ਇਕ ਵੱਖਰੇ ਅੰਦਾਜ ਵਿੱਚ ਨਜ਼ਰ ਆਏ ਸਿੱਧੂ ਮੂਸੇਵਾਲਾ ਵੀਡੀਓ ਹੋ ਰਹੀ ਹੈ ਵਾਇਰਲ

Written by  Rajan Sharma   |  July 16th 2018 12:16 PM  |  Updated: July 16th 2018 12:16 PM

ਇਕ ਵੱਖਰੇ ਅੰਦਾਜ ਵਿੱਚ ਨਜ਼ਰ ਆਏ ਸਿੱਧੂ ਮੂਸੇਵਾਲਾ ਵੀਡੀਓ ਹੋ ਰਹੀ ਹੈ ਵਾਇਰਲ

ਪੰਜਾਬੀ ਗਾਇਕ ਅਤੇ ਕਲਾਕਾਰ ਸਿੱਧੂ ਮੁੱਸੇਵਾਲਾ sidhu moosewala ਦੇ ਗੀਤਾਂ ਦਾ ਤਾਂ ਹਰ ਕੋਈ ਫੈਨ ਹੈ| ਫੈਨਸ ਲਈ ਕੁਝ ਨਾ ਕੁਝ ਪੇਸ਼ ਕਰਦੇ ਰਹਿਣਾ ਕਲਾਕਾਰਾਂ ਨੂੰ ਬਹੁਤ ਪਸੰਦ ਹੈ| ਸਿੱਧੂ ਮੁੱਸੇਵਾਲਾ ਜੋ ਕਿ ਹਥਿਆਰਾਂ, ਨਸ਼ਿਆਂ, ਗੈਂਗਸਟਰ ਦੀਆਂ ਕਹਾਣੀਆਂ ਅਫੜੀ ਵਰਗੇ ਗੀਤਾਂ ਨੂੰ ਲੈਕੇ ਬਹੁਤ ਮਸ਼ਹੂਰ ਹਨ| ਪਰ ਇਸ ਵਾਰ ਉਹਨਾਂ ਦਾ ਇਕ ਵੱਖਰਾ ਹੀ ਅੰਦਾਜ ਦੇਖਣ ਨੂੰ ਮਿਲ ਰਿਹਾ ਹੈ| ਉਹਨਾਂ ਦੀ ਇਕ ਵੀਡੀਓ ਸੋਸ਼ਲ ਮੀਡਿਆ ਤੇ ਕਾਫ਼ੀ ਵਾਇਰਲ ਹੋ ਰਹੀ ਹੈ| ਜਿਸ ਵਿੱਚ ਉਹ ਵੀਡੀਓ ਵਿੱਚ ਪੰਜਾਬੀ ਗੀਤਾਂ ਤੇ ਵੱਖਰੇ ਵੱਖਰੇ ਚਹਿਰੇ ਬਣਾ ਰਹੇ ਹਨ ਅਤੇ ਦੇਖਣ ਵਿੱਚ ਬੜੇ ਹੀ ਸਹੀ ਲੱਗ ਰਹੇ ਹਨ|

https://www.instagram.com/p/BkEwRxBnJIF/?taken-by=instapollywoodstars

ਦੱਸ ਦੇਈਏ ਕਿ ਸਿੱਧੂ ਮੂਸੇਵਾਲਾ sidhu moosewala ਦਾ ਨਵਾਂ ਗੀਤ “ਡਾਰਕ ਲਵ” punjabi song ਸੋਸ਼ਲ ਮੀਡਿਆ ਤੇ ਬੇਹੱਦ ਟਰੈਂਡ ਕਰ ਰਿਹਾ ਹੈ| ਜਿੱਥੇ ਕਿ ਇਸ ਗੀਤ ਦੇ ਬੋਲ ਸਿੱਧੂ ਮੁੱਸੇਵਾਲਾ ਦੁਆਰਾ ਲਿਖੇ ਗਏ ਹਨ ਇਹ ਗਾਇਆ ਉਹਨਾਂ ਦੁਆਰਾ ਹੀ ਗਿਆ ਹੈ| ਗੀਤ ਦਾ ਮਿਊਜ਼ਿਕ ਇੰਟੈਂਸ ਵਲੋਂ ਦਿੱਤਾ ਗਿਆ ਹੈ| ਬੇਹੱਦ ਖੂਬਸੂਰਤ ਵੀਡੀਓ ਬਲਜੀਤ ਸਿੰਘ ਦਿਓ ਵਲੋਂ ਬਣਾਈ ਗਈ ਹੈ|

sidhu mossewala

ਸਿੱਧੂ ਮੂਸੇਵਾਲਾ sidhu moosewala ਵਾਲਾ ਆਏ ਦਿਨ ਕੋਈ ਨਾ ਕੋਈ ਸੁਰਖੀਆਂ ਵਿਚ ਬਣੇ ਰਹਿੰਦੇ ਹਨ| ਦਸ ਦੇਈਏ ਕਿ ਉਹਨਾਂ ਦਾ ਮਸ਼ਹੂਰ ਗੀਤ “ਫੇਮਸ” punjabi song ਯੂਟਿਊਬ ਤੋਂ ਡਿਲੀਟ ਕਰ ਦਿੱਤਾ ਗਿਆ ਸੀ| ਜਿਸ ਨਾਲ ਉਹਨਾਂ ਨੂੰ ਵੱਡਾ ਵਾਲਾ ਝਟਕਾ ਲੱਗਾ ਹੋਇਆ ਸੀ| ਉਹਨਾਂ ਦੇ ਇਸ ਗੀਤ ਉੱਪਰ ਕਾਪੀਰਾਈਟ ਦਾ ਕੇਸ ਹੋ ਗਿਆ ਸੀ| ਕਿਸੇ ਖੱਦਰ ਸਿੰਘ ਨਾਮ ਦੇ ਵਿਅਕਤੀ ਨੇ ਗੀਤ ਉੱਪਰ ਕਾਪੀਰਾਈਟ ਕਲੇਮ ਕੀਤਾ ਸੀ| ਜਿਸ ਕਾਰਨ ਯੂ ਟਿਊਬ ਨੇ ਇਹ ਗਾਣਾ ਆਪਣੀ ਸਾਈਟ ਤੋਂ ਡਿਲੀਟ ਕਰ ਦਿੱਤਾ ਸੀ।

sidhu moose wala


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network