Advertisment

ਗੁਰਨਾਮ ਭੁੱਲਰ ਦੇ ਗੀਤ 'ਪੱਕ ਠੱਕ' ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ,ਗੁਰਨਾਮ ਭੁੱਲਰ ਨੇ ਪ੍ਰਸ਼ੰਸਕ ਦਾ ਵੀਡਿਓ ਕੀਤਾ ਸਾਂਝਾ 

author-image
By Shaminder
New Update
ਗੁਰਨਾਮ ਭੁੱਲਰ ਦੇ ਗੀਤ 'ਪੱਕ ਠੱਕ' ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ,ਗੁਰਨਾਮ ਭੁੱਲਰ ਨੇ ਪ੍ਰਸ਼ੰਸਕ ਦਾ ਵੀਡਿਓ ਕੀਤਾ ਸਾਂਝਾ 
Advertisment
ਗੁਰਨਾਮ ਭੁੱਲਰ Gurnam Bhullar ਦਾ ਨਵਾਂ ਗੀਤ Song ਪੱਕ ਠੱਕ ਧੁੰਮਾਂ ਪਾ ਰਿਹਾ ਹੈ । ਇਸ ਗੀਤ ਨੂੰ ਨੌਜਵਾਨਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਗੁਰਨਾਮ ਭੁੱਲਰ ਦੇ ਇਸ ਗੀਤ 'ਤੇ ਨੌਜਵਾਨ ਥਿਰਕਦੇ ਵੀ ਨਜ਼ਰ ਆ ਰਹੇ ਨੇ । ਗੁਰਨਾਮ ਭੁੱਲਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡਿਓ ਵੀ ਸਾਂਝਾ ਕੀਤਾ ਹੈ ।
Advertisment
https://www.instagram.com/p/BnAuBaGnqvn/?hl=en&taken-by=gurnambhullarofficial   ਜਿਸ 'ਚ ਉਸ ਨੇ ਆਪਣੇ ਇੱਕ ਪ੍ਰਸ਼ੰਸਕ ਦਾ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਗੁਰਨਾਮ ਭੁੱਲਰ ਦੀ ਇੱਕ ਪ੍ਰਸ਼ੰਸਕ ਉਸ ਦੇ ਹਾਲ 'ਚ ਹੀ ਆਏ ਗੀਤ 'ਪੱਕ ਠੱਕ' 'ਤੇ ਭੰਗੜਾ ਪਾਉਂਦੀ ਨਜ਼ਰ ਆ ਰਹੀ ਹੈ । ਇਸ ਵੀਡਿਓ ਨੂੰ ਸਾਂਝਾ ਕਰਦੇ ਹੋਏ ਗੁਰਨਾਮ ਭੁੱਲਰ ਨੇ ਆਪਣੇ ਫੈਨ ਦਾ ਸ਼ੁਕਰੀਆ ਅਦਾ ਕੀਤਾ ਹੈ ਅਤੇ ਲਿਖਿਆ ਹੈ ਕਿ ਇਸ ਗਾਣੇ ਨੂੰ ਸਹਿਯੋਗ ਦੇਣ ਲਈ ਧੰਨਵਾਦ । gurnam bhullar ਇਸ ਵੀਡਿਓ ਨੂੰ ਹੁਣ ਤੱਕ ਕਈ ਲੋਕ ਵੇਖ ਚੁੱਕੇ ਨੇ ਅਤੇ ਪਸੰਦ ਵੀ ਕਰ ਰਹੇ ਨੇ ।ਦੱਸ ਦਈਏ ਕਿ ਗੁਰਨਾਮ ਭੁੱਲਰ ਇਸ ਤੋਂ ਪਹਿਲਾਂ ਕਈ ਗੀਤ ਗਾ ਕੇ ਚੁੱਕੇ ਨੇ । ਜਿਨ੍ਹਾਂ ਚੋਂ 'ਉਮਰਾਂ ਨੇ ਛੋਟੀਆਂ 'ਤੇ ਕਾਰਨਾਮੇ ਵੱਡੇ ਆ ' ,'ਪਰਖ ਲੈਣ ਦੇ ਅਜੇ' ਸਣੇ ਹੋਰ ਕਈ ਗੀਤ ਲੋਕਾਂ ਵੱਲੋਂ ਪਸੰਦ ਕੀਤੇ ਗਏ ਨੇ । ਪਰ ਹਾਲ 'ਚ ਹੀ ਆਇਆ 'ਪੱਕ ਠੱਕ ' ਗੀਤ ਲੋਕਾਂ 'ਚ ਕਾਫੀ ਮਕਬੂਲ ਹੋ ਰਿਹਾ ਹੈ । gurnam bhullar
Advertisment

Stay updated with the latest news headlines.

Follow us:
Advertisment
Advertisment
Latest Stories
Advertisment