Advertisment

ਕਿਸਿੰਗ ਬੁਆਏ ਇਮਰਾਨ ਹਾਸ਼ਮੀ ਨੇ ਸਾਰਾ ਅਲੀ ਖਾਨ ਨੂੰ ਦੇਖ ਕੇ ਜਤਾਈ ਇਹ ਇੱਛਾ  

author-image
By Rupinder Kaler
New Update
ਕਿਸਿੰਗ ਬੁਆਏ ਇਮਰਾਨ ਹਾਸ਼ਮੀ ਨੇ ਸਾਰਾ ਅਲੀ ਖਾਨ ਨੂੰ ਦੇਖ ਕੇ ਜਤਾਈ ਇਹ ਇੱਛਾ  
Advertisment
ਸਿੰਬਾ ਦੀ ਜ਼ਬਰਦਸਤ ਸਫਲਤਾ ਤੋਂ ਬਾਅਦ ਸਾਰਾ ਅਲੀ ਖ਼ਾਨ ਦੇ ਸਿਤਾਰੇ ਇਨ੍ਹੀਂ ਗਰਦਿਸ਼ ਵਿੱਚ ਹਨ । ਸਾਰਾ ਅਲੀ ਖਾਨ ਨੇ ਦਸੰਬਰ 'ਚ 'ਕੇਰਦਾਰਨਾਥ' ਤੇ 'ਸਿੰਬਾ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਹੈ। 'ਕੇਦਾਰਨਾਥ' ਨਾਲ ਉਸ ਨੂੰ ਮਲੀਆਂ ਤਾਰੀਫਾਂ ਤੇ 'ਸਿੰਬਾ' ਨੇ ਬਾਕਸਆਫਿਸ 'ਤੇ ਧਮਾਲ ਮਚਾ ਦਿੱਤੀ ਹੈ। ਫਿਲਮ ਦੀ ਸਫਲਤਾ ਤੋਂ ਬਾਅਦ ਸਾਰਾ ਦੇ ਪ੍ਰਸ਼ੰਸਕਾਂ ਦੀ ਗਿਣਤੀ ਕਾਫੀ ਵਧ ਗਈ ਹੈ । Emraan Hashmi Emraan Hashmi ਸਾਰਾ ਦੇ ਕੀ ਪ੍ਰਸ਼ੰਸਕਾਂ ਵਿੱਚ ਬਾਲੀਵੁੱਡ ਦੇ ਕਈ ਸਿਤਾਰੇ ਵੀ ਸ਼ਾਮਲ ਹਨ। ਬਾਲੀਵੁੱਡ ਦੇ ਕਈ ਐਕਟਰ ਸਾਰਾ ਨਾਲ ਕੰਮ ਕਰਨ ਦੀ ਇੱਛਾ ਜ਼ਾਹਿਰ ਕਰ ਚੁੱਕੇ ਹਨ, ਜਿਨ੍ਹਾਂ 'ਚ ਇਮਰਾਨ ਹਾਸ਼ਮੀ ਵੀ ਹਨ। ਇਮਰਾਨ ਨੇ ਹਾਲ ਹੀ 'ਚ ਇੰਟਰਵਿਊ 'ਚ ਕਿਹਾ ਹੈ ਕਿ ਉਹ ਅਜੇ ਤਕ ਸਾਰਾ ਦੀ ਕੋਈ ਫ਼ਿਲਮ ਨਹੀਂ ਦੇਖੀ ਪਰ ਉਹਨਾਂ ਦੇ ਪਰਿਵਾਰ ਤੇ ਉਸ ਦੇ ਕੁਝ ਦੋਸਤਾਂ ਨੇ ਉਸ ਦੇ ਕੰਮ ਦੀ ਕਾਫੀ ਤਾਰੀਫ ਕੀਤੀ ਹੈ। sara ali khan sara ali khan ਸਾਰਾ ਦੀ ਇੰਨੀ ਤਾਰੀਫ ਸੁਣ ਉਸ ਨੂੰ ਲੱਗਦਾ ਹੈ ਕਿ ਸਾਰਾ ਨਾਲ ਕੰਮ ਕਰਨਾ ਚਾਹੀਦਾ ਹੈ।ਇਸ ਪੂਰੀ ਇੰਟਵਿਊ ਵਿੱਚ ਇਮਰਾਨ ਨੇ ਸਾਰਾ ਦੀ ਜੰਮ ਕੇ ਤਾਰੀਫ ਕੀਤੀ ਹੈ। ਇਮਰਾਨ ਦੀ ਇਹ ਇੰਟਵਿਊ ਸਾਫ ਕਰਦੀ ਹੈ ਕਿ ਸਾਰਾ ਨੇ ਆਪਣੇ ਚੁਲਬੁਲੇ ਸੁਭਾਅ ਤੇ ਕਮਾਲ ਦੀ ਐਕਟਿੰਗ ਨਾਲ ਸਭ ਦਾ ਦਿਲ ਜਿੱਤ ਲਿਆ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment