Advertisment

ਸਾਰਾ ਗੁਰਪਾਲ ਨੂੰ ਬਿੱਗ ਬੌਸ ’ਚੋਂ ਦਿਖਾਇਆ ਗਿਆ ਬਾਹਰ ਦਾ ਰਸਤਾ, ਸੋਸ਼ਲ ਮੀਡੀਆ ’ਤੇ ਲੋਕ ਕਹਿਣ ਲੱਗੇ ਹੋ ਰਿਹਾ ਹੈ ਪੱਖਪਾਤ

author-image
By Rupinder Kaler
New Update
ਸਾਰਾ ਗੁਰਪਾਲ ਨੂੰ ਬਿੱਗ ਬੌਸ ’ਚੋਂ ਦਿਖਾਇਆ ਗਿਆ ਬਾਹਰ ਦਾ ਰਸਤਾ, ਸੋਸ਼ਲ ਮੀਡੀਆ ’ਤੇ ਲੋਕ ਕਹਿਣ ਲੱਗੇ ਹੋ ਰਿਹਾ ਹੈ ਪੱਖਪਾਤ
Advertisment
ਬਿੱਗ ਬੌਸ ਦੇ ਘਰ 'ਚੋਂ ਪੰਜਾਬੀ ਸਿੰਗਰ
Advertisment
ਸਾਰਾ ਗੁਰਪਾਲ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਇਸ ਸਮੇਂ ਘਰ 'ਚ ਤੂਫ਼ਾਨੀ ਸੀਨੀਅਰਜ਼ ਦਾ ਦਬਦਬਾ ਚੱਲ ਰਿਹਾ ਹੈ। ਉਨ੍ਹਾਂ ਨੇ ਹੀ ਸਾਰਾ ਨੂੰ ਬਾਹਰ ਕਰਨ ਦਾ ਫੈਸਲਾ ਲਿਆ। ਤੂਫ਼ਾਨੀ ਸੀਨੀਅਰਜ਼ ਨੇ ਸਾਰਾ ਨੂੰ ਬਾਹਰ ਕਰਨ ਦੇ ਪਿੱਛੇ ਸਭ ਤੋਂ ਕਮਜ਼ੋਰ ਮੁਕਾਬਲੇਬਾਜ਼ ਹੋਣ ਦਾ ਤਰਕ ਦਿੱਤਾ। publive-image ਹੋਰ ਪੜ੍ਹੋ : publive-image ਸਾਰਾ ਨੂੰ ਬਾਹਰ ਕਰਨ ਦਾ ਫੈਸਲਾ ਫੈਨਜ਼ ਨੂੰ ਪਸੰਦ ਨਹੀਂ ਆ ਰਿਹਾ ਹੈ। ਉਹ ਉਨ੍ਹਾਂ 'ਤੇ ਪੱਖਪਾਤੀ ਹੋਣ ਦਾ ਦੋਸ਼ ਲਾ ਰਹੇ ਹਨ। ਇਕ ਯੂਜ਼ਰ ਨੇ ਲਿਖਿਆ ਕਿ ਸਾਰਾ
Advertisment
ਗੁਰਪਾਲ ਦਾ ਅਵਿਕਸ਼ਨ ਅਨਫੇਅਰ ਹੈ। ਸੀਨੀਅਰਜ਼ ਕੋਈ ਨਹੀਂ ਹੁੰਦਾ ਹੈ ਇਹ ਜੱਜ ਕਰਨ ਵਾਲਾ ਕਿ ਕਿਸ ਨੂੰ ਰਹਿਣਾ ਚਾਹੀਦਾ ਹੈ ਤੇ ਕਿਸ ਨੂੰ ਨਹੀਂ।ਇਸ ਤੋਂ ਇਲਾਵਾ ਕੁਝ ਯੂਜ਼ਰਜ਼ ਨੇ ਜੋ ਨੇਪੋਟਿਜ਼ਮ ਦੇ ਮੁੱਦੇ ਨੂੰ ਲੈ ਕੇ ਸੀਨੀਅਰਜ਼ ਤੇ ਬਿੱਗ ਬੌਸ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਹਨ। publive-image ਉਨ੍ਹਾਂ ਦਾ ਕਹਿਣਾ ਹੈ ਕਿ ਬਿੱਗ ਬੌਸ ਦੇ ਘਰ 'ਚ ਨੇਪੋਟਿਜ਼ਮ ਦੀ ਸ਼ੁਰੂਆਤ ਹੋ ਗਈ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਸਲਮਾਨ ਨੇ ਇਸ ਗੱਲ ਦਾ ਹਿੰਟ ਦਿੱਤਾ ਸੀ ਕਿ ਕੋਈ ਘਰ ਤੋਂ ਬਾਹਰ ਹੋ ਸਕਦਾ ਹੈ। ਸੀਨੀਅਰਜ਼ ਨੇ ਜੋ ਰਿਪੋਰਟ ਕਾਰਡ ਦਿੱਤਾ ਸੀ। ਉਸ 'ਚ 'ਇਸ ਮੈਂ ਵੋ ਬਾਤ ਨਹੀਂ ਹੈ' ਦਾ ਟੈਗ ਦਿੱਤਾ ਸੀ। ਇਸ ਤੋਂ ਬਾਅਦ ਇਸ ਗੱਲ ਦੀ ਚਰਚਾ ਸੀ ਕਿ ਸਾਰਾ ਗੁਰਪਾਲ ਨੂੰ ਬਾਹਰ ਦਾ ਰਸਤਾ ਦਿਖਾਇਆ ਜਾ ਸਕਦਾ ਹੈ। https://twitter.com/ColorsTV/status/1315721436862930944 https://twitter.com/ArinNanda7/status/1315840614177501185
Advertisment

Stay updated with the latest news headlines.

Follow us:
Advertisment
Advertisment
Latest Stories
Advertisment