ਗਿੱਪੀ ਗਰੇਵਾਲ 'ਚ ਐਨਾ ਐਟੀਟਿਊਡ !! ਦੇਖੋ ਵੀਡੀਓ

Written by  Aaseen Khan   |  December 11th 2018 02:19 PM  |  Updated: December 11th 2018 02:19 PM

ਗਿੱਪੀ ਗਰੇਵਾਲ 'ਚ ਐਨਾ ਐਟੀਟਿਊਡ !! ਦੇਖੋ ਵੀਡੀਓ

ਗਿੱਪੀ ਗਰੇਵਾਲ 'ਚ ਐਨਾ ਐਟੀਟਿਊਡ !! ਦੇਖੋ ਵੀਡੀਓ : ਸਾਡੇ ਦੇਸੀ ਰਾਕਸਟਾਰ ਗਿੱਪੀ ਗਰੇਵਾਲ ਅੱਜ ਕੱਲ ਆਪਣੀਆਂ ਆਉਣ ਵਾਲੀਆਂ ਫ਼ਿਲਮਾਂ ਦੇ ਸ਼ੂਟ 'ਚ ਕਾਫੀ ਵਿਅਸਥ ਹਨ। ਪਰ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਕਿਸੇ ਨਾ ਕਿਸੇ ਬਹਾਨੇ ਆਪਣੇ ਸਰੋਤਿਆਂ ਨੂੰ ਦਰਸ਼ਨ ਦੇ ਹੀ ਦਿੰਦੇ ਹਨ। ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਪੇਜ਼ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ 'ਚ ਉਹ ਆਪਣਾ ਐਟੀਟਿਊਡ ਦਿਖਾਉਂਦੇ ਨਜ਼ਰ ਆ ਰਹੇ ਹਨ।

https://www.instagram.com/p/BrMOq3UnWup/

ਕੁੱਝ ਗਲਤ ਨਾ ਸੋਚੋ ਜਨਾਬ , ਇਹ ਵੀਡੀਓ ਸਿਰਫ ਮਜ਼ਾਕੀਆ ਤੌਰ 'ਤੇ ਬਣਾਇਆ ਗਿਆ ਜਿਸ 'ਚ ਉਹ ਫਿਲਮ ਅਰਦਾਸ 2 ਦੀਆਂ ਸ਼ੂਟ ਲੋਕੇਸ਼ਨਾਂ ਵੇਖਦੇ ਹੋਏ ਘੁੰਮ ਰਹੇ ਹਨ ਅਤੇ ਇੰਨ੍ਹੇ 'ਚ ਉਹਨਾਂ ਦੇ ਫੋਨ ਤੋਂ ਕਿਸੇ ਨੇ ਉਹਨਾਂ ਦਾ ਇਹ ਵੀਡੀਓ ਬਣਾਇਆ ਹੈ।ਗਿੱਪੀ ਗਰੇਵਾਲ ਹੋਰਾਂ ਨੇ 2020 'ਚ ਆਪਣੀਆਂ ਆਉਣ ਵਾਲੀਆਂ ਫ਼ਿਲਮਾਂ ਦੀ ਤਰੀਕਾਂ ਦਾ ਖੁਲਾਸਾ ਕਰ ਦਿੱਤਾ ਹੈ। ਉਹਨਾਂ ਹੁੰਬਲ ਮੋਸ਼ਨ ਪਿਚਰ ਦੇ ਬੈਨਰ ਹੇਠ ਰਿਲੀਜ਼ ਹੋਣ ਵਾਲੀਆਂ ਦੀਆਂ ਤਰੀਕਾਂ ਦਾ ਪੋਸਟਰ ਸ਼ੇਅਰ ਕੀਤਾ ਹੈ।

ਹੋਰ ਪੜ੍ਹੋ : ਬਿੰਨੂ ਢਿੱਲੋਂ ਨੇ ਦਾਲ ਨੂੰ ਤੜਕਾ ਲਗਾ ਗੋਰੀ ਨੂੰ ਚਖਾਇਆ ਸਵਾਦ , ਦੇਖੋ ਵੀਡੀਓ

https://www.instagram.com/p/BrO57YWn1Af/

2020 ਦੀ 10 ਅਪ੍ਰੇਲ, 3 ਜੁਲਾਈ ਅਤੇ 2 ਅਕਤੂਬਰ ਗਿੱਪੀ ਗਰੇਵਾਲ ਅਤੇ ਉਹਨਾਂ ਦੀ ਪ੍ਰੋਡਕਸ਼ਨ ਨੇ ਪਹਿਲਾਂ ਹੀ ਬੁੱਕ ਕਰ ਲਈ ਹੈ। ਇਹਨਾਂ ਤਿੰਨ ਤਰੀਕਾਂ 'ਚ ਉਹ 3 ਵੱਡੀਆਂ ਫ਼ਿਲਮਾਂ ਰਿਲੀਜ਼ ਕਰਨ ਜਾ ਰਹੇ ਹਨ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ 2020 ਦਾ ਸਾਲ ਪੰਜਾਬੀ ਇੰਡਸਟਰੀ ਅਤੇ ਗਿੱਪੀ ਗਰੇਵਾਲ ਦੇ ਬਹੁਤ ਵੱਡਾ ਸਾਲ ਹੈ। ਹੰ


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network