Advertisment

ਗੀਤਾ ਬਸਰਾ ਨੇ ਕੀਤਾ ਖੁਲਾਸਾ, ਵਿਆਹ ਤੋਂ ਬਾਅਦ ਕਿਉਂ ਐਕਟਿੰਗ ਤੋਂ ਬਣਾਈ ਦੂਰੀ

author-image
By Shaminder
New Update
ਗੀਤਾ ਬਸਰਾ ਨੇ ਕੀਤਾ ਖੁਲਾਸਾ, ਵਿਆਹ ਤੋਂ ਬਾਅਦ ਕਿਉਂ ਐਕਟਿੰਗ ਤੋਂ ਬਣਾਈ ਦੂਰੀ
Advertisment
ਹਰਭਜਨ ਸਿੰਘ ਦੀ ਪਤਨੀ
Advertisment
ਗੀਤਾ ਬਸਰਾ ਜੁਲਾਈ ‘ਚ ਦੂਜੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ । ਹਰਭਜਨ ਸਿੰਘ ਦੇ ਨਾਲ ਵਿਆਹ ਤੋਂ ਬਾਅਦ ਗੀਤਾ ਨੇ ਐਕਟਿੰਗ ਤੋਂ ਦੂਰੀ ਬਣਾ ਲਈ ਸੀ । ਅਦਾਕਾਰਾ ਨੇ ਐਕਟਿੰਗ ਤੋਂ ਦੂਰੀ ਕਿਉਂ ਬਣਾਈ ਇਸ ਬਾਰੇ ਖੁਲਾਸਾ ਇੱਕ ਵੈੱਬਸਾਈਟ ਨੂੰ ਦਿੱਤੀ ਇੰਟਰਵਿਊ ‘ਚ ਕੀਤਾ ਸੀ । ਉਨ੍ਹਾਂ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਔਰਤਾਂ ਨੂੰ ਆਪਣਾ ਪੈਸ਼ਨ ਇਉਂ ਹੀ ਨਹੀਂ ਛੱਡ ਦੇਣਾ ਚਾਹੀਦਾ, ਕੰਮ ਨਾਂ ਕਰਨਾ ਮੇਰਾ ਆਪਣਾ ਨਿੱਜੀ ਫੈਸਲਾ ਸੀ । Harbhajan Singh and Geeta Basra are going to be parents for second time image source Geeta Basra's instagram ਹੋਰ ਪੜ੍ਹੋ : ਹੁਮਾ ਕੁਰੈਸ਼ੀ ਦੀ ਹਾਲੀਵੁੱਡ ਫ਼ਿਲਮ ‘ਆਰਮੀ ਆਫ਼ ਦ ਡੈੱਡ’ ਦਾ ਟ੍ਰੇਲਰ ਰਿਲੀਜ਼ 
Advertisment
Geeta Basra Image From Geeta Basra's Instagram ਗੀਤਾ ਦਾ ਕਹਿਣਾ ਹੈ ਕਿ ਉਹ ਹਿਨਾਇਆ ਦੇ ਜਨਮ ਤੋਂ ਬਾਅਦ ਮਾਤ੍ਰਤਵ ਨੂੰ ਇਨਜੁਆਏ ਕਰ ਰਹੀ ਸੀ ਅਤੇ ਜਦੋਂ ਵੀ ਸਮਾਂ ਆਏਗਾ ਅਤੇ ਮੈਂ ਖੁਦ ਨੂੰ ਤਿਆਰ ਮਹਿਸੂਸ ਕਰਾਂਗੀ ਤਾਂ ਆਪਣੇ ਕੰਮ ‘ਤੇ ਜ਼ਰੂਰ ਵਾਪਸ ਆਵਾਂਗੀ । Geeta Basra Image From Geeta Basra's Instagram ਦੱਸ ਦਈਏ ਕਿ ਗੀਤਾ ਬਸਰਾ ਅਤੇ ਹਰਭਜਨ ਸਿੰਘ ਦੂਜੀ ਵਾਰ ਮਾਪੇ ਬਣਨ ਜਾ ਰਹੇ ਹਨ ਅਤੇ ਦੂਜੇ ਬੱਚੇ ਨੂੰ ਲੈ ਕੇ ਦੋਵੇਂ ਹੀ ਬਹੁਤ ਐਕਸਾਈਟਿਡ ਹਨ । ਇਸ ਤੋਂ ਪਹਿਲਾਂ ਅਦਾਕਾਰਾ ਮੁੰਬਈ ਦੇ ਕਿਸੇ ਕਲੀਨਿਕ ‘ਚ ਜਾਣ ਸਮੇਂ ਸਪਾਟ ਹੋਈ ।
 
View this post on Instagram
 

A post shared by Geeta Basra (@geetabasra)

Advertisment

Stay updated with the latest news headlines.

Follow us:
Advertisment
Advertisment
Latest Stories
Advertisment