ਜੁਗਰਾਜ ਸੰਧੂ ਨੇ ਰਚਾਇਆ ਵਿਆਹ ,ਵੇਖੋ ਕਿਸ ਨੇ ਪਾਇਆ ਸੰਧੂ ਦੇ ਨਾਂਅ ਦਾ ਚੂੜਾ By Shaminder 17 Jan 2019 | Updated On 17 Jan 2019 17:48 IST in Punjabi Buzz latest songs New Update Advertisment ਜੁਗਰਾਜ ਸੰਧੂ ਦਾ ਨਵਾਂ ਗੀਤ 'ਜੱਟੀ ਦੇ ਖਿਆਲ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਉਰਸ ਗੁਰੀ ਨੇ ਲਿਖੇ ਨੇ ਜਦਕਿ ਇਸ ਗੀਤ ਨੂੰ ਜੁਗਰਾਜ ਸੰਧੂ ਨੇ ਆਪਣੀ ਸੁਰੀਲੀ ਅਵਾਜ਼ ਨਾਲ ਸ਼ਿੰਗਾਰਿਆ ਹੈ । ਮਿਊਜ਼ਿਕ ਦਿੱਤਾ ਹੈ ਡਾਕਟਰ ਸ਼੍ਰੀ ਨੇ ਜਿਨ੍ਹਾਂ ਨੇ ਗੀਤ ਦੀ ਅਹਿਮੀਅਤ ਨੂੰ ਵੇਖਦਿਆਂ ਹੋਇਆ ਬਹੁਤ ਹੀ ਪਿਆਰਾ ਸੰਗੀਤ ਦਿੱਤਾ ਹੈ । ਹੋਰ ਵੇਖੋ :ਸਿਰਫ ਇੱਕ ਰੁਪਏ ‘ਚ ਸਿੱਖੋ ਸੰਗੀਤ, ਸੰਗੀਤ ਲਈ ਇਸ ਇੰਜੀਨੀਅਰ ਨੇ ਇੱਕ ਲੱਖ ਤਨਖਾਹ ਵਾਲੀ ਛੱਡੀ ਨੌਕਰੀ, ਦੇਖੋ ਵੀਡਿਓ Advertisment.be ਇਸ ਗੀਤ 'ਚ ਦੁਨਿਆਵੀ ਰਿਸ਼ਤਿਆਂ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਜਦੋਂ ਵਧੀਆ ਸੰਯੋਗ ਮਿਲ ਜਾਂਦੇ ਨੇ ਤਾਂ ਜ਼ਿੰਦਗੀ ਕੱਟਣੀ ਕਿੰਨੀ ਸੁਖਾਲੀ ਹੋ ਜਾਂਦੀ ਹੈ ਅਤੇ ਜ਼ਿੰਦਗੀ ਕਿਸੇ ਸਵਰਗ ਦੀ ਤਰ੍ਹਾਂ ਬੀਤਦੀ ਹੈ । ਹੋਰ ਵੇਖੋ:ਇੰਦਰ ਪੰਡੋਰੀ ਫੌਜ ਛੱਡ ਕੇ ਕਿਉਂ ਬਣ ਗਏ ਗਾਇਕ ,ਜਾਣੋ ਇੰਦਰ ਪੰਡੋਰੀ ਦੀ ਪੂਰੀ ਕਹਾਣੀ jugraj sandhu new song ਜੁਗਰਾਜ ਸੰਧੂ ਨੇ ਇਸ ਗੀਤ 'ਚ ਪੰਜਾਬੀ ਸੱਭਿਆਚਾਰ 'ਚ ਰਿਸ਼ਤਿਆਂ ਦੀ ਅਹਿਮੀਅਤ ਦੇ ਨਾਲ ਨਾਲ ਪੰਜਾਬ ਦੇ ਸੱਭਿਆਚਾਰ ਨੂੰ ਵੀ ਵਿਖਾਉਣ ਕਾਮਯਾਬ ਕੋਸ਼ਿਸ਼ ਕੀਤੀ ਹੈ । ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਜੁਗਰਾਜ ਸੰਧੂ ਨੇ ਰਿਸ਼ਤਿਆਂ ਨਾਲ ਸਬੰਧਤ ਇੱਕ ਗੀਤ ਕੱਢਿਆ ਸੀ । ਹੋਰ ਵੇਖੋ:Advertisment ਵਾਇਸ ਆਫ ਪੰਜਾਬ ਸੀਜ਼ਨ -9 ‘ਚ 17 ਜਨਵਰੀ ਸ਼ਾਮ ਸੱਤ ਵਜੇ ਵੇਖੋ ਜਲੰਧਰ ਦੇ ਆਡੀਸ਼ਨ jugraj sandhu new song 'ਮੇਰੇ ਵਾਲਾ ਸਰਦਾਰ' ਟਾਈਟਲ ਹੇਠ ਕੱਢੇ ਗਏ ਇਸ ਗੀਤ ਨੂੰ ਵੀ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ।ਪੰਜਾਬੀ ਪਰਿਵਾਰ ਅਤੇ ਸਰਦਾਰ ਅਤੇ ਉਸਦੇ ਪਿਆਰ ਨੂੰ ਦਰਸਾਉਂਦਾ ਇਹ ਰੋਮਾਂਟਿਕ ਗੀਤ ਹੈ। ਹੋਰ ਵੇਖੋ:ਸੁਨੰਦਾ ਦੇ ਇਸ ਅੰਦਾਜ਼ ਨੂੰ ਤੁਸੀਂ ਪਹਿਲਾਂ ਕਦੇ ਨਹੀਂ ਵੇਖਿਆ ਹੋਣਾ ,ਵੇਖੋ ਵੀਡਿਓ jugraj sandhu new song ਜਿਸ ਨੂੰ ਜੁਗਰਾਜ ਸੰਧੂ ਨੇ ਆਪਣੀ ਬਿਹਤਰੀਨ ਅਵਾਜ਼ ਨਾਲ ਸ਼ਿੰਗਾਰ ਕੇ ਸਭ ਦਾ ਦਿਲ ਜਿੱਤਿਆ ਹੈ ।ਇਸ ਗੀਤ ਦਾ ਕਨਸੈਪਟ ਵੀ ਬਹੁਤ ਹੀ ਵਧੀਆ ਹੈ । ਇਸ ਗੀਤ ਨੂੰ ਯੂਟਿਊਬ 'ਤੇ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਸ ਗੀਤ 'ਚ ਪੰਜਾਬੀ ਸੱਭਿਆਚਾਰ ਨੂੰ ਵਿਖਾਉਣ ਦੀ ਵੀ ਸਫਲ ਕੋਸ਼ਿਸ਼ ਕੀਤੀ ਗਈ ਹੈ । jugraj sandhu new song #singer #music #jugraj-sandhu Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article