Advertisment

ਕੰਗਨਾ ਰਣੌਤ ਦੇ ਪਰਸਨਲ ਬਾਡੀਗਾਰਡ ’ਤੇ ਲੱਗੇ ਬਲਾਤਾਕਾਰ ਦੇ ਇਲਜ਼ਾਮ

author-image
By Rupinder Kaler
New Update
ਕੰਗਨਾ ਰਣੌਤ ਦੇ ਪਰਸਨਲ ਬਾਡੀਗਾਰਡ ’ਤੇ ਲੱਗੇ ਬਲਾਤਾਕਾਰ ਦੇ ਇਲਜ਼ਾਮ
Advertisment
ਕੰਗਨਾ ਰਣੌਤ ਦੇ ਪਰਸਨਲ ਬਾਡੀਗਾਰਡ
Advertisment
ਕੁਮਾਰ ਹੇਗੜੇ 'ਤੇ ਬਲਾਤਕਾਰ ਦੇ ਦੋਸ਼ ਲੱਗੇ ਹਨ । ਇਹ ਇਲਜ਼ਾਮ ਮੁੰਬਈ ਦੀ ਇਕ ਮੇਕਅਪ ਆਰਟਿਸਟ ਨੇ ਲਗਾਏ ਹਨ । ਜਿਸ ਤੋਂ ਬਾਅਦ ਕੁਮਾਰ ਹੇਗੜੇ ਖਿਲਾਫ ਮੁੰਬਈ ਦੇ ਡੀਐਨ ਨਗਰ ਥਾਣੇ ਵਿਚ ਐਫਆਈਆਰ ਦਰਜ ਕੀਤੀ ਗਈ ਹੈ। ਲੜਕੀ ਨੇ ਦੋਸ਼ ਲਾਇਆ ਹੈ ਕਿ ਕੁਮਾਰ ਨੇ ਪਹਿਲਾਂ ਵਿਆਹ ਦਾ ਬਹਾਨਾ ਬਣਾ ਕੇ ਉਸ ਨਾਲ ਸਰੀਰਕ ਸਬੰਧ ਬਣਾਏ ਤੇ ਫਿਰ 50,000 ਰੁਪਏ ਲੈ ਕੇ ਸ਼ਹਿਰ ਤੋਂ ਭੱਜ ਗਿਆ। publive-image Pic Courtesy: Instagram ਹੋਰ ਪੜ੍ਹੋ :
Advertisment
ਬੱਬੂ ਮਾਨ ਦੀ ਇਹ ਤਸਵੀਰ ਉਨ੍ਹਾਂ ਦੇ ਪ੍ਰਸਿੱਧ ਗਾਣੇ ਦੀ ਹੈ, ਕੀ ਤੁਸੀਂ ਜਾਣਦੇ ਹੋ ਕਿਸ ਗੀਤ ਦੀ ਹੈ ਤਸਵੀਰ kangana-ranaut Pic Courtesy: Instagram ਪੀੜਤ ਲੜਕੀ ਨੇ ਇਹ ਵੀ ਦੱਸਿਆ ਕਿ ਉਸਨੇ ਇਹ ਪੈਸੇ 27 ਅਪ੍ਰੈਲ ਨੂੰ ਕੁਮਾਰ ਨੂੰ ਦਿੱਤੇ ਸਨ। ਇਸ ਤੋਂ ਬਾਅਦ ਉਹ ਕਰਨਾਟਕ ਚਲਾ ਗਿਆ ਤੇ ਫਿਰ ਆਪਣੀ ਮਾਂ ਨਾਲ ਗੱਲਬਾਤ ਦੌਰਾਨ ਪੀੜਤਾਂ ਨੂੰ ਦੱਸਿਆ ਕਿ ਕੁਮਾਰ ਕਿਸੇ ਹੋਰ ਨਾਲ ਵਿਆਹ ਕਰਵਾ ਰਿਹਾ ਸੀ। publive-image Pic Courtesy: Instagram ਉਸਦੀ ਮਾਂ ਨੇ ਪੀੜਤ ਲੜਕੀ ਨੂੰ ਆਪਣੇ ਪੁੱਤਰ ਤੋਂ ਦੂਰ ਰਹਿਣ ਲਈ ਕਿਹਾ ਤੇ ਉਸ ਨੂੰ ਉਸ 'ਤੇ ਦਬਾਅ ਨਾ ਬਣਾਉਣ ਲਈ ਕਿਹਾ।ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਮਾਰ ਹੇਗੜੇ ਨੂੰ ਕਈ ਮੌਕਿਆਂ 'ਤੇ ਕੰਗਨਾ ਦੇਖਿਆ ਗਿਆ ਹੈ। ਉਨ੍ਹਾਂ 'ਤੇ ਧਾਰਾ 376 ਜਬਰ-ਜਨਾਹ, ਤੇ ੀਫਛ ਦੀ ਧਾਰਾ 420 ਧੋਖਾਧੜੀ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment