Pollywood ਇਸ ਤਰ੍ਹਾਂ ਮਨਾਓ ਈਕੋ ਫ੍ਰੈਂਡਲੀ ਹੋਲੀ, ਪਾਣੀ ਦੇ ਨਾਲ-ਨਾਲ ਕੈਮੀਕਲਯੁਕਤ ਰੰਗਾਂ ਤੋਂ ਹੋਵੇਗਾ ਬਚਾਅ ਹੋਲੀ ਦੇ ਤਿਉਹਾਰ ‘ਚ ਕੁਝ ਦਿਨ ਹੀ ਬਚੇ ਹਨ । ਰੰਗਾਂ ਦੇ ਇਸ ਤਿਉਹਾਰ ਨੂੰ ਲੈ ਕੇ ਹਰ ਕੋਈ ਐਕਸਾਈਟਡ ਹੈ । ਹੋਲੀ ਦੇ ਤਿਉਹਾਰ ਤੇ ਅਕਸਰ ਲੋਕ ਇੱਕ ਦੂਜੇ ਨੂੰ ਰੰਗ ਲਗਾ ਕੇ ਹੋਲੀ ਮਨਾਉਂਦੇ ਹਨ । ਪਰ ਅੱਜ ਕੱਲ੍ਹ ਅਜਿਹੇ ਰੰਗ ਵੀ ਆਉਣ ਲੱਗ ਪਏ ਹਨ । By Shaminder 19 Mar 2024 Share Twitter Share Whatsapp LinkedIn
Pollywood ਸਿੱਧੂ ਮੂਸੇਵਾਲਾ ਦੇ ਨਵ-ਜਨਮੇ ਭਰਾ ਦਾ ਕਿਉਂ ਵਿੰਨ੍ਹਿਆ ਗਿਆ ਹੈ ਕੰਨ, ਜਾਣੋ ਵਜ੍ਹਾ ਜੋ ਤਸਵੀਰਾਂ ਛੋਟੇ ਸਿੱਧੂ ਮੂਸੇਵਾਲਾ ਦੀਆਂ ਵਾਇਰਲ ਹੋ ਰਹੀਆਂ ਹਨ । ਉਨ੍ਹਾਂ ਤਸਵੀਰਾਂ ‘ਚ ਛੋਟੇ ਜਿਹੇ ਨਵਜਾਤ ਬੱਚੇ ਦਾ ਇੱਕ ਕੰਨ ਵਿੰਨਿ੍ਹਆ ਹੋਇਆ ਹੈ । ਲੋਕ ਵੀ ਇਸ ਕੰਨ ਵਿੰਨ੍ਹਣ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਕਿਆਸ ਲਗਾ ਰਹੇ ਹਨ । By Shaminder 19 Mar 2024 Share Twitter Share Whatsapp LinkedIn
Pollywood ਬਿੱਗ ਬੌਸ ਫੇਮ ਅਭਿਸ਼ੇਕ ਕੁਮਾਰ ਨੇ ਨਿੱਕੇ ਸ਼ੁਭ ਦੇ ਜਨਮ 'ਤੇ ਪ੍ਰਗਟਾਈ ਖੁਸ਼ੀ, ਕਿਹਾ- ਬਾਬਾ ਕਿਰਪਾ ਕਰੇ ਸਿੱਧੂ ਮੂਸੇਵਾਲਾ ਦੇ ਘਰ ਮੁੜ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਸਿੱਧੂ ਦੇ ਮਾਪਿਆਂ ਦੇ ਘਰ 17 ਮਾਰਚ ਨੂੰ ਪੁੱਤਰ ਨੇ ਜਨਮ ਲਿਆ, ਜਿਸ ਦੇ ਚਲਦਿਆਂ ਹਰ ਆਮ ਤੇ ਖਾਸ ਵਿਅਕਤੀ ਸਿੱਧੂ ਦੇ ਮਾਪਿਆਂ ਨੂੰ ਵਧਾਈਆਂ ਦੇ ਰਹੇ ਹਨ। ਬਿੱਗ ਬੌਸ ਫੇਮ ਅਭਿਸ਼ੇਕ ਕੁਮਾਰ ਨੇ ਨਿੱਕੇ ਸ਼ੁਭ ਦੇ ਜਨਮ 'ਤੇ ਖੁਸ਼ੀ ਪ੍ਰਗਟਾਈ ਹੈ। By Pushp Raj 19 Mar 2024 Share Twitter Share Whatsapp LinkedIn
Pollywood ਸ਼ਹਿਨਾਜ਼ ਗਿੱਲ ਨੇ ਅਵਾਰਡ ਮਿਲਣ ਤੋਂ ਬਾਅਦ ਪੰਜਾਬੀ ‘ਚ ਸਭ ਦਾ ਕੀਤਾ ਧੰਨਵਾਦ, ਹਰ ਕਿਸੇ ਨੇ ਪਸੰਦ ਕੀਤਾ ਅਦਾਕਾਰਾ ਦਾ ਅੰਦਾਜ਼ ਸ਼ਹਿਨਾਜ਼ ਗਿੱਲ ਹਮੇਸ਼ਾ ਹੀ ਚਰਚਾ ‘ਚ ਰਹਿੰਦੀ ਹੈ । ਬੀਤੇ ਦਿਨ ਜਿੱਥੇ ਉਸ ਨੇ ਰੈਂਪ ਵਾਕ ਦੇ ਦੌਰਾਨ ਆਪਣੀਆਂ ਅਦਾਵਾਂ ਦੇ ਜਲਵੇ ਬਿਖੇਰ ਕੇ ਸਭ ਨੂੰ ਆਪਣਾ ਦੀਵਾਨਾ ਬਣਾ ਲਿਆ । ਇਸ ਤੋਂ ਬਾਅਦ ਅਦਾਕਾਰਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । By Shaminder 19 Mar 2024 Share Twitter Share Whatsapp LinkedIn
Pollywood Watch Video: ਕੀ ਹੋਵੇਗਾ ਸਿੱਧੂ ਮੂਸੇਵਾਲੇ ਦਾ ਛੋਟੇ ਭਰਾ ਦਾ ਨਾਂ ? ਪਿਤਾ ਬਲਕੌਰ ਸਿੰਘ ਨੇ ਕੀਤਾ ਖੁਲਾਸਾ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਮੁੜ ਇੱਕ ਵਾਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਮਾਤਾ ਚਰਨ ਕੌਰ ਤੇ ਬਾਪੂ ਬਲਕੌਰ ਸਿੰਘ ਦੇ ਘਰ ਨਿੱਕੇ ਸਿੱਧੂ ਮੂਸੇਵਾਲੇ ਨੇ ਜਨਮ ਲਿਆ ਹੈ। ਹਾਲ ਹੀ 'ਚ ਬਾਪੂ ਬਲਕੌਰ ਸਿੰਘ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਨਿੱਕੇ ਭਰਾ ਦਾ ਨਾਂ ਕੀ ਹੋਵੇਗਾ ? By Pushp Raj 19 Mar 2024 Share Twitter Share Whatsapp LinkedIn
Pollywood ਸ਼ਹਿਨਾਜ਼ ਗਿੱਲ ਨੇ ਫੈਸ਼ਨ ਸ਼ੋਅ ‘ਚ ਵਿਖਾਏ ਆਪਣੀਆਂ ਅਦਾਵਾਂ ਦੇ ਜਲਵੇ ਸ਼ਹਿਨਾਜ਼ ਗਿੱਲ ਗਿੱਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਹੁਣ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰਾ ਰੈਂਪ ‘ਤੇ ਕੈਟ ਵਾਕ ਕਰਦੀ ਹੋਈ ਦਿਖਾਈ ਦੇ ਰਹੀ ਹੈ। By Shaminder 19 Mar 2024 Share Twitter Share Whatsapp LinkedIn
Pollywood ਨਿੱਕੇ ਸਿੱਧੂ ਦੇ ਜਨਮ 'ਤੇ ਬੱਬੂ ਮਾਨ ਨੇ ਮੂਸੇਵਾਲਾ ਦੇ ਮਾਪਿਆਂ ਨੂੰ ਦਿੱਤੀ ਵਧਾਈ, ਨਵ-ਜਨਮੇ 'ਤੇ ਲੁਟਾਇਆ ਪਿਆਰ ਸਿੱਧੂ ਮੂਸੇਵਾਲਾ ਦੇ ਘਰ ਮੁੜ ਇੱਕ ਵਾਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਮਾਤਾ ਚਰਨ ਕੌਰ ਤੇ ਬਾਪੂ ਬਲਕੌਰ ਸਿੰਘ ਦੇ ਘਰ ਨਿੱਕੇ ਸਿੱਧੂ ਨੇ ਜਨਮ ਲਿਆ ਹੈ। ਵੱਡੀ ਗਿਣਤੀ 'ਚ ਪਾਲੀਵੁੱਡ ਸੈਲਬਸ ਦੋਹਾਂ ਨੂੰ ਵਧਾਈ ਦੇ ਰਹੇ ਹਨ। ਬੱਬੂ ਮਾਨ ਨੇ ਵੀ ਨਿੱਕੇ ਮੂਸੇਵਾਲਾ ਦੇ ਜਨਮ 'ਤੇ ਦੋਹਾਂ ਨੂੰ ਵਧਾਈ ਦਿੱਤੀ ਹੈ। By Pushp Raj 19 Mar 2024 Share Twitter Share Whatsapp LinkedIn
Pollywood ਹੌਬੀ ਧਾਲੀਵਾਲ ਨੇ ਮਾਤਾ ਚਰਨ ਕੌਰ ਤੇ ਛੋਟੇ ਸਿੱਧੂ ਮੂਸੇਵਾਲਾ ਦੇ ਨਾਲ ਕੀਤੀ ਮੁਲਾਕਾਤ ਅਦਾਕਾਰ ਹੌਬੀ ਧਾਲੀਵਾਲ ਵੀ ਹਸਪਤਾਲ ‘ਚ ਮਾਤਾ ਚਰਨ ਕੌਰ ਅਤੇ ਬੱਚੇ ਨੂੰ ਵੇਖਣ ਦੇ ਲਈ ਪੁੱਜੇ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਸਿੱਧੂ ਮੂਸੇਵਾਲਾ ਦੇ ਖਾਸ ਦੋਸਤ ਅਤੇ ਗੀਤਕਾਰ ਗਿੱਲ ਰੌਂਤਾ ਨੇ ਵੀ ਬੱਚੇ ਦੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਸਨ । By Shaminder 19 Mar 2024 Share Twitter Share Whatsapp LinkedIn
Pollywood ਜਾਣੋ ਕਿਸ ਸ਼ਖਸ ਨੇ ਕੀਤੀ ਸੀ ਸਿੱਧੂ ਮੂਸੇਵਾਲਾ ਦੇ ਘਰ ‘ਛੋਟਾ ਸਿੱਧੂ ਮੂਸੇਵਾਲਾ’ ਆਉਣ ਦੀ ਭਵਿੱਖ ਬਾਣੀ ਸਿੱਧੂ ਮੂਸੇਵਾਲਾ ਦੀ ਹਵੇਲੀ ‘ਚ ਖੁਸ਼ੀਆਂ ਪਰਤ ਆਈਆਂ ਹਨ । ਛੋਟੇ ਸਿੱਧੂ ਮੂਸੇਵਾਲਾ ਦੇ ਜਨਮ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਫੈਨਸ ਬਹੁਤ ਜ਼ਿਆਦਾ ਐਕਸਾਈਟਡ ਹਨ ਅਤੇ ਲਗਾਤਾਰ ਪਰਿਵਾਰ ਨੂੰ ਵਧਾਈਆਂ ਦੇ ਰਹੇ ਹਨ । By Shaminder 19 Mar 2024 Share Twitter Share Whatsapp LinkedIn