ਕਰੋੜਾਂ ਦੀ ਮਾਲਕ ਹੈ ਨੀਰੂ ਬਾਜਵਾ, ਕੈਨੇਡਾ ‘ਚ ਆਲੀਸ਼ਾਨ ਘਰ ਸਣੇ ਇਸ ਤਰ੍ਹਾਂ ਦੀ ਲਗਜ਼ਰੀ ਜ਼ਿੰਦਗੀ ਬਿਤਾਉਂਦੀ ਹੈ ਅਦਾਕਾਰਾ

Written by  Shaminder   |  September 30th 2022 02:04 PM  |  Updated: September 30th 2022 02:04 PM

ਕਰੋੜਾਂ ਦੀ ਮਾਲਕ ਹੈ ਨੀਰੂ ਬਾਜਵਾ, ਕੈਨੇਡਾ ‘ਚ ਆਲੀਸ਼ਾਨ ਘਰ ਸਣੇ ਇਸ ਤਰ੍ਹਾਂ ਦੀ ਲਗਜ਼ਰੀ ਜ਼ਿੰਦਗੀ ਬਿਤਾਉਂਦੀ ਹੈ ਅਦਾਕਾਰਾ

ਨੀਰੂ ਬਾਜਵਾ (Neeru Bajwa) ਜਿਸ ਨੇ ਬਾਲੀਵੁੱਡ ਫ਼ਿਲਮਾਂ ਦੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਉਹ ਅੱਜ ਪੰਜਾਬੀ ਇੰਡਸਟਰੀ ਦਾ ਮੰਨਿਆ ਪ੍ਰਮੰਨਿਆ ਚਿਹਰਾ ਹੈ । ਉਹ ਅੱਜ ਕੱਲ੍ਹ ਹਰ ਦੂਜੀ ਪੰਜਾਬੀ ਫ਼ਿਲਮ ‘ਚ ਨਜ਼ਰ ਆ ਰਹੀ ਹੈ । ਜਲਦ ਹੀ ਉਹ ਹਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਨਜ਼ਰ ਆਏਗੀ । ਤਿੰਨ ਧੀਆਂ ਦੀ ਮਾਂ ਨੀਰੂ ਬਾਜਵਾ ਆਪਣੀ ਖੂਬਸੂਰਤੀ ਦੇ ਨਾਲ-ਨਾਲ ਆਪਣੀ ਲਗਜ਼ਰੀ ਲਾਈਫ (luxurious life ) ਦੇ ਲਈ ਵੀ ਜਾਣੀ ਜਾਂਦੀ ਹੈ ।

Neeru Bajwa Image Source : Instagram

ਹੋਰ ਪੜ੍ਹੋ : ਰਿਚਾ ਚੱਡਾ ਦੀ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਵੇਖੋ ਤਸਵੀਰਾਂ

ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਕਮਾਈ ਦੇ ਬਾਰੇ ਦੱਸਾਂਗੇ । ਕੈਨੇਡਾ ‘ਚ ਉਸ ਦਾ ਆਪਣਾ ਇੱਕ ਆਲੀਸ਼ਾਨ ਘਰ ਹੈ ਜਿਸ ਦੀ ਕਮਾਈ ਕਰੋੜਾਂ ਰੁਪਏ ਦੱਸੀ ਜਾਂਦੀ ਹੈ । ਇੱਕ ਫ਼ਿਲਮ ਦੀ ਫ਼ੀਸ 70 ਲੱਖ ਰੁਪਏ ਲੈਂਦੀ ਹੈ । ਮੀਡੀਆ ਰਿਪੋਰਟਸ ਦੇ ਮੁਤਾਬਕ ਉਹ ਪੰਜਾਬੀ ਇੰਡਸਟਰੀ ਦੀ ਸਭ ਤੋਂ ਮਹਿੰਗੀ ਅਦਾਕਾਰਾ ਹੈ ਅਤੇ ਉਸ ਦੀ ਕਮਾਈ 20 ਮਿਲੀਅਨ ਡਾਲਰ ਯਾਨਿ 150 ਕਰੋੜ ਤੋਂ ਵੀ ਵੱਧ ਹੈ।

neeru bajwa ,,, image From instagram

ਹੋਰ ਪੜ੍ਹੋ : ਮਸ਼ਹੂਰ ਗਾਇਕਾ ਨੇ ਹਿਜਾਬ ਦੇ ਵਿਰੋਧ ‘ਚ ਸਟੇਜ ‘ਤੇ ਕੱਟੇ ਵਾਲ, ਵੀਡੀਓ ਹੋ ਰਿਹਾ ਵਾਇਰਲ

ਨੀਰੂ ਬਾਜਵਾ ਨੂੰ ਲਗਜ਼ਰੀ ਕਾਰਾਂ ਦਾ ਵੀ ਸ਼ੌਂਕ ਹੈ ਅਤੇ ਉਸ ਦੀ ਕਾਰਾਂ ਦੀ ਕਲੈਕਸ਼ਨ ‘ਚ ਮਰਸੀਡੀਜ਼, ਬੀਐੱਮਡਬਲਿਊ, ਰੇਂਜ ਰੋਵਰ ਸਣੇ ਕਈ ਕਾਰਾਂ ਸ਼ਾਮਿਲ ਹਨ । ਹੈਰੀ ਜਵੰਦਾ ਦੇ ਨਾਲ ਉਸ ਦਾ ਵਿਆਹ ਹੋਇਆ ਹੈ । ਜਿਸ ਤੋਂ ਉਨ੍ਹਾਂ ਦੀਆਂ ਤਿੰਨ ਧੀਆਂ ਹਨ ।

Neeru Bajwa

ਨੀਰੂ ਬਾਜਵਾ ਦੀਆਂ ਦੋ ਹੋਰ ਭੈਣਾਂ ਹਨ, ਰੁਬੀਨਾ ਅਤੇ ਸਬਰੀਨਾ ਬਾਜਵਾ । ਰੁਬੀਨਾ ਬਾਜਵਾ ਵੀ ਪੰਜਾਬੀ ਫ਼ਿਲਮਾਂ ‘ਚ ਸਰਗਰਮ ਹੈ ਅਤੇ ਹੁਣ ਤੱਕ ਉਸ ਦੀਆਂ ਕਈ ਫ਼ਿਲਮਾਂ ਰਿਲੀਜ਼ ਹੋ ਚੁੱਕੀਆਂ ਹਨ ।ਜਲਦ ਹੀ ਅਦਾਕਾਰਾ ਹਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਅਦਾਕਾਰੀ ਕਰਦੀ ਹੋਈ ਦਿਖਾਈ ਦੇਵੇਗੀ ।

 

View this post on Instagram

 

A post shared by Neeru Bajwa (@neerubajwa)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network