ਜਾਣੇ ਅਣਜਾਣੇ 'ਚ ਨਜ਼ਰ ਅੰਦਾਜ਼ ਕੀਤੇ ਅਪਰਾਧ ਕਿਵੇਂ ਅੱਗੇ ਜਾ ਕੇ ਬਣ ਜਾਂਦੇ ਹਨ ਵੱਡੀ ਵਾਰਦਾਤ | ਵੇਖੋ ਕੁਝ ਇਸ ਤਰ੍ਹਾਂ ਦੀਆਂ ਅਸਲ ਜ਼ੁਲਮਾਂ ਦੀਆਂ ਅਸਲ ਕਹਾਣੀਆਂ ਪੀਟੀਸੀ ਪੰਜਾਬੀ ਦੀ ਖਾਸ ਪੇਸ਼ਕਸ਼ "ਖ਼ਬਰਦਾਰ" ਵਿੱਚ |