Advertisment

ਗੁਰਲੇਜ ਅਖਤਰ ਅਤੇ ਸੰਦੀਪ ਬਰਾੜ ਦਾ ਨਵਾਂ ਗੀਤ ‘ਅਸੀਂ ਪਿੰਡਾਂ ਆਲੇ’ ਰਿਲੀਜ਼

author-image
By Shaminder
New Update
ਗੁਰਲੇਜ ਅਖਤਰ  ਅਤੇ ਸੰਦੀਪ ਬਰਾੜ ਦਾ ਨਵਾਂ ਗੀਤ ‘ਅਸੀਂ ਪਿੰਡਾਂ ਆਲੇ’ ਰਿਲੀਜ਼
Advertisment
ਗੁਰਲੇਜ ਅਖਤਰ ਅਤੇ
Advertisment
ਸੰਦੀਪ ਬਰਾੜ ਦੀ ਆਵਾਜ਼ ‘ਚ ਨਵਾਂ ਗੀਤ ‘ਅਸੀਂ ਪਿੰਡਾਂ ਆਲੇ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਇੱਕ ਗੱਭਰੂ ਅਤੇ ਮੁਟਿਆਰ ਦੀ ਗੱਲ ਕੀਤੀ ਗਈ ਹੈ ।ਫੀਚਰਿੰਗ ‘ਚ ਸੰਦੀਪ ਬਰਾੜ ਵੀ ਨਜ਼ਰ ਆ ਰਹੇ ਹਨ । ਗੀਤ ਦੇ ਬੋਲ ਕਪਤਾਨ ਨੇ ਲਿਖੇ ਨੇ ਅਤੇ ਮਿਊਜ਼ਿਕ ਦਾ ਬੌਸ ਨੇ ਦਿੱਤਾ ਹੈ । ਵੀਡੀਓ ਯਾਦੂ ਬਰਾੜ ਨੇ ਤਿਆਰ ਕੀਤਾ ਹੈ । Sandeep Brar Image From Sandeep And Gurlej Akhtar's Song
Advertisment
ਹੋਰ ਪੜ੍ਹੋ :  ਪਰਮੀਸ਼ ਵਰਮਾ ਨੇ ਆਪਣੇ ਪਿਤਾ ਦੇ ਨਾਲ ਨਵੀਂ ਫ਼ਿਲਮ ਦੀ ਸ਼ੂਟਿੰਗ ਕੀਤੀ ਸ਼ੁਰੂ sandeep brar Image From Sandeep Brar And Gurlej Akhtar Song ਗੀਤ ‘ਚ ‘ਚ ਇੱਕ ਗੱਭਰੂ ਅਤੇ ਮੁਟਿਆਰ ਦੀ ਗੱਲ ਕੀਤੀ ਗਈ ਹੈ । ਮੁਟਿਆਰ ਨੂੰ ਗੱਭਰੂ ਬਹੁਤ ਪਸੰਦ ਕਰਦਾ ਹੈ ਉਹ ਬਹਾਨੇ ਦੇ ਨਾਲ ਕੁੜੀ ਨੂੰ ਮਿਲਣ ਲਈ ਪਹੁੰਚਦਾ ਹੈ ਅਤੇ ਕੁੜੀ ਵੀ ਉਸ ਦੇ ਇਨ੍ਹਾਂ ਬਹਾਨਿਆਂ ਤੋਂ ਭਲੀ ਭਾਂਤ ਜਾਣੂ ਹੁੰਦੀ ਹੈ । Sandeep brar song Image From Sandeep And Gurlej Akhtar Song ਫੀਮੇਲ ਮਾਡਲ ਦੇ ਤੌਰ ‘ਤੇ ਅਮਨ ਹੁੰਦਲ ਨਜ਼ਰ ਆ ਰਹੇ ਹਨ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗੁਰਲੇਜ ਅਖਤਰ ਦੇ ਕਈ ਗੀਤ ਰਿਲੀਜ਼ ਹੋ ਚੁੱਕੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਇਹ ਗੀਤ ਸਰੋਤਿਆਂ ਨੂੰ ਕਾਫੀ ਪਸੰਦ ਆ ਰਿਹਾ ਹੈ ।
 
View this post on Instagram
 

A post shared by Gurlej Akhtar (@gurlejakhtarmusic)

Advertisment

Stay updated with the latest news headlines.

Follow us:
Advertisment
Advertisment
Latest Stories
Advertisment