Advertisment

ਘਣਸ਼ਾਮ ਨਾਇਕ ਜੂਝ ਰਹੇ ਹਨ ਕੈਂਸਰ ਦੀ ਬਿਮਾਰੀ ਨਾਲ, 'ਤਾਰਕ ਮਹਿਤਾ ਦੇ ਉਲਟਾ ਚਸ਼ਮਾ' ਵਿੱਚ ਨਿਭਾਉਂਦੇ ਹਨ ਨੱਟੂ ਕਾਕਾ ਦਾ ਕਿਰਦਾਰ

author-image
By Rupinder Kaler
New Update
ਘਣਸ਼ਾਮ ਨਾਇਕ ਜੂਝ ਰਹੇ ਹਨ ਕੈਂਸਰ ਦੀ ਬਿਮਾਰੀ ਨਾਲ, 'ਤਾਰਕ ਮਹਿਤਾ ਦੇ ਉਲਟਾ ਚਸ਼ਮਾ' ਵਿੱਚ ਨਿਭਾਉਂਦੇ ਹਨ ਨੱਟੂ ਕਾਕਾ ਦਾ ਕਿਰਦਾਰ
Advertisment
ਐਕਟਰ ਘਣਸ਼ਾਮ ਨਾਇਕ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਹਨ । 77 ਸਾਲਾਂ ਦੇ ਇਸ ਅਦਾਕਾਰ ਨੂੰ ਤਾਰਕ ਮਹਿਤਾ ਦੇ ਉਲਟਾ ਚਸ਼ਮਾ ਵਿੱਚ ਨੱਟੂ ਚਾਚਾ ਦੇ ਤੌਰ ਤੇ ਜਾਣਿਆ ਜਾਂਦਾ ਹੈ । ਉਹ ਬੀਤੇ ਤਿੰਨ ਮਹੀਨਿਆਂ ਤੋਂ
Advertisment
ਕੈਂਸਰ ਦਾ ਇਲਾਜ਼ ਕਰਵਾ ਰਹੇ ਹਨ । ਚੰਗੀ ਖਬਰ ਇਹ ਹੈ ਕਿ ਉਹ ਹੁਣ ਪਹਿਲਾਂ ਤੋਂ ਬਿਹਤਰ ਮਹਿਸੂਸ ਕਰ ਰਹੇ ਹਨ । publive-image ਹੋਰ ਪੜ੍ਹੋ : ਰਿਤਿਕ ਰੋਸ਼ਨ ਨੇ ਆਪਣੀ ਨਵੀਂ ਫ਼ਿਲਮ ਕ੍ਰਿਸ਼ 4 ਦਾ ਕੀਤਾ ਐਲਾਨ, ਵੀਡੀਓ ਕੀਤੀ ਸਾਂਝੀ publive-image Image Source: Instagram ਉਹਨਾਂ ਦੀ ਸਿਹਤ ਦਾ ਹਾਲ ਉਹਨਾਂ ਦੇ ਬੇਟੇ ਨੇ ਦੱਸਿਆ ਹੈ । ਘਣਸ਼ਾਮ ਦੀ ਤਬੀਅਤ ਕਾਫੀ ਲੰਮੇ ਸਮੇਂ ਤੋਂ ਖਰਾਬ ਚੱਲ ਰਹੀ ਸੀ ਉਹ ਆਪਣੇ ਗਲੇ ਦਾ ਇਲਾਜ਼ ਕਰਵਾ ਰਹੇ ਸਨ । ਉਹਨਾਂ ਨੂੰ ਕੈਂਸਰ ਹੋਣ ਦਾ ਪਤਾ ਇਸ ਸਾਲ ਅਪ੍ਰੈਲ ਵਿੱਚ ਲੱਗਿਆ ਸੀ । publive-image ਕੈਂਸਰ ਦਾ ਪਤਾ ਚਲਦੇ ਹੀ ਉਹਨਾਂ ਦਾ ਇਲਾਜ਼ ਸ਼ੁਰੂ ਕੀਤਾ ਗਿਆ । ਉਹਨਾਂ ਦੀ ਕੀਮੋ ਥੈਰੇਪੀ ਚੱਲ ਰਹੀ ਹੈ । ਕੁਝ ਦਿਨ ਪਹਿਲਾਂ ਹੀ ਉਹਨਾਂ ਨੇ ਦੱਸਿਆ ਕਿ ਘਣਸ਼ਾਮ ਕੰਮ ਤੇ ਵਾਪਿਸ ਪਰਤਣਾ ਚਾਹੁੰਦੇ ਹਨ ਪਰ ਕੋਰੋਨਾ ਕਰਕੇ ਇਸ ਤਰ੍ਹਾਂ ਨਹੀਂ ਹੋ ਰਿਹਾ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment