Advertisment

ਗਾਇਕ ਫਿਰੋਜ਼ ਖਾਨ ਦਾ ਨਵਾਂ ਗੀਤ 'ਜ਼ਮਾਨਾ-2' ਹੋਇਆ ਰਿਲੀਜ਼, ਵੇਖੋ ਵੀਡੀਓ

ਮਸ਼ਹੂਰ ਪੰਜਾਬੀ ਗਾਇਕ ਫਿਰੋਜ਼ ਖਾਨ ਆਪਣੀ ਸੁਰੀਲੀ ਆਵਾਜ਼ ਲਈ ਮਸ਼ਹੂਰ ਹਨ। ਹਾਲ ਹੀ ਵਿੱਚ ਫਿਰੋਜ਼ ਖਾਨ ਲੰਮੇਂ ਸਮੇਂ ਬਾਅਦ ਆਪਣੇ ਨਵੇਂ ਗੀਤ ਰਾਹੀਂ ਫੈਨਜ਼ ਦੇ ਰੁਬਰੂ ਹੋਏ ਹਨ। ਗਾਇਕ ਦਾ ਨਵਾਂ ਗੀਤ 'ਜ਼ਮਾਨਾ-2' ਦਰਸ਼ਕਾਂ ਵੱਲੋਂ ਕਾਫੀ ਪਸੰਦ ਕਰ ਰਹੇ ਹਨ। 

New Update
Feroz Khan song Zamana 2

Feroz Khan song Zamana 2

Listen to this article
0.75x 1x 1.5x
00:00 / 00:00
Advertisment

Feroz Khan song Zamana 2 :  ਮਸ਼ਹੂਰ ਪੰਜਾਬੀ ਗਾਇਕ ਫਿਰੋਜ਼ ਖਾਨ ਆਪਣੀ ਸੁਰੀਲੀ ਆਵਾਜ਼ ਲਈ ਮਸ਼ਹੂਰ ਹਨ। ਹਾਲ ਹੀ ਵਿੱਚ ਫਿਰੋਜ਼ ਖਾਨ ਲੰਮੇਂ ਸਮੇਂ ਬਾਅਦ ਆਪਣੇ ਨਵੇਂ ਗੀਤ ਰਾਹੀਂ ਫੈਨਜ਼ ਦੇ ਰੁਬਰੂ ਹੋਏ ਹਨ। ਗਾਇਕ ਦਾ ਨਵਾਂ ਗੀਤ 'ਜ਼ਮਾਨਾ-2' ਦਰਸ਼ਕਾਂ ਵੱਲੋਂ ਕਾਫੀ ਪਸੰਦ ਕਰ ਰਹੇ ਹਨ। 

Advertisment


ਸੁਰੀਲੀ ਆਵਾਜ਼ ਦੇ ਮਾਲਕ ਗਾਇਕ ਫਿਰੋਜ਼ ਖਾਨ (Feroz Khan) ਦਾ ਨਵਾਂ ਗੀਤ 'ਜ਼ਮਾਨਾ 2' ਹਾਲ ਹੀ ਵਿੱਚ ਰਿਲੀਜ਼ ਹੋ ਗਿਆ ਹੈ।ਇਹ ਚਰਚਿਤ ਟਰੈਕ ਅੱਜ ਯਾਨੀ ਕਿ 2 ਫਰਵਰੀ ਨੂੰ ਵੱਖ-ਵੱਖ ਸੰਗੀਤਕ ਪਲੇਟਫਾਰਮ 'ਤੇ ਰਿਲੀਜ਼ ਹੋ ਗਿਆ ਹੈ।



Advertisment

ਫਿਰੋਜ਼ ਖਾਨ, ਦਾ ਨਵਾਂ ਗੀਤ 'ਜ਼ਮਾਨਾ 2' ਹੋਇਆ ਰਿਲੀਜ਼

ਫਿਰੋਜ਼ ਖਾਨ ਦਾ ਇਹ ਨਵਾਂ ਗੀਤ ਸਾਲ 2016 ਵਿੱਚ ਟੀ-ਸੀਰੀਜ਼ ਦੇ ਲੇਬਲ ਅਧੀਨ ਜਾਰੀ ਹੋਏ ਮਸ਼ਹੂਰ ਗੀਤ 'ਜ਼ਮਾਨਾ ' ਦਾ ਸੀਕਵਲ ਹੈ। ਗੀਤ ਜ਼ਮਾਨਾ ਬਾਰੇ ਗੱਲ ਕੀਤੀ ਜਾਏ ਤਾਂ ਇਸ ਗੀਤ ਨੇ ਗਾਇਕ ਫਿਰੋਜ਼ ਖਾਨ ਨੂੰ ਕਰੀਅਰ ਦੀ ਬੁਲੰਦੀਆਂ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।  


'ਆਰਜੇ ਬੀਟਸ' ਅਤੇ 'ਰਾਮ ਭੋਗਪੁਰੀਆ' ਵੱਲੋਂ ਸੰਗੀਤ ਜਗਤ ਵਿੱਚ ਪੇਸ਼ ਕੀਤੇ ਗਏ ਹਨ। ਇਸ ਗੀਤ ਨੂੰ ਖ਼ੁਦ ਫਿਰੋਜ਼ ਖਾਨ ਨੇ ਹੀ ਕੰਪੋਜ ਕੀਤਾ ਹੈ ਤੇ ਗਾਇਆ ਵੀ ਖ਼ੁਦ ਹੀ ਹੈ। ਇਸ ਦਾ ਸੰਗੀਤ ਗੁਰਮੀਤ ਸਿੰਘ ਨੇ ਦਿੱਤਾ ਹੈ , ਇਸ ਗੀਤ ਨੂੰ ਪ੍ਰੋਡਿਊਸ ਪੁਰੀ ਸਾਹਿਬ ਨੇ ਕੀਤਾ ਹੈ ਤੇ ਇਸ ਗੀਤ ਦੇ ਡਾਇਰੈਕਟਰ ਰਾਮ ਭੋਗਪੁਰੀਆ ਹਨ। 

Advertisment


ਇਹ ਗੀਤ ਦੇ ਬੋਲ ਦਿਲ ਛੂਹ ਲੈਣ ਵਾਲੇ ਹਨ ਤੇ ਇਸ ਨੂੰ ਬੇਹੱਦ ਹੀ ਚੰਗੇ ਸੰਗੀਤ ਨਾਲ ਤਿਆਰ ਕੀਤਾ ਗਿਆ ਹੈ। ਦਰਸ਼ਕਾਂ ਨੂੰ ਫਿਰੋਜ਼ ਖਾਨ ਦੀ ਆਵਾਜ਼ ਵਿੱਚ ਇਹ ਗੀਤ ਕਾਫੀ ਪਸੰਦ ਕਰ ਰਹੇ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਇਸ ਗੀਤ ਉੱਤੇ ਰੀਲਾਂ ਬਣਾ ਰਹੇ ਹਨ।  

 

ਹੋਰ ਪੜ੍ਹੋ: ਅਨੁਪਮ ਖੇਰ ਦੇ ਬੇਟੇ ਸਿਕੰਦਰ ਕਰਨ ਜਾ ਰਹੇ ਨੇ ਹਾਲੀਵੁੱਡ 'ਚ ਡੈਬਿਊ, ਅਦਾਕਾਰ ਨੇ ਦਿੱਤੀ ਵਧਾਈ

ਫਿਰੋਜ਼ ਖਾਨ ਦਾ ਵਰਕ ਫਰੰਟ 


ਫਿਰੋਜ਼ ਖਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦੇ ਕਈ ਗੀਤ ਮਸ਼ਹੂਰ ਹੋਏ ਹਨ, ਜਿੰਨਾਂ ਵਿੱਚ 'ਸਤਿਗੁਰ ਨਾਨਕ', 'ਰਾਜਾ ਸਾਹਿਬ ਦੀ ਮੇਹਰ', 'ਤੈਨੂੰ ਖਿਆਲ ਗਰੀਬਾਂ ਦਾ', 'ਨੈਣ ਜੱਟੀ ਦੇ', 'ਜਾਨ ਤੋਂ ਪਿਆਰਾ' ਆਦਿ ਸ਼ਾਮਲ ਰਹੇ ਹਨ।

Advertisment

Stay updated with the latest news headlines.

Follow us:
Advertisment
Advertisment
Latest Stories
Advertisment