PTC Punjabi Buzz Mika Singh: ਮੀਕਾ ਸਿੰਘ ਨੇ ਆਪਣੇ ਦੋਸਤ ਨੂੰ ਗਿਫਟ ਕੀਤੀ ਇੰਨੀ ਮਹਿੰਗੀ ਕਾਰ, ਗਾਇਕ ਨੇ ਕਿਹਾ, 'ਦੋਸਤ ਲਈ ਹਮੇਸ਼ਾ ਹਾਜ਼ਿਰ ਹਾਂ' ਮਸ਼ਹੂਰ ਬਾਲੀਵੁੱਡ ਗਾਇਕ ਮੀਕਾ ਸਿੰਘ ਨੇ ਆਪਣੇ 30 ਸਾਲਾਂ ਦੇ ਦੋਸਤ ਨੂੰ ਇੱਕ ਸ਼ਾਨਦਾਰ ਮਰਸਡੀਜ਼ ਕਾਰ ਤੋਹਫੇ ਵਿੱਚ ਦਿੱਤੀ ਹੈ। ਕੰਵਲਜੀਤ ਸਿੰਘ ਨੇ ਮੀਕਾ ਦੇ ਨਾਲ ਆਪਣੀ ਲਗਜ਼ਰੀ ਕਾਰ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਹਨ। By Pushp Raj 03 Mar 2023 Share Twitter Share Whatsapp LinkedIn
PTC Punjabi Buzz Babbal Rai: ਮਸ਼ਹੂਰ ਪੰਜਾਬੀ ਗਾਇਕ ਬੱਬਲ ਰਾਏ ਦਾ ਅੱਜ ਹੈ ਜਨਮਦਿਨ , ਭਰਾ ਜੱਸੀ ਗਿੱਲ ਸਣੇ ਪਾਲੀਵੁੱਡ ਸੈਲਬਸ ਨੇ ਗਾਇਕ ਨੂੰ ਦਿੱਤੀ ਵਧਾਈ ਮਸ਼ਹੂਰ ਪੰਜਾਬੀ ਗਾਇਕ ਬੱਬਲ ਰਾਏ ਦਾ ਅੱਜ ਜਨਮਦਿਨ ਹੈ। ਗਾਇਕ ਤੇ ਅਦਾਕਾਰ ਬੱਬਲ ਰਾਏ ਅੱਜ ਆਪਣਾ 38ਵਾਂ ਜਨਮਦਿਨ ਮਨਾ ਰਹੇ ਹਨ। ਜਨਮਦਿਨ ਦੇ ਖ਼ਾਸ ਮੌਕੇ 'ਤੇ ਉਨ੍ਹਾਂ ਨੇ ਭਰਾ ਜੱਸੀ ਗਿੱਲ, ਪਾਲੀਵੁੱਡ ਸੈਲਬਸ ਸਣੇ ਫੈਨਜ਼ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ। By Pushp Raj 03 Mar 2023 Share Twitter Share Whatsapp LinkedIn
PTC Punjabi Buzz Ammy Virk: ਐਮੀ ਵਿਰਕ ਨੇ ਫੈਨਜ਼ ਨੂੰ ਦਿੱਤਾ ਵੱਡਾ ਸਰਪ੍ਰਾਈਜ਼, ਅਦਾਕਾਰ ਨੇ ਫ਼ਿਲਮ 'ਜੁਗਨੀ 1907' ਸਣੇ ਕੀਤੇ ਦੋ ਵੱਡੇ ਐਲਾਨ ਪੰਜਾਬੀ ਗਾਇਕ ਐਮੀ ਵਿਰਕ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਜਗਤ ਵਿੱਚ ਵੀ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਹਨ। ਐਮੀ ਵਿਰਕ ਗਾਇਕੀ ਦੇ ਨਾਲ-ਨਾਲ ਅਦਾਕਾਰੀ ਨਾਲ ਪ੍ਰਸ਼ੰਸ਼ਕਾਂ ਨੂੰ ਪ੍ਰਭਾਵਿਤ ਕਰਦੇ ਆ ਰਹੇ ਹਨ। ਹਾਲ ਹੀ ਵਿੱਚ ਗਾਇਕ ਨੇ ਫੈਨਜ਼ ਨੂੰ ਸਰਪ੍ਰਾਈਜ਼ ਦਿੰਦੇ ਹੋਏ ਆਪਣੇ ਅਪਕਮਿੰਗ ਪ੍ਰੋਜੈਕਟਸ ਦਾ ਐਲਾਨ ਕੀਤਾ ਹੈ। By Pushp Raj 03 Mar 2023 Share Twitter Share Whatsapp LinkedIn
PTC Punjabi Buzz Jassi Gill: ਜੱਸੀ ਗਿੱਲ ਨੇ ਧੀ ਦੇ ਜਨਮਦਿਨ 'ਤੇ ਸ਼ੇਅਰ ਕੀਤੀ ਕਿਊਟ ਵੀਡੀਓ, ਫੈਨਜ਼ ਲੁੱਟਾ ਰਹੇ ਪਿਆਰ 3 ਮਾਰਚ ਦਾ ਦਿਨ ਗਾਇਕ ਤੇ ਅਦਾਕਾਰ ਜੱਸੀ ਗਿੱਲ ਦੀ ਜ਼ਿੰਦਗੀ ਵਿੱਚ ਬਹੁਤ ਹੀ ਖ਼ਾਸ ਹੁੰਦਾ ਹੈ। ਕਿਉਂਕਿ ਇਸ ਦਿਨ ਜਿੱਥੇ ਉਨ੍ਹਾਂ ਦੇ ਭਰਾ ਬੱਬਲ ਰਾਏ ਦਾ ਜਨਮ ਦਿਨ ਹੁੰਦਾ ਹੈ ਉੱਥੇ ਹੀ ਦੂਜੇ ਪਾਸੇ ਇਸ ਦਿਨ ਉਨ੍ਹਾਂ ਦੀ ਧੀ ਰੂਜਸ ਕੌਰ ਗਿੱਲ ਦਾ ਵੀ ਜਨਮ ਦਿਨ ਹੁੰਦਾ ਹੈ। ਗਾਇਕ ਨੇ ਆਪਣੀ ਧੀ ਦੇ ਜਨਮਦਿਨ ਦੇ ਮੌਕੇ 'ਤੇ ਉਸ ਦੀ ਕਿਊਟ ਵੀਡੀਓ ਸ਼ੇਅਰ ਕੀਤੀ ਹੈ। By Pushp Raj 03 Mar 2023 Share Twitter Share Whatsapp LinkedIn
Punjabi Buzz ਸਤਿੰਦਰ ਸੱਤੀ ਬਣੀ ਕੈਨੇਡੀਅਨ ਵਕੀਲ, ਤਸਵੀਰ ਸੋਸ਼ਲ ਮੀਡੀਆ ‘ਤੇ ਹੋਈ ਵਾਇਰਲ ਸਤਿੰਦਰ ਸੱਤੀ ਆਪਣੀਆਂ ਪ੍ਰੇਰਣਾਦਾਇਕ ਵੀਡੀਓ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੁੰਦੇ ਰਹਿੰਦੇ ਹਨ । ਉਹ ਜਿੱਥੇ ਇੱਕ ਬਿਹਤਰੀਨ ਐਂਕਰ, ਅਦਾਕਾਰਾ ਅਤੇ ਵਧੀਆ ਗਾਇਕਾ ਦੇ ਤੌਰ ਤੇ ਜਾਣੇ ਜਾਂਦੇ ਹਨ ।ਪਰ ਹੁਣ ਉਨ੍ਹਾਂ ਨੇ ਇੱਕ ਹੋਰ ਉਪਲਬਧੀ ਆਪਣੇ ਨਾਮ ਕਰ ਲਈ ਹੈ । By Shaminder 03 Mar 2023 Share Twitter Share Whatsapp LinkedIn
PTC Punjabi Buzz Shah Rukh Khan: ਸ਼ਾਹਰੁਖ ਖ਼ਾਨ ਦੇ ਬੰਗਲੇ ਦੀ ਸੁਰੱਖਿਆ 'ਚ ਸੰਨ੍ਹ, ਕਿੰਗ ਖ਼ਾਨ ਦੇ ਘਰ ਦੀ ਕੰਧ ਟੱਪ ਦਾਖਲ ਹੋਏ ਦੋ ਨੌਜਵਾਨ ਸ਼ਾਹਰੁਖ ਖਾਨ ਦੇ ਘਰ ਦਾਖਲ ਹੋਏ ਦੋਵੇਂ ਨੌਜਵਾਨ ਉਨ੍ਹਾਂ ਦੇ ਪ੍ਰਸ਼ੰਸਕ ਦੱਸੇ ਜਾਂਦੇ ਹਨ, ਜੋ ਆਪਣੇ ਸੁਪਰਸਟਾਰ ਨੂੰ ਮਿਲਣ ਗੁਜਰਾਤ ਆਏ ਸਨ। By Pushp Raj 03 Mar 2023 Share Twitter Share Whatsapp LinkedIn
Punjabi Buzz ਮਸ਼ਹੂਰ ਗਾਇਕ ਅਤੇ ਮਿਊਜ਼ਿਕ ਡਾਇਰੈਕਟਰ ਬੀ ਪਰਾਕ ਬਾਂਕੇ ਬਿਹਾਰੀ ਦੇ ਮੰਦਰ ‘ਚ ਮੱਥਾ ਟੇਕਣ ਪਹੁੰਚੇ,ਕਿਹਾ ‘ਭਗਵਾਨ ਤੋਂ ਸਿਰਫ਼ ਭਗਵਾਨ ਨੂੰ ਮੰਗੋ’ ਬੀ ਪਰਾਕ ਬਾਂਕੇ ਬਿਹਾਰੀ ਦੇ ਦਰਸ਼ਨ ਕਰਨ ਦੇ ਲਈ ਪਹੁੰਚੇ । ਜਿਸ ਦੇ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕੀਤੇ ਹਨ । ਇਨ੍ਹਾਂ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਬੀ ਪਰਾਕ ਨੇ ਲਿਖਿਆ ਕਿ ‘ਅੱਜ ਜੋ ਮਹਿਸੂਸ ਕੀਤਾ ਹੈ, ਉਹ ਕਦੇ ਨਹੀਂ ਹੋਇਆ । ਸ਼੍ਰੀ ਬਾਂਕੇ ਬਿਹਾਰੀ ਲਾਲ ਦੀ ਚੌਖਟ ‘ਤੇ ਇਤਰ ਲਗਾਉਣ ਦਾ ਮੌਕਾ ਦਿੱਤਾ ਗਿਆ । By Shaminder 03 Mar 2023 Share Twitter Share Whatsapp LinkedIn
Punjabi Buzz ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਦੀ ਪ੍ਰੈਗਨੇਂਟ ਪਤਨੀ ਦੀ ਹਾਲਤ ਵਿਗੜੀ, ਅੱਧੀ ਰਾਤ ਨੂੰ ਲਿਜਾਣਾ ਪਿਆ ਹਸਪਤਾਲ ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਦੀਆਂ ਦੋਵੇਂ ਪਤਨੀਆਂ ਪ੍ਰੈਗਨੇਂਟ ਹਨ ਅਤੇ ਉਹ ਜਲਦ ਹੀ ਬੱਚੇ ਨੂੰ ਜਨਮ ਦੇਣ ਵਾਲੀਆਂ ਹਨ । ਪਰ ਅਣਾਨਕ ਅੱਧੀ ਰਾਤ ਨੂੰ ਪਾਇਲ ਮਲਿਕ ਦੀ ਹਾਲਤ ਖਰਾਬ ਹੋ ਗਈ । ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ । By Shaminder 03 Mar 2023 Share Twitter Share Whatsapp LinkedIn
Punjabi Buzz ਸਰਗੁਨ ਮਹਿਤਾ ਦੀ ਮੰਮੀ ਨੇ ‘ਰੋਗ ਮੇਰਾ ਯਾਰ ਹੋ ਗਿਆ’ ‘ਤੇ ਕੀਤਾ ਡਾਂਸ, ਵੇਖੋ ਖੂਬਸੂਰਤ ਵੀਡੀਓ ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਦੀ ਮਾਂ ਨੇ ਵੀ ਸਰਗੁਨ ਮਹਿਤਾ ਦੀ ਆਉਣ ਵਾਲੀ ਫ਼ਿਲਮ ‘ਨਿਗ੍ਹਾ ਮਾਰਦਾ ਆਈਂ ਵੇ’ ਦੇ ਗੀਤ ‘ਰੋਗ ਮੇਰਾ ਯਾਰ ਹੋ ਗਿਆ’ ‘ਤੇ ਸ਼ਾਨਦਾਰ ਡਾਂਸ ਕੀਤਾ ਹੈ । By Shaminder 02 Mar 2023 Share Twitter Share Whatsapp LinkedIn