Advertisment

ਹਿਨਾ ਖ਼ਾਨ ਨੇ ਆਪਣੇ ਮੇਕ ਅੱਪ ਮੈਨ ਨੂੰ ਮਾਰਿਆ ਥੱਪੜ, ਕਿਹਾ ਅੱਜ ਤੋਂ ਬਾਅਦ ਕੀਤਾ ਅਜਿਹਾ ਕੰਮ ਤਾਂ……….

author-image
By Shaminder
New Update
ਹਿਨਾ ਖ਼ਾਨ ਨੇ ਆਪਣੇ ਮੇਕ ਅੱਪ ਮੈਨ ਨੂੰ ਮਾਰਿਆ ਥੱਪੜ, ਕਿਹਾ ਅੱਜ ਤੋਂ ਬਾਅਦ ਕੀਤਾ ਅਜਿਹਾ ਕੰਮ ਤਾਂ……….
Advertisment
ਹਿਨਾ ਖ਼ਾਨ (Hina Khan ) ਦਾ ਇੱਕ ਵੀਡੀਓ
Advertisment
(Video) ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਅਦਾਕਾਰਾ ਆਪਣੇ ਮੇਕਅੱਪ ਮੈਨ ਦੇ ਨਾਲ ਬਦਸਲੂਕੀ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ‘ਚ ਉਸ ਦਾ ਮੇਕਅੱਪ ਮੈਨ ਉਸ ਦੇ ਮੇਕਅੱਪ ਨੂੰ ਠੀਕ ਕਰਦਾ ਹੋਇਆ ਨਜ਼ਰ ਆਇਆ ਹੈ । inside image of hina khan01 ਹੋਰ ਪੜ੍ਹੋ : ਸਰਗੁਨ ਮਹਿਤਾ ਨੇ ਆਪਣੇ ਭਤੀਜੇ ਦੇ ਜਨਮ ਦਿਨ ‘ਤੇ ਕਿਊਟ ਤਸਵੀਰਾਂ ਕੀਤੀਆਂ ਸਾਂਝੀਆਂ, ਪ੍ਰਸ਼ੰਸਕ ਵੀ ਦੇ ਰਹੇ ਵਧਾਈ ਪਰ ਇਸ ‘ਤੇ ਅਦਾਕਾਰਾ ਨੂੰ ਏਨਾਂ ਕੁ ਗੁੱਸਾ ਆਉਂਦਾ ਹੈ ਕਿ ਉਹ ਉਸ ਨੂੰ ਥੱਪੜ ਮਾਰ ਦਿੰਦੀ ਹੈ ਅਤੇ ਕਹਿੰਦੀ ਹੈ ਕਿ ਅੱਜ ਤੋਂ ਬਾਅਦ ਮੇਰੇ ਨਾਲ ਇਸ ਤਰ੍ਹਾਂ ਦੀ ਹਰਕਤ ਕੀਤੀ ਤਾਂ ਮੈਂ ਤੇਰਾ ਮੂੰਹ ਤੋੜ ਦਿਆਂਗੀ। ਇਸ ਵੀਡੀਓ ‘ਤੇ ਅਦਾਕਾਰਾ ਦੇ ਪ੍ਰਸ਼ੰਸਕ ਵੀ ਕਮੈਂਟਸ ਕਰ ਰਹੇ ਹਨ ਅਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਨੇ ।
Advertisment
Hina Khan,,, image From instagram ਹੋਰ ਪੜ੍ਹੋ :  ਸੋਨਾਲੀ ਫੋਗਾਟ ਦੀ ਮੌਤ ਮਾਮਲੇ ‘ਚ ਭਤੀਜੇ ਨੇ ਲਗਾਇਆ ਪੀਏ ‘ਤੇ ਕਤਲ ਦੀ ਸਾਜ਼ਿਸ਼ ਰਚਣ ਦਾ ਇਲਜ਼ਾਮ ਹਾਲਾਂਕਿ ਹਿਨਾ ਖ਼ਾਨ ਦੇ ਵੱਲੋਂ ਬਣਾਇਆ ਗਿਆ ਇਹ ਵੀਡੀਓ ਮਜ਼ਾਕ ‘ਚ ਬਣਾਇਆ ਗਿਆ ਹੈ । ਕੁਝ ਹੀ ਦੇਰ ‘ਚ ਇਸ ਵੀਡੀਓ ‘ਤੇ ਕਮੈਂਟਸ ਦਾ ਹੜ੍ਹ ਜਿਹਾ ਆ ਗਿਆ ਹੈ । ਹਿਨਾ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਸੀਰੀਅਲਸ ‘ਚ ਕੰਮ ਕੀਤਾ ਹੈ । Hina khan image From instagram ਹਿਨਾ ਖ਼ਾਨ ਨੂੰ ਪਛਾਣ ਮਿਲੀ ‘ਯੇ ਰਿਸ਼ਤਾ ਕਯਾ ਕਹਿਲਾਤਾ’ ਹੈ ਦੇ ਨਾਲ ਪਛਾਣ ਮਿਲੀ ਸੀ । ਇਸ ਸੀਰੀਅਲ ‘ਚ ਉਸ ਨੇ ਅਕਸ਼ਰਾ ਨਾਂਅ ਦਾ ਕਿਰਦਾਰ ਨਿਭਾਇਆ ਸੀ । ਇਸ ਤੋਂ ਇਲਾਵਾ ‘ਕਸੌਟੀ ਜ਼ਿੰਦਗੀ ਕੀ’, ‘ਖਤਰੋਂ ਕੇ ਖਿਲਾੜੀ’, ਬਿੱਗ ਬੌਸ ‘ਚ ਵੀ ਭਾਗ ਲਿਆ ਸੀ । ਜੰਮੂ ਕਸ਼ਮੀਰ ਦੇ ਸ਼੍ਰੀਨਗਰ ਦੀ ਜੰਮਪਲ ਹਿਨਾ ਖ਼ਾਨ ਦਾ ਜਨਮ 2 ਅਕਤੂਬਰ 1987‘ਚ ਅਸਲਮ ਖ਼ਾਨ ਦੇ ਘਰ ਹੋਇਆ ਸੀ ।
 
View this post on Instagram
 

A post shared by HK (@realhinakhan)

Advertisment

Stay updated with the latest news headlines.

Follow us:
Advertisment
Advertisment
Latest Stories
Advertisment