Bollywood ਵਿਆਹ ਤੋਂ ਬਾਅਦ ਕਿਵੇਂ ਬੀਤ ਰਹੀ ਹੈ ਜੈਕੀ ਤੇ ਰਕੁਲਪ੍ਰੀਤ ਦੀ ਜ਼ਿੰਦਗੀ,ਰਕੁਲਪ੍ਰੀਤ ਨੇ ਕੀਤਾ ਖੁਲਾਸਾ, ਹੋਲੀ ਨੂੰ ਲੈ ਕੇ ਉਤਸ਼ਾਹਿਤ ਅਦਾਕਾਰਾ ਰਕੁਲਪ੍ਰੀਤ ਅਤੇ ਜੈਕੀ ਭਗਨਾਨੀ ਕੁਝ ਦਿਨ ਪਹਿਲਾਂ ਹੀ ਵਿਆਹ ਦੇ ਬੰਧਨ ‘ਚ ਬੱਝੇ ਹਨ । ਜਿਸ ਤੋਂ ਬਾਅਦ ਦੋਵਾਂ ਦਾ ਸਮਾਂ ਕਿਵੇਂ ਬੀਤ ਰਿਹਾ ਹੈ । ਇਸ ਦੇ ਬਾਰੇ ਰਕੁਲਪ੍ਰੀਤ ਨੇ ਖੁਲਾਸਾ ਕੀਤਾ ਹੈ ।ਇਸ ਦੇ ਨਾਲ ਹੀ ਅਦਾਕਾਰਾ ਇਸ ਵਾਰ ਵਿਆਹ ਤੋਂ ਬਾਅਦ ਪਹਿਲੀ ਵਾਰ ਹੋਲੀ ਮਨਾਉਣ ਜਾ ਰਹੀ ਹੈ। By Shaminder 19 Mar 2024 Share Twitter Share Whatsapp LinkedIn
Bollywood ਰਾਖੀ ਸਾਵੰਤ ਨੇ ਸਾਬਕਾ ਪਤੀ ਆਦਿਲ ਦੁਰਾਨੀ ਨੂੰ ਕੱਢੀਆਂ ਗਾਲ੍ਹਾਂ ਰਾਖੀ ਸਾਵੰਤ ਦੇ ਸਾਬਕਾ ਪਤੀ ਆਦਿਲ ਦੁਰਾਨੀ ਨੇ ਕੁਝ ਦਿਨ ਪਹਿਲਾਂ ਦੂਜਾ ਵਿਆਹ ਕਰਵਾਇਆ ਹੈ। ਜਿਸ ਤੋਂ ਬਾਅਦ ਰਾਖੀ ਸਾਵੰਤ ਲਗਾਤਾਰ ਇਸ ਮਾਮਲੇ ‘ਤੇ ਆਪਣਾ ਪ੍ਰਤੀਕਰਮ ਦੇ ਰਹੀ ਹੈ । ਹੁਣ ਮੁੜ ਤੋਂ ਉਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । By Shaminder 19 Mar 2024 Share Twitter Share Whatsapp LinkedIn
Bollywood ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਦੀ ਜਸਮੀਤ ਦੇ ਘਰ ਆਇਆ ਨਿੱਕਾ ਮਹਿਮਾਨ, ਅਦਾਕਾਰਾ ਨੇ ਸ਼ੇਅਰ ਕੀਤੀ ਬੇਟੇ ਦੀ ਤਸਵੀਰ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਦੀ ਜਸਮੀਤ, ਯਾਨੀ ਕਿ ਅਦਾਕਾਰਾ ਸ਼ੀਰੀਨ ਸੇਵਾਨੀ ਅਦਾਕਾਰਾ ਸ਼ਿਰੀਨ ਸੇਵਾਨੀ ਵਿਆਹ ਤੋਂ 4 ਸਾਲਾਂ ਬਾਅਦ ਮਾਂ ਬਣ ਗਈ ਹੈ। ਅਦਾਕਾਰਾ ਨੇ 11 ਮਾਰਚ ਨੂੰ ਬੇਟੇ ਨੂੰ ਜਨਮ ਦਿੱਤਾ ਹੈ। ਅਦਾਕਾਰਾ ਨੇ ਹੁਣ ਸੋਸ਼ਲ ਮੀਡੀਆ 'ਤੇ ਫੈਨਜ਼ ਨਾਲ ਇਹ ਖੁਸ਼ਖਬਰੀ ਸ਼ੇਅਰ ਕੀਤੀ ਹੈ। By Pushp Raj 19 Mar 2024 Share Twitter Share Whatsapp LinkedIn
Bollywood Death Anniversary: ਹਿੱਟ ਫ਼ਿਲਮਾਂ ਦੇਣ ਦੇ ਬਾਵਜੂਦ ਇਸ ਵਜ੍ਹਾ ਕਰਕੇ ਫਲਾਪ ਹੀਰੋ ਰਹੇ ਨਵੀਨ ਨਿਸ਼ਚਲ, ਜਾਣੋ ਕਿਉਂ 70 ਦੇ ਦਸ਼ਕ ਦੇ ਦਿੱਗਜ਼ ਅਦਾਕਾਰ ਨਵੀਨ ਨਿਸ਼ਚਲ ਆਪਣੇ ਜ਼ਮਾਨੇ ਵਿੱਚ ਸਭ ਤੋਂ ਸੋਹਣੇ ਅਦਾਕਾਰ ਸਨ । ਬੀਤੇ ਦਿਨ ਉਨ੍ਹਾਂ ਦਾ ਜਨਮਦਿਨ ਸੀ ਤੇ ਅੱਜ ਉਨ੍ਹਾਂ ਦੀ ਬਰਸੀ ਹੈ। ਨਵੀਨ ਦਾ ਫਿਲਮੀ ਤੇ ਨਿੱਜੀ ਜ਼ਿੰਦਗੀ ਦਾ ਸਫਰ ਕਾਫੀ ਉਤਾਰ ਚੜਾਅ ਵਾਲਾ ਰਿਹਾ, ਆਓ ਜਾਣਦੇ ਹਾਂ ਅਦਾਕਾਰ ਦੀ ਜ਼ਿੰਦਗੀ ਬਾਰੇ ਖਾਸ ਗੱਲਾਂ। By Pushp Raj 19 Mar 2024 Share Twitter Share Whatsapp LinkedIn
Bollywood ਐਮੀ ਵਿਰਕ ਅਤੇ ਵਿੱਕੀ ਕੌਸ਼ਲ ਦੀ ਨਵੀਂ ਫ਼ਿਲਮ ‘ਬੈਡ ਨਿਊਜ਼’ ਪਹਿਲੀ ਝਲਕ ਆਈ ਸਾਹਮਣੇ ਐਮੀ ਵਿਰਕ ਵਿੱਕੀ ਕੌਸ਼ਲ ਦੇ ਨਾਲ ਨਵੀਂ ਫ਼ਿਲਮ ਲੈ ਕੇ ਆ ਰਹੇ ਹਨ । ਜਿਸ ਦਾ ਐਲਾਨ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਕੀਤਾ ਸੀ ।‘ਬੈਡ ਨਿਊਜ਼’ ਟਾਈਟਲ ਹੇਠ ਆਉਣ ਵਾਲੀ ਇਸ ਫ਼ਿਲਮ ‘ਚ ਤ੍ਰਿਪਤੀ ਡਿਮਰੀ ਵੀ ਨਜ਼ਰ ਆਉਣਗੇ । By Shaminder 19 Mar 2024 Share Twitter Share Whatsapp LinkedIn
Bollywood Bad Newz: Vicky Kaushal, Triptii Dimri, and Ammy Virk Announce Comedy Entertainer Vicky Kaushal, Tripti Dimri, and Ammy Virk have revealed the title of their upcoming Bollywood film titled 'Bad Newz.' Directed by Anand Tiwari, Vicky, Tripti, and Ammy will take on the lead roles in this comedy flick which will be released on July 19. By Ritika Nath 19 Mar 2024 Share Twitter Share Whatsapp LinkedIn
Bollywood Shahrukh Khan's Surprising Confession About Wife Gauri's Habits In a candid interview, Shahrukh Khan himself admitted to this aspect of his personality, acknowledging his discomfort with Gauri's interactions with other men. Today, Gauri is not just Shahrukh's life partner but also a renowned interior designer By Prerit Chauhan 19 Mar 2024 Share Twitter Share Whatsapp LinkedIn
Bollywood Vicky Kaushal, Triptii Dimri, Ammy Virk Tease Fans with 'Good and Bad News'; Hints About Movie Announcement Bollywood actors Vicky Kaushal and Triptii Dimri shared a thrilling update with their fans. Vicky took to his Instagram account to share a video with Triptii and Ammy Virk, playfully asking fans if they wanted to hear the good news or the bad news first. By Ritika Nath 18 Mar 2024 Share Twitter Share Whatsapp LinkedIn
Bollywood Mukesh Khanna's Bold Stand Against Shaktiman Movie Rumors Mukesh Khanna delivered a robust critique of Ranveer Singh, scrutinizing various facets of the actor's persona, including his fashion choices and controversial photoshoots. By Prerit Chauhan 18 Mar 2024 Share Twitter Share Whatsapp LinkedIn