ਪੀਟੀਸੀ ਪੰਜਾਬੀ ‘ਤੇ 7 ਮਈ ਨੂੰ ਵੇਖੋ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-6 ਦਾ ਅਗਲਾ ਐਪੀਸੋਡ

written by Shaminder | May 03, 2021 06:00pm

ਪੀਟੀਸੀ ਪੰਜਾਬੀ ‘ਤੇ ਖਾਣਾ ਬਨਾਉਣ ਦੇ ਸ਼ੁਕੀਨਾਂ ਲਈ ਪੰਜਾਬ ਦੇ ਸੁਪਰ ਸ਼ੈੱਫ ਸ਼ੋਅ ਸ਼ੁਰੂ ਕੀਤਾ ਗਿਆ ਹੈ ।ਇਸ ਸ਼ੋਅ ‘ਚ ਖਾਣਾ ਬਨਾਉਣ ਦੇ ਸ਼ੁਕੀਨਾਂ ਦੇ ਟੈਲੇਂਟ ਨੂੰ ਪਰਖਿਆ ਜਾਂਦਾ ਹੈ ।ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -6 ਦੇ ਅਗਲੇ ਐਪੀਸੋਡ ‘ਚ ਤੁਹਾਨੂੰ ਵੇਖਣ ਨੂੰ ਮਿਲੇਗੀ ਖ਼ਾਸ ਤਰ੍ਹਾਂ ਦੀ ਰੈਸਿਪੀ ।

PDSC

ਹੋਰ ਪੜ੍ਹੋ : ਕੋਵਿਡ-19 ਦੇ ਮਰੀਜ਼ਾਂ ਲਈ ਫਰਹਾਨ ਅਖ਼ਤਰ ਦਾ ਵੱਡਾ ਐਲਾਨ 

PDSC

ਇਸ ਐਪੀਸੋਡ ‘ਚ ਲੁਧਿਆਣਾ ਦੀ ਪ੍ਰੋਮਿਲਾ ਅਗਰਵਾਲ ਬਨਾਉਣਗੇ ਆਪਣੀ ਖ਼ਾਸ ਰੈਸਿਪੀ । ਕੀ ਇਹ ਰੈਸਿਪੀ ਜੱਜ ਹਰਪਾਲ ਸਿੰਘ ਸੋਖੀ ਦਾ ਦਿਲ ਜਿੱਤ ਪਾਏਗੀ ।ਇਹ ਵੇਖਣ ਨੂੰ ਮਿਲੇਗਾ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-6 ‘ਚ, 7 ਮਈ ਦਿਨ ਸ਼ੁੱਕਰਵਾਰ ਨੂੰ ਸਿਰਫ਼ ਪੀਟੀਸੀ ਪੰਜਾਬੀ ‘ਤੇ ।

Punjab De Superchef

 

ਤੁਸੀਂ ਵੀ ਹੋ ਵੱਖ ਵੱਖ ਤਰ੍ਹਾਂ ਦੀਆਂ ਡਿਸ਼ੇਜ਼ ਬਨਾਉਣ ਦੇ ਚਾਹਵਾਨ ਅਤੇ ਬਨਾਉਣਾ ਚਾਹੁੰਦੇ ਹੋ ਕੁਝ ਨਵਾਂ ਤਾਂ ਵੇਖਦੇ ਰਹੋ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-6 ਦੇ ਐਪੀਸੋਡ । ਕਿਉਂਕਿ ਹਰ ਐਪੀਸੋਡ ‘ਚ ਹਰ ਪ੍ਰਤੀਭਾਗੀ ਆਪਣੀ ਨਵੀਂ ਤਰ੍ਹਾਂ ਦੀ ਡਿਸ਼ ਦੇ ਨਾਲ ਇਸ ਸ਼ੋਅ ‘ਚ ਆਪਣੀ ਮੌਜੂਦਗੀ ਦਰਜ ਕਰਵਾਉਂਦਾ ਹੈ ।

 

View this post on Instagram

 

A post shared by PTC Punjabi (@ptc.network)

ਇਸ ਤੋਂ ਪਹਿਲਾਂ ਵੀ ਪੀਟੀਸੀ ਪੰਜਾਬੀ ਵੱਲੋਂ ਕਈ ਰਿਆਲਟੀ ਸ਼ੋਅਜ਼ ਚਲਾਏ ਜਾ ਰਹੇ ਹਨ । ਜਿਨ੍ਹਾਂ ਦੇ ਜ਼ਰੀਏ ਪੰਜਾਬੀਆਂ ਦਾ ਟੈਲੇਂਟ ਪੂਰੀ ਦੁਨੀਆ ਨੂੰ ਵੇਖਣ ਨੂੰ ਮਿਲਿਆ ਹੈ ।

 

You may also like