Advertisment

ਦਿਲਪ੍ਰੀਤ ਢਿੱਲੋਂ ਅਤੇ ਜੌਰਡਨ ਸੰਧੂ ਦਾ ਨਵਾਂ ਗੀਤ ‘ਜੋਧਪੁਰ’ ਰਿਲੀਜ਼

author-image
By Shaminder
New Update
ਦਿਲਪ੍ਰੀਤ ਢਿੱਲੋਂ ਅਤੇ ਜੌਰਡਨ ਸੰਧੂ ਦਾ ਨਵਾਂ ਗੀਤ ‘ਜੋਧਪੁਰ’ ਰਿਲੀਜ਼
Advertisment
ਦਿਲਪ੍ਰੀਤ ਢਿੱਲੋਂ ਦਾ ਨਵਾਂ ਗੀਤ
Advertisment
‘ਜੋਧਪੁਰ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਉਨ੍ਹਾਂ ਦਾ ਸਾਥ ਦਿੱਤਾ ਹੈ ਜੌਰਡਨ ਸੰਧੂ ਨੇ । ਗੀਤ ਦੇ ਬੋਲ ਨਰਿੰਦਰ ਬਾਠ ਨੇ ਲਿਖੇ ਹਨ ਅਤੇ ਮਿਊਜ਼ਿਕ ਦੇਸੀ ਕਰਿਊ ਨੇ ਦਿੱਤਾ ਹੈ । ਫੀਚਰਿੰਗ ‘ਚ ਜੌਰਡਨ ਸੰਧੂ ਦਿਲਪ੍ਰੀਤ ਢਿੱਲੋਂ ਦੇ ਨਾਲ ਨਾਲ ਫੀਮੇਲ ਮਾਡਲ ਦੇ ਤੌਰ ‘ਤੇ ਹਸ਼ਨੀਨ ਚੌਹਾਨ ਦਿਖਾਈ ਦੇ ਰਹੇ ਹਨ। Dilpreet Image From Dilpreet Dhillon And Jordan Sandhu song ਹੋਰ ਪੜ੍ਹੋ : ਨੀਰੂ ਬਾਜਵਾ ਨੇ ਆਪਣੀ ਭੈਣ ਦੇ ਨਾਲ ਮਲਕੀਤ ਸਿੰਘ ਦੇ ਗੀਤ ‘ਤੇ ਕੀਤਾ ਡਾਂਸ 
Advertisment
Hashneen Chauhan Image From Dilpreet Dhillon And Jordan Sandhu song ਗੀਤ ਨੂੰ ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਇਹ ਗੀਤ ਐਲਬਮ ਨੈਕਸਟ ਚੈਪਟਰ ਚੋਂ ਹੈ । ਇਸ ਇਸ ਗੀਤ ‘ਚ ਜੱਟ ਦੇ ਰੌਅਬ ਦਾਬੇ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜੱਟ ਦਾ ਏਨਾ ਕੁ ਦਬਦਬਾ ਹੈ ਕਿ ਜੇ ਉਸ ਦੀ ਪੇਸ਼ੀ ਜੋਧਪੁਰ ‘ਚ ਹੈ ਤਾਂ ਰੌਲਾ ਪੰਜਾਬ ‘ਚ ਪੈ ਜਾਂਦਾ ਹੈ । Jordan Image From Dilpreet Dhillon And Jordan Sandhu song ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਦਿਲਪ੍ਰੀਤ ਢਿੱਲੋਂ ਕਰਣ ਔਜਲਾ ਦੇ ਨਾਲ ਇੱਕ ਗੀਤ ‘ਚ ਨਜ਼ਰ ਆਏ ਸਨ ਇਸ ਗੀਤ ਨੂੰ ਵੀ ਸਰੋਤਿਆਂ ਵੱਲੋਂ ਬਹੁਤ ਪਿਆਰ ਮਿਲਿਆ ਸੀ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment