੂੰ ਪ੍ਰਸ਼ੰਸਕਾਂ ਵੱਲੋਂ ਉਸ ਦੀ ਸਾਦਗੀ ਲਈ ਜਾਣਿਆ ਜਾਂਦਾ ਹੈ। ਹਾਲਾਂਕਿ ਕਈ ਵਾਰ Vidya Balan ਦਾ ਗਲੈਮਰਸ ਅੰਦਾਜ਼ ਵੀ ਦੇਖਣ ਨੂੰ ਮਿਲਦਾ ਹੈ।
ਹਾਲ ਹੀ 'ਚ ਵਿਦਿਆ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਹ ਇਕ ਵਾਰ ਫਿਰ ਤੋਂ ਆਪਣੇ ਡਰਟੀ ਪਿਕਚਰ ਅਵਤਾਰ ਦੀ ਯਾਦ ਦਿਵਾ ਰਹੀ ਹੈ, ਹਾਲਾਂਕਿ ਵੀਡੀਓ ਦੇ ਵਿਚਕਾਰ ਇੱਕ ਟਵਿਸਟ ਹੈ, ਜੋ ਉਸ ਦੇ ਪ੍ਰਸ਼ੰਸਕਾਂ ਨੂੰ ਹਸਾਉਣ 'ਤੇ ਮਜਬੂਰ ਕਰ ਰਿਹਾ ਹੈ। ਵਿਦਿਆ ਦੇ ਇਸ ਦਿਲਚਸਪ ਵੀਡੀਓ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।
ਹੋਰ ਪੜ੍ਹੋ : ਤੇਜਸਵੀ ਪ੍ਰਕਾਸ਼ ਨੇ ਕੁਝ ਦਿਨ ਪਹਿਲਾਂ ਹੀ ਜਨਮਦਿਨ ਦਾ ਕੱਟਿਆ ਕੇਕ, ਨਾਗਿਨ 6 ਦੇ ਸੈੱਟ 'ਤੇ ਫੈਨ ਨੇ ਦਿੱਤਾ ਸਰਪ੍ਰਾਈਜ਼

ਵੀਡੀਓ 'ਚ ਵਿਦਿਆ ਬਾਲਨ ਬਲੂ ਡੈਨਿਮ ਜੀਨਸ ਦੇ ਨਾਲ ਚੈੱਕ ਸ਼ਰਟ ਪਾਈ ਨਜ਼ਰ ਆ ਰਹੀ ਹੈ, ਇਸ ਲੁੱਕ 'ਚ ਉਹ ਕਾਫੀ ਗਲੈਮਰਸ ਲੱਗ ਰਹੀ ਹੈ। ਉਸ ਦੇ ਡਾਂਸ ਸਟੈਪ ਹੋਰ ਵੀ ਸ਼ਾਨਦਾਰ ਲੱਗ ਰਹੇ ਹਨ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਵਿਦਿਆ ਨੇ ਗਲੈਮਰਸ ਪੋਜ਼ ਦਿੰਦੇ ਹੋਏ ਅੱਗੇ ਝੁਕਦੇ ਹੋਏ ਟਰੈਂਡਿੰਗ 'Drop challenge' ਕਰਦੀ ਹੋਈ ਨਜ਼ਰ ਆ ਰਹੀ ਹੈ । ਪਰ ਅਜਿਹੇ ਕਰਦੇ ਹੋਏ ਆਪਣੀ ਕਮਰ ਮੋਚ ਪਵਾ ਲੈਂਦੀ ਹੈ।

ਵੀਡੀਓ ਪੋਸਟ ਕਰਦੇ ਹੋਏ ਵਿਦਿਆ ਨੇ ਲਿਖਿਆ, 'ਹਰ ਰੁਝਾਨ ਤੁਹਾਡੇ ਲਈ ਨਹੀਂ ਹੈ'। ਇਸ ਪੋਸਟ ਉੱਤੇ ਦੀਆ ਮਿਰਜ਼ਾ ਤੋਂ ਲੈ ਕੇ ਕਈ ਕਲਾਕਾਰਾਂ ਨੇ ਫਨੀ ਕਮੈਂਟ ਸਾਂਝੇ ਕੀਤੇ ਹਨ। ਤਿੰਨ ਲੱਖ ਤੋਂ ਵੱਧ ਲਾਈਕਸ ਤੇ ਕਈ ਕਮੈਂਟ ਆ ਚੁੱਕੇ ਹਨ। ਪ੍ਰਸ਼ੰਸਕ ਕਮੈਂਟ ਕਰਕੇ ਵਿਦਿਆ ਦੀ ਤਾਰੀਫ ਕਰ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਵਿਦਿਆ ਬਾਲਨ ਫਿਲਮ ਇੰਡਸਟਰੀ ਦੀਆਂ ਸਭ ਤੋਂ ਨਾਮੀ ਅਦਾਕਾਰਾਂ ‘ਚ ਗਿਣੀ ਜਾਂਦੀ ਹੈ। ਡਰਟੀ ਪਿਕਚਰ, ਕਹਾਣੀ ਅਤੇ ਸ਼ਕੁੰਤਲਾ ਦੇਵੀ ਵਰਗੀਆਂ ਫਿਲਮਾਂ ਨੇ ਵਿਦਿਆ ਨੂੰ ਮਜ਼ਬੂਤ ਪਛਾਣ ਦਿੱਤੀ ਹੈ।
ਹੋਰ ਪੜ੍ਹੋ : ਦੁਨੀਆ ਦੇ ਸਾਹਮਣੇ ਪ੍ਰੇਮਿਕਾ ਨੂੰ ਕਰਨ ਜਾ ਰਿਹਾ ਸੀ ਵਿਆਹ ਲਈ ਪ੍ਰਪੋਜ਼, ਪਰ ਇਸ ਵਿਅਕਤੀ ਦੀ ਐਂਟਰੀ ਨੇ ਕਰਤਾ ਸਾਰਾ ਮਜ਼ਾ ਕਿਰਕਿਰਾ
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
