Advertisment

ਕਰੋੜਾਂ ਦੀ ਮਾਲਕ ਹੈ ਅਦਾਕਾਰਾ ਸੋਨਮ ਬਾਜਵਾ , ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਕਰਦੀ ਸੀ ਇਹ ਕੰਮ

author-image
By Shaminder
New Update
ਕਰੋੜਾਂ ਦੀ ਮਾਲਕ ਹੈ ਅਦਾਕਾਰਾ ਸੋਨਮ ਬਾਜਵਾ , ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਕਰਦੀ ਸੀ ਇਹ ਕੰਮ
Advertisment
ਸੋਨਮ ਬਾਜਵਾ (Sonam Bajwa ) ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਏਅਰ ਹੋਸਟੈੱਸ ਕੀਤੀ ਸੀ । ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਫ਼ਿਲਮਾਂ ‘ਚ ਕੰਮ ਕਰੇਗੀ । ਕਿਉੇਂਕਿ ਉਸ ਦੇ ਮਾਪੇ ਚਾਹੁੰਦੇ ਸਨ ਕਿ ਉਹ ਡਾਕਟਰ ਬਣੇ, ਪਰ ਉਹ ਜ਼ਿੰਦਗੀ ‘ਚ ਕੁਝ ਬਣਨਾ ਚਾਹੁੰਦੀ ਸੀ ਅਤੇ ਨਾਮ ਕਮਾਉਣਾ ਚਾਹੁੰਦੀ ਸੀ ।
Advertisment
sonam bajwa ,,,,.-m image From vikas mann song ਹੋਰ ਪੜ੍ਹੋ : ਸਾਨੀਆ ਮਿਰਜ਼ਾ ਅਤੇ ਸ਼ੋਇਬ ਦੇ ਦਰਮਿਆਨ ਇਸ ਵਜ੍ਹਾ ਕਰਕੇ ਹੋਣ ਜਾ ਰਿਹਾ ਤਲਾਕ ! ਜਿਸ ਤੋਂ ਬਾਅਦ ਉਸ ਨੇ ਮਾਡਲਿੰਗ ਦੀ ਦੁਨੀਆ ‘ਚ ਕਦਮ ਰੱਖਿਆ ਅਤੇ ਇੱਥੋਂ ਹੀ ਉਸ ਨੂੰ ਫ਼ਿਲਮ ਦਾ ਆਫਰ ਆਇਆ ।  ‘ਬੈਸਟ ਆਫ਼ ਲੱਕ’ ਦੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਸੋਨਮ ਬਾਜਵਾ ਦਾ ਨਾਮ ਪੰਜਾਬੀ ਇੰਡਸਟਰੀ ਦੀਆਂ ਸਭ ਤੋਂ ਮਹਿੰਗੀਆਂ ਅਭਿਨੇਤੀਆਂ ‘ਚ ਆਉਂਦਾ ਹੈ । Sonam-Bajwa Image Source: Instagram
Advertisment
ਹੋਰ ਪੜ੍ਹੋ : ਆਪਣੇ ਚਾਹੁਣ ਵਾਲਿਆਂ ਨੂੰ ਧਰਮਿੰਦਰ ਨੇ ਦਿੱਤਾ ਖ਼ਾਸ ਸੁਨੇਹਾ, ਕਿਹਾ ‘ਯੇ ਵਕਤ ਬੈਠਨੇ ਕਾ ਨਹੀਂ’ ਪਰ 2013  ‘ਚ ਆਈ ਫ਼ਿਲਮ ‘ਪੰਜਾਬ 1984’ ਦੇ ਨਾਲ ਉਨ੍ਹਾਂ ਨੂੰ ਇੰਡਸਟਰੀ ‘ਚ ਪਛਾਣ ਮਿਲੀ । ਇਸ ਤੋਂ ਇਲਾਵਾ ਉਸ ਨੇ ਤੇਲਗੂ, ਤਮਿਲ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ । ਸੋਨਮ ਬਾਜਵਾ ਨੇ ਹੁਣ ਤੱਕ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ਅਤੇ ਉਹ ਇੱਕ ਫ਼ਿਲਮ ਦੇ ਲਈ 2  ਤੋਂ 4  ਕਰੋੜ ਰੁਪਏ ਚਾਰਜ ਕਰਦੀ ਹੈ । inside image of sonam bajwa ਉਸ ਦੀ ਕੁੱਲ ਜਾਇਦਾਦ ਦੀ ਗੱਲ ਕਰੀਏ ਤਾਂ ਮੀਡੀਆ ਰਿਪੋਟਸ ਮੁਤਾਬਕ ਉਸ ਦੇ ਕੋਲ ਪੰਜ ਮਿਲੀਅਨ ਡਾਲਰ ਯਾਨਿ 40 ਕਰੋੜ ਰੁਪਏ ਦੀ ਜਾਇਦਾਦ ਹੈ । ਇਸ ਤੋਂ ਇਲਾਵਾ ਸੋਨਮ ਬਾਜਵਾ ਨੂੰ ਲਗਜ਼ਰੀ ਕਾਰਾਂ ਦਾ ਵੀ ਸ਼ੌਕ ਹੈ ਅਤੇ ਉਸ ਦੇ ਕੋਲ ਕਈ ਲਗਜ਼ਰੀ ਕਾਰਾਂ ਹਨ ।
 
View this post on Instagram
 

A post shared by Sonam Bajwa (@sonambajwa)

#punjabi-entertainment #pollywood #punjabi-entertainment-channel #sonam-bajwa #punjabi-entertainment-news #actress #punjabi-industry-news #punjabi-entertainment-app
Advertisment

Stay updated with the latest news headlines.

Follow us:
Advertisment
Advertisment
Latest Stories
Advertisment