Advertisment

ਗਾਣਾ ਗਾਉਣ ਦੇ ਮਾਮਲੇ ’ਚ ਰਾਨੂੰ ਮੰਡਲ ਨੂੰ ਟੱਕਰ ਦੇ ਰਿਹਾ ਹੈ ਇਹ ਮੁੰਡਾ, ਇੱਕ ਲੱਖ ਲੋਕਾਂ ਨੇ ਸ਼ੇਅਰ ਕੀਤਾ ਵੀਡੀਓ

author-image
By Rupinder Kaler
New Update
ਗਾਣਾ ਗਾਉਣ ਦੇ ਮਾਮਲੇ ’ਚ ਰਾਨੂੰ ਮੰਡਲ ਨੂੰ ਟੱਕਰ ਦੇ ਰਿਹਾ ਹੈ ਇਹ ਮੁੰਡਾ, ਇੱਕ ਲੱਖ ਲੋਕਾਂ ਨੇ ਸ਼ੇਅਰ ਕੀਤਾ ਵੀਡੀਓ
Advertisment
ਸੋਸ਼ਲ ਮੀਡੀਆ ਅੱਜ ਦੇ ਦੌਰ ਵਿੱਚ ਅਜਿਹਾ ਸਾਧਨ ਬਣ ਗਿਆ ਹੈ ਕਿ ਕਿਸੇ ਦਾ ਟੈਲੇਂਟ ਜ਼ਿਆਦਾ ਚਿਰ ਛੁਪਿਆ ਨਹੀਂ ਰਹਿ ਸਕਦਾ । ਇਸ ਸਭ ਦੇ ਚਲਦੇ ਇੱਕ ਸ਼ਖਸ ਦਾ ਵੀਡੀਓ ਵਾਇਰਲ ਹੋ ਰਿਹਾ ਹੈ । ਇਹ ਸ਼ਖਸ ਫ਼ਿਲਮ ਬਾਹੁਬਲੀ ਦਾ ਗਾਣਾ ‘ਕੌਣ ਹੈ ਵੋ’ ਗਾਉਂਦੇ ਹੋਏ ਨਜ਼ਰ ਆ ਰਿਹਾ ਹੈ । ਇਸ ਵੀਡੀਓ ਨੂੰ ਦੇਖ ਕੇ ਲੋਕਾਂ ਨੂੰ ਰਾਨੂੰ ਮੰਡਲ ਦੀ ਯਾਦ ਆ ਗਈ ਹੈ । ਰਾਨੂੰ ਮੰਡਲ ਦੀ ਵੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਉਸ ਸਟਾਰ ਬਣ ਗਈ ਸੀ । https://www.instagram.com/p/B1p8MmKAift/ ਇਹ ਸ਼ਖਸ ਵੀ ਇਸ ਲਿਸਟ ਵਿੱਚ ਸ਼ਾਮਿਲ ਹੋ ਗਿਆ ਹੈ । ਲੋਕ ਇਸ ਸ਼ਖਸ ਦੇ ਗਾਣੇ ਦੀ ਤਾਰੀਫ ਕਰ ਰਹੇ ਹਨ ਤੇ ਉਸ ਨੂੰ ਕੈਲਾਸ਼ ਖੇਰ ਨਾਲ ਕੰਪੇਅਰ ਕਰ ਰਹੇ ਹਨ । ਇਹ ਵੀਡੀਓ ਫੇਸਬੁੱਕ ਤੇ ਹੋਰ ਸੋਸ਼ਲ ਸਾਈਟਾਂ ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਨੂੰ ਲੋਕਾਂ ਵੱਲੋਂ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ । ਹੁਣ ਤੱਕ ਇਸ ਵੀਡੀਓ ਨੂੰ 1 ਲੱਖ ਲੋਕਾਂ ਨੇ ਸ਼ੇਅਰ ਕੀਤਾ ਹੈ । ਬਾਹੁਬਲੀ ਦੇ ਇਸ ਗਾਣੇ ਦਾ ਉਚਾਰਣ ਬਹੁਤ ਹੀ ਔਖਾ ਹੈ ਪਰ ਇਹ ਸ਼ਖਸ ਬੜੀ ਅਸਾਨੀ ਨਾਲ ਗਾ ਰਿਹਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment