ਅਦਾਕਾਰ ਨੀਲ ਨਿਤਿਨ ਮੁਕੇਸ਼ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

Written by  Shaminder   |  April 19th 2021 05:03 PM  |  Updated: April 19th 2021 05:03 PM

ਅਦਾਕਾਰ ਨੀਲ ਨਿਤਿਨ ਮੁਕੇਸ਼ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ । ਕਈ ਬਾਲੀਵੁੱਡ ਅਦਾਕਾਰ ਵੀ

ਇਸ ਵਾਇਰਸ ਦੀ ਲਪੇਟ ‘ਚ ਆ ਚੁੱਕੇ ਹਨ । ਅਦਾਕਾਰ ਨੀਲ ਨਿਤਿਨ ਮੁਕੇਸ਼ ਵੀ ਇਸ ਵਾਇਰਸ ਨਾਲ

ਪੀੜਤ ਹਨ । ਉਨ੍ਹਾਂ ਨੇ ਇਸ ਦੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝੀ ਕੀਤੀ ਹੈ ।

Neil Nitin Mukesh Image From Neil Nitin Mukesh Twitter

ਹੋਰ ਪੜ੍ਹੋ : ਲਹਿੰਬਰ ਹੁਸੈਨਪੁਰੀ ਨੂੰ ਡੂੰਘਾ ਸਦਮਾ, ਮਾਂ ਦੀ ਮੌਤ ਤੋਂ ਦੂਜੇ ਦਿਨ ਬਾਅਦ ਭੈਣ ਦਾ ਹੋਇਆ ਦਿਹਾਂਤ

Neil Nitin Image From Neil Nitin Mukesh Instagram

ਅਦਾਕਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਕੁਝ ਪਰਿਵਾਰਿਕ ਮੈਂਬਰ ਵੀ ਕੋਰੋਨਾ ਵਾਇਰਸ

ਦੀ ਲਪੇਟ ‘ਚ ਆ ਚੁੱਕੇ ਹਨ ।ਜਿਸ ਤੋਂ ਬਾਅਦ ਉਹ ਘਰ ‘ਚ ਹੀ ਕੁਆਰੰਟੀਨ ਹੋ ਗਏ ਹਨ ।ਅਜਿਹੇ ‘ਚ ਉਹ ਦਵਾਈਆਂ ਲੈ ਰਹੇ ਹਨ ਅਤੇ ਕੋਰੋਨਾ ਪ੍ਰੋਟੋਕਾਲ ਨੂੰ ਫਾਲੋ ਕਰ ਰਹੇ ਹਨ । ਦੱਸ ਦਈਏ ਕਿ ਇਸ ਤੋਂ

ਪਹਿਲਾਂ ਇਸ ਵਾਇਰਸ ਦੀ ਲਪੇਟ ‘ਚ ਕਈ ਅਦਾਕਾਰ ਆ ਚੁੱਕੇ ਹਨ ।

Neil Image From Neil Nitin Mukesh Instagram

ਅਦਾਕਾਰ ਅਰਜੁਨ ਰਾਮਪਾਲ ਤੋਂ ਇਲਾਵਾ ਰੇਣੁਕਾ ਸ਼ਹਾਣੇ ਵੀ ਇਸ ਵਾਇਰਸ ਦੀ ਲਪੇਟ ‘ਚ ਆ ਚੁੱਕੇ ਹਨ । ਇਸ ਦੇ ਨਾਲ ਪਾਲੀਵੁੱਡ ਅਦਾਕਾਰਾ ਸਾਰਾ ਗੁਰਪਾਲ ਵੀ ਵਾਇਰਸ ਨਾਲ ਪੀੜਤ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network