Advertisment

ਗਿੰਨੀ ਚਤਰਥ ਨੇ ਵੀ ਕਪਿਲ ਸ਼ਰਮਾ ਦੇ ਲਈ ਰੱਖਿਆ ਕਰਵਾ ਚੌਥ ਦਾ ਵਰਤ, ਤਸਵੀਰਾਂ ਵਾਇਰਲ

author-image
By Shaminder
New Update
ਗਿੰਨੀ ਚਤਰਥ ਨੇ ਵੀ ਕਪਿਲ ਸ਼ਰਮਾ ਦੇ ਲਈ ਰੱਖਿਆ ਕਰਵਾ ਚੌਥ ਦਾ ਵਰਤ, ਤਸਵੀਰਾਂ ਵਾਇਰਲ
Advertisment
ਦੇਸ਼ ਭਰ ‘ਚ ਕਰਵਾ ਚੌਥ ਦਾ ਤਿਉਹਾਰ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਗਿਆ । ਇਸ ਮੌਕੇ ਸੁਹਾਗਣਾਂ ਨੇ ਆਪਣੇ ਪਤੀ ਦੇ ਲਈ ਵਰਤ ਰੱਖਿਆ । ਕਾਮੇਡੀਅਨ ਕਪਿਲ ਸ਼ਰਮਾ (Kapil Sharma) ਦੀ ਪਤਨੀ ਗਿੰਨੀ ਚਤਰਥ 
Advertisment
(Ginni Chathrath ) ਨੇ ਵੀ ਕਪਿਲ ਸ਼ਰਮਾ ਦੇ ਲਈ ਵਰਤ ਰੱਖਿਆ । ਜਿਸ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਵਾਇਰਲ ਭਿਆਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । Ginni Chathrath,-min image From instagram ਹੋਰ ਪੜ੍ਹੋ : ਅਦਾਕਾਰ ਬੌਬੀ ਦਿਓਲ ਦੀ ਵੈੱਬ ਸੀਰੀਜ਼ ਦੇ ਸੈੱਟ ’ਤੇ ਕੀਤੀ ਗਈ ਭੰਨਤੋੜ ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗਿੰਨੀ ਚਤਰਥ ਕਪਿਲ ਦੇ ਮੂੰਹ ਨੂੰ ਵੇਖਣ ਤੋਂ ਬਾਅਦ ਆਪਣਾ ਵਰਤ ਖੋਲ ਰਹੀ ਹੈ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ‘ਤੇ ਲਗਾਤਾਰ ਕਮੈਂਟਸ ਕਰ ਰਹੇ ਹਨ ।
Advertisment
Ginni -min image From instagram ਕਪਿਲ ਸ਼ਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਆਪਣੇ ਸ਼ੋਅ ਕਰਕੇ ਕਾਫੀ ਮਸ਼ਹੂਰ ਹਨ । ਉਨ੍ਹਾਂ ਦੀ ਕਾਮੇਡੀ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਗਿੰਨੀ ਚਤਰਥ ਦੇ ਨਾਲ ਉਨ੍ਹਾਂ ਦੀ ਕਾਲਜ ਦੇ ਸਮੇਂ ਤੋਂ ਹੀ ਦੋਸਤੀ ਸੀ ਅਤੇ ਇਸੇ ਦੋਸਤੀ ਨੂੰ ਦੋਵਾਂ ਨੇ ਵਿਆਹ ਕਰਕੇ ਨਵੇਂ ਰਿਸ਼ਤੇ ਦੀ ਸ਼ੁਰੂਆਤ ਕੀਤੀ ਸੀ । ਦੋਵਾਂ ਦੇ ਦੋ ਬੱਚੇ ਹਨ, ਬੇਟੇ ਦਾ ਜਨਮ ਕੁਝ ਮਹੀਨੇ ਪਹਿਲਾਂ ਹੀ ਹੋਇਆ ਹੈ ।
 
View this post on Instagram
 

A post shared by Kapil Sharma (@kapilsharma)

Advertisment

Stay updated with the latest news headlines.

Follow us:
Advertisment
Advertisment
Latest Stories
Advertisment