Advertisment

ਜਦੋਂ ਹਰਭਜਨ ਮਾਨ ਦੇ ਬੇਟੇ ਅਵਕਾਸ਼ ਮਾਨ ਨੂੰ ਲਗਜ਼ਰੀ ਕਾਰਾਂ ਦੀ ਥਾਂ ਪਸੰਦ ਆਈ ਟਰੈਕਟਰ ਦੀ ਸਵਾਰੀ

author-image
By Rupinder Kaler
New Update
ਜਦੋਂ ਹਰਭਜਨ ਮਾਨ ਦੇ ਬੇਟੇ ਅਵਕਾਸ਼ ਮਾਨ ਨੂੰ ਲਗਜ਼ਰੀ ਕਾਰਾਂ ਦੀ ਥਾਂ ਪਸੰਦ ਆਈ ਟਰੈਕਟਰ ਦੀ ਸਵਾਰੀ
Advertisment
ਗਾਇਕ ਅਵਕਾਸ਼ ਮਾਨ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਰਹਿੰਦਾ ਹੈ । ਉਹ ਅਕਸਰ ਆਪਣੀਆਂ ਤੇ ਆਪਣੇ ਪਿਤਾ ਹਰਭਜਨ ਮਾਨ ਦੀਆਂ ਪੁਰਾਣੀਆਂ ਵੀਡੀਓ ਤੇ ਤਸਵੀਰਾਂ ਸ਼ੇਅਰ ਕਰਦਾ ਰਹਿੰਦਾ ਹੈ । ਹਾਲ ਹੀ ਵਿੱਚ ਅਵਕਾਸ਼ ਮਾਨ ਨੇ ਇੱਕ ਤਸਵੀਰ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ । ਇਸ ਤਸਵੀਰ ਵਿੱਚ ਅਵਕਾਸ਼ ਮਾਨ ਦੇਸੀ ਲੁੱਕ ਵਿੱਚ ਨਜ਼ਰ ਆ ਰਹੇ ਹਨ ਤੇ ਟ੍ਰੈਕਟਰ ਚਲਾ ਰਹੇ ਹਨ । https://www.instagram.com/p/CALDRPugjL1/ ਇਸ ਤਸਵੀਰ ਨੂੰ ਉਸ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ । ਉਸ ਨੇ ਲਿਖਿਆ ਹੈ ‘ਰੱਬ ਦੀ ਮੇਹਰ ਨਾਲ ਚੋਟੀ ਦੀਆਂ ਗੱਡੀਆਂ ਵੀ ਚਲਾਈਆਂ, ਪਰ ਟੈਕਟਰ ਦੀ ਸਵਾਰੀ ਦਾ ਵੱਖਰਾ ਹੀ ਮਜ਼ਾ ਹੈ । ਪਿਛਲਾ ਇੱਕ ਹਫਤਾ ਆਪਣੇ ਖੂਬਸੁਰਤ ਪਿੰਡ ਖੇਮੂਆਣਾ ਵਿੱਚ ਬਿਤਾਇਆ’ । ਅਵਕਾਸ ਦੀ ਇਸ ਤਸਵੀਰ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਆ ਰਿਹਾ ਹੈ ਤੇ ਇਸ ਤਸਵੀਰ ਨੂੰ ਦੇਖਕੇ ਲੱਗਦਾ ਹੈ ਕਿ ਅਵਕਾਸ਼ ਨੂੰ ਆਪਣੇ ਪਿਤਾ ਹਰਭਜਨ ਮਾਨ ਵਾਂਗ ਆਪਣੇ ਪਿਤਾ ਪੁਰਖੀ ਪਿੰਡ ਨਾਲ ਕਾਫੀ ਲਗਾਅ ਹੈ । https://www.instagram.com/p/CBvPyZAg5mW/?igshid=lo5csoic7xjs ਤੁਹਾਨੂੰ ਦੱਸ ਦਿੰਦੇ ਹਾਂ ਕਿ ਅਵਕਾਸ਼ ਦਾ ਹਾਲ ਹੀ ਵਿੱਚ ਗਾਣਾ ਰਿਲੀਜ਼ ਹੋਇਆ ਹੈ ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । https://www.instagram.com/p/CAP0p48A3aL/
Advertisment

Stay updated with the latest news headlines.

Follow us:
Advertisment
Advertisment
Latest Stories
Advertisment