ਮਿਸਟਰ ਪੰਜਾਬ 2018 'ਚ  ਗੁਰਕਿਰਤ ਅਤੇ ਗੁਰਮੰਤਰ ਨੇ ਪਰਫਰਾਮੈਂਸ ਨਾਲ ਬੰਨਿਆ ਸਮਾ 

Written by  Shaminder   |  November 17th 2018 02:31 PM  |  Updated: November 17th 2018 02:31 PM

ਮਿਸਟਰ ਪੰਜਾਬ 2018 'ਚ  ਗੁਰਕਿਰਤ ਅਤੇ ਗੁਰਮੰਤਰ ਨੇ ਪਰਫਰਾਮੈਂਸ ਨਾਲ ਬੰਨਿਆ ਸਮਾ 

ਪੀਟੀਸੀ ਮਿਸਟਰ ਪੰਜਾਬ ਦੋ ਹਜ਼ਾਰ ਅਠਾਰਾਂ ਦਾ ਮਹਾਂ ਮੁਕਾਬਲਾ ਸ਼ੁਰੂ ਹੋ ਚੁੱਕਿਆ ਹੈ ਅਤੇ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ । ਇਸ ਮੁਕਾਬਲੇ ਦੀ ਸ਼ੁਰੂਆਤ ਭੰਗੜੇ ਦੀ ਪਰਫਾਰਮੈਂਸ ਨਾਲ ਹੋਈ। ਗੁਰਕਿਰਤ ਅਤੇ  ਗੁਰਮੰਤਰ ਨੇ ਆਪਣੀ ਪਰਫਾਰਮੈਂਸ ਦੇ ਨਾਲ ਸਮਾ ਬੰਨਿਆ ।

ਹੋਰ ਵੇਖੋ :ਮਿਸਟਰ ਪੰਜਾਬ 2018 ਦਾ ਮਹਾਂਮੁਕਾਬਲਾ ,ਹਰ ਕੋਈ ਮੁਕਾਬਲੇ ਨੂੰ ਲੈ ਕੇ ਉਤਸ਼ਾਹਿਤ

ਇਸ ਮਹਾਂ ਮੁਕਾਬਲੇ ਨੂੰ ਵੇਖਣ ਲਈ ਲੋਕ ਬੇਹੱਦ ਉਤਸ਼ਾਹਿਤ ਸਨ ਅਤੇ ਲੋਕਾਂ ਦਾ ਉਤਸ਼ਾਹ ਵੇਖਦਿਆਂ ਹੀ ਬਣ ਰਿਹਾ ਸੀ । ਇਸ ਮਹਾਂ ਮੁਕਾਬਲੇ 'ਚ ਪੰਜਾਬ ਦੇ ਗੱਭਰੂਆਂ ਦੇ ਹੁਨਰ ਨੂੰ ਪਰਖਿਆ ਜਾਏਗਾ ।

ਹੋਰ ਵੇਖੋ :ਕਿਸ ਦੇ ਸਿਰ ਸੱਜੇਗਾ ਮਿਸਟਰ ਪੰਜਾਬ 2018 ਦਾ ਤਾਜ ਫੈਸਲਾ ਅੱਜ

ਇਸ ਤੋਂ ਬਾਅਦ ਇਹ ਪਤਾ ਲੱਗ ਜਾਏਗਾ ਕਿ ਮਿਸਟਰ ਪੰਜਾਬ 2018  ਦੇ ਇਸ ਮਹਾਂ ਮੁਕਾਬਲੇ 'ਚ ਕਿਸ ਦੇ ਸਿਰ ਮਿਸਟਰ ਪੰਜਾਬ 2018 ਦਾ ਸਿਹਰਾ ਸੱਜੇਗਾ ।

Mr Punjab 2018 Grand Finale Live: Mr Punjab 2018 Grand Finale Live:

ਤੁਹਾਨੂੰ ਦੱਸ ਦਈਏ ਕਿ ਪੀਟੀਸੀ ਪੰਜਾਬੀ ਵਲੋਂ ਪੰਜਾਬ ਦੇ ਹੁਨਰ ਨੂੰ ਪਰਖਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਨੇ ।ਪੀਟੀਸੀ ਪੰਜਾਬੀ ਵੱਲੋਂ ਕਰਵਾਏ ਜਾਣ ਵਾਲੇ ਇਨ੍ਹਾਂ ਮੁਕਾਬਲਿਆਂ ਚੋਂ ਨਿਕਲਣ ਵਾਲੇ ਅਤੇ ਜੇਤੂ ਰਹੇ ਕਈ ਪ੍ਰਤਿਭਾਗੀ ਅੱਜ ਸ਼ੌਹਰਤ ਦੀਆਂ ਬੁਲੰਦੀਆਂ ਨੂੰ ਛੂਹ ਰਹੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network