Advertisment

ਰਾਖੀ ਸਾਵੰਤ ਨੇ ਕਿਆਰਾ ਅਤੇ ਸਿਧਾਰਥ ਨੂੰ ਲੈ ਕੇ ਦਿੱਤਾ ਬਿਆਨ, ਕਿਹਾ ‘ਦੋਨਾਂ ਨੂੰ ਵੇਖ ਕੇ ਆਉਂਦੀ ਹੈ ਘਿਣ’

author-image
By Shaminder
New Update
ਰਾਖੀ ਸਾਵੰਤ ਨੇ ਕਿਆਰਾ ਅਤੇ ਸਿਧਾਰਥ ਨੂੰ ਲੈ ਕੇ ਦਿੱਤਾ ਬਿਆਨ, ਕਿਹਾ ‘ਦੋਨਾਂ ਨੂੰ ਵੇਖ ਕੇ ਆਉਂਦੀ ਹੈ ਘਿਣ’
Advertisment
ਰਾਖੀ ਸਾਵੰਤ (Rakhi Sawant)ਇਨ੍ਹੀਂ ਦਿਨੀਂ ਆਦਿਲ
Advertisment
(Adil) ਦੇ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੀ ਹੈ ।ਕੱਲ੍ਹ 14 ਫਰਵਰੀ ਹੈ ਅਤੇ ਵੈਲੇਂਟਾਈਨ ਡੇਅ ਮਨਾਇਆ ਜਾ ਰਿਹਾ ਹੈ । ਇਸ ਦਿਨ ਪ੍ਰੇਮੀ ਜੋੜੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ । ਪਰ ਰਾਖੀ ਸਾਵੰਤ ਆਪਣੇ ਪਤੀ ਦੇ ਨਾਲ ਰਿਸ਼ਤੇ ‘ਚ ਆਈ ਖਟਾਸ ਨੂੰ ਲੈ ਕੇ ਪ੍ਰੇਸ਼ਾਨ ਹੈ । Rakhi Sawant And Adil ,, image Source : Instagram ਹੋਰ ਪੜ੍ਹੋ : ਰੁਪਿੰਦਰ ਹਾਂਡਾ ਬੇਜ਼ੁਬਾਨ ਜ਼ਖਮੀ ਕਤੂਰੇ ਦਾ ਇਲਾਜ ਕਰਵਾਉਣ ਲਈ ਪਹੁੰਚੀ ਡਾਕਟਰ ਕੋਲ, ਲੋਕਾਂ ਨੇ ਵੀ ਕੀਤੀ ਤਾਰੀਫ
Advertisment
ਕਿਆਰਾ ਅਤੇ ਸਿਧਾਰਥ ਨੂੰ ਲੈ ਕੇ ਕੀ ਬੋਲੀ ਰਾਖੀ ਰਾਖੀ ਸਾਵੰਤ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰਾ ਨੇ  ਕਿਆਰਾ (Kiara Advani) ਅਤੇ ਸਿਧਾਰਥ (Sidharth Malhotra) ਨੂੰ ਲੈ ਕੇ ਬਿਆਨ ਦਿੱਤਾ ਹੈ । ਵੀਡੀਓ ‘ਚ ਰਾਖੀ ਸਾਵੰਤ ਕਹਿ ਰਹੀ ਹੈ ਕਿ ਦੋਨਾਂ ਨੇ ਵਿਆਹ ਕਰਵਾਇਆ ਹੈ । ਮੈਂ ਚਾਹੁੰਦੀ ਹਾਂ ਕਿ ਦੋਵਾਂ ਦੀ ਖ਼ਬਰ ਵਧੀਆ ਤਰੀਕੇ ਨਾਲ ਫੈਲੇ ।
Advertisment
Kiara Advani And Sidharth Malhotra latest pics Image source :instagram ਹੋਰ ਪੜ੍ਹੋ : ਜਸਬੀਰ ਜੱਸੀ ਦੀ ਆਵਾਜ਼ ‘ਚ ‘ਪਾਣੀ ਅੱਖੀਆਂ ਦਾ’ ਗੀਤ ਰਿਲੀਜ਼, ਜਿੰਮੀ ਸ਼ੇਰਗਿੱਲ ਅਤੇ ਕੁਲਰਾਜ ਰੰਧਾਵਾ ਦਾ ਅੰਦਾਜ਼ ਹਰ ਕਿਸੇ ਨੂੰ ਆ ਰਿਹਾ ਪਸੰਦ ਇਸ ਦੇ ਨਾਲ ਹੀ ਉਹ ਆਪਣੇ ਪਤੀ ਆਦਿਲ ਦੇ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਵੀ ਬੋਲਦੀ ਹੋਈ ਨਜ਼ਰ ਆਈ । ਉਸ ਨੇ ਕਿਹਾ ਕਿ ਮੈਂ ਆਪਣੇ ਰਿਸ਼ਤੇ ਵੱਲ ਵੇਖਦੀ ਹਾਂ ਤਾਂ ਮੈਨੂੰ ਬਹੁਤ ਦੁੱਖ ਹੁੰਦਾ ਹੈ । ਜਦੋਂ ਵੀ ਮੈਂ ਕਿਸੇ ਲਵ ਬਰਡਸ ਨੂੰ ਵੇਖਦੀ ਹਾਂ ਤਾਂ ਮੈਨੂੰ ਘਿਣ ਆਉਂਦੀ ਹੈ । Rakhi Sawant ,, Image Source : Instagram
Advertisment
ਰਾਖੀ ਸਾਵੰਤ ਨੇ ਪਤੀ ‘ਤੇ ਲਾਏ ਸੰਗੀਨ ਇਲਜ਼ਾਮ ਰਾਖੀ ਸਾਵੰਤ ਨੇ ਹਾਲ ਹੀ ‘ਚ ਆਪਣੇ ਪਤੀ ਆਦਿਲ ‘ਤੇ ਕਈ ਗੰਭੀਰ ਇਲਜ਼ਾਮ ਲਗਾਏ ਸਨ । ਉਸ ਨੇ ਕਿਹਾ ਸੀ ਕਿ ਉਸ ਦੇ ਪਤੀ ਆਦਿਲ ਦਾ ਕਿਸੇ ਹੋਰ ਕੁੜੀ ਦੇ ਨਾਲ ਅਫੇਅਰ ਚੱਲ ਰਿਹਾ ਹੈ । ਉਸ ਨੇ ਆਪਣੇ ਫਾਇਦੇ ਦੇ ਲਈ ਮੈਨੂੰ ਇਸਤੇਮਾਲ ਕੀਤਾ ਹੈ ।ਰਾਖੀ ਸਾਵੰਤ ਨੇ ਪਤੀ ਆਦਿਲ ਤੋਂ ਆਪਣੇ ਡੇਢ ਕਰੋੜ ਰੁਪਏ ਵੀ ਮੰਗੇ ਹਨ । ਜਿਸ ਨੂੰ ਆਦਿਲ ਨੇ ਚਾਰ ਮਹੀਨਿਆਂ ‘ਚ ਵਾਪਸ ਕਰਨ ਦਾ ਭਰੋਸਾ ਦਿੱਤਾ ਹੈ ।
 
View this post on Instagram
 

A post shared by Filmymantra Media (@filmymantramedia)

Advertisment

Stay updated with the latest news headlines.

Follow us:
Advertisment
Advertisment
Latest Stories
Advertisment