Advertisment

ਗੁਲਸ਼ਨ ਕੁਮਾਰ ਕਤਲ ਕੇਸ ਵਿੱਚ ਅਦਾਲਤ ਨੇ ਦੋਸ਼ੀਆਂ ਦੀ ਸਜ਼ਾ ਰੱਖੀ ਬਰਕਰਾਰ, ਮੰਦਰ ਦੇ ਬਾਹਰ ਮਾਰੀਆਂ ਸਨ 16 ਗੋਲੀਆਂ

author-image
By Rupinder Kaler
New Update
ਗੁਲਸ਼ਨ ਕੁਮਾਰ ਕਤਲ ਕੇਸ ਵਿੱਚ ਅਦਾਲਤ ਨੇ ਦੋਸ਼ੀਆਂ ਦੀ ਸਜ਼ਾ ਰੱਖੀ ਬਰਕਰਾਰ, ਮੰਦਰ ਦੇ ਬਾਹਰ ਮਾਰੀਆਂ ਸਨ 16 ਗੋਲੀਆਂ
Advertisment
ਟੀ-ਸੀਰੀਜ਼ ਦੇ ਸੰਸਥਾਪਕ
Advertisment
ਗੁਲਸ਼ਨ ਕੁਮਾਰ ਦੇ ਕਤਲ ਦੇ ਮਾਮਲੇ ਵਿੱਚ ਬੰਬੇ ਹਾਈ ਕੋਰਟ ਨੇ ਮਾਮਲੇ ਦੇ ਦੋਸ਼ੀ ਰਾਊਫ ਮਰਚੈਂਟ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ । ਇਸ ਤੋਂ ਪਹਿਲਾਂ ਅਦਾਲਤ ਵਿੱਚ ਇੱਕ ਅਪੀਲ਼ ਪਾਈ ਗਈ ਸੀ, ਜਿਸ ਵਿੱਚ ਟੀ-ਸੀਰੀਜ਼ ਦੇ ਸੰਸਥਾਪਕ ਗੁਲਸ਼ਨ ਕੁਮਾਰ ਦੀ ਹੱਤਿਆ ਲਈ ਉਸ ਨੂੰ ਦੋਸ਼ੀ ਠਹਿਰਾਉਣ ਅਤੇ ਉਮਰਕੈਦ ਦੀ ਸਜ਼ਾ ਨੂੰ ਚੁਣੌਤੀ ਦਿੱਤੀ ਗਈ ਸੀ। gulshan kumar ਹੋਰ ਪੜ੍ਹੋ :
Advertisment
ਅੱਜ ਹੈ ਕੌਮੀ ਡਾਕਟਰ ਦਿਹਾੜਾ : ਜਾਣੋਂ ਇਸ ਦਾ ਇਤਿਹਾਸ ਕਿਉਂ ਮਨਾਇਆ ਜਾਂਦਾ ਹੈ ਡਾਕਟਰ ਦਿਹਾੜਾ Gulshan kumar ਅਦਾਲਤ ਨੇ ਮੁਲਜਮਾਂ ਨੂੰ ਦੋਸ਼ੀ ਠਹਿਰਾਇਆ ਅਤੇ ਉਹਨਾਂ ਨੂੰ ਦਿੱਤੀ ਉਮਰਕੈਦ ਦੀ ਸਜ਼ਾ ਨੂੰ ਬਰਕਰਾਰ ਰੱਖਿਆ । ਇਸ ਦੌਰਾਨ ਹਾਈ ਕੋਰਟ ਨੇ ਗੁਲਸ਼ਨ ਕੁਮਾਰ ਦੇ ਕਾਰੋਬਾਰੀ ਵਿਰੋਧੀ ਰਮੇਸ਼ ਟੌਰਾਨੀ ਨੂੰ ਬਰੀ ਕਰ ਦਿੱਤਾ। publive-image ਟੀ ਸੀਰੀਜ਼ ਦੇ ਮਾਲਕ ਗੁਲਸ਼ਨ ਕੁਮਾਰ ਨੂੰ 12 ਅਗਸਤ, 1997 ਨੂੰ ਜੁਹੂ ਦੇ ਜੀਤ ਨਗਰ ਵਿਖੇ ਇੱਕ ਮੰਦਰ ਤੋਂ ਬਾਹਰ ਆਉਂਦੇ ਸਮੇਂ ਗੋਲੀ ਮਾਰ ਦਿੱਤੀ ਗਈ। ਤਿੰਨ ਹਮਲਾਵਰਾਂ ਨੇ ਕੁਮਾਰ ਨੂੰ 16 ਗੋਲੀਆਂ ਨਾਲ ਮਾਰ ਦਿੱਤਾ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment