Advertisment

ਪੰਜਾਬੀ ਗਾਇਕ ਜੱਗੀ ਖਰੌੜ ਨੇ ਆਪਣੇ ਮਰਹੂਮ ਦੋਸਤ ਸਤਨਾਮ ਖੱਟੜਾ ਲਈ ਪਾਈ ਭਾਵੁਕ ਪੋਸਟ, ਆਪਣੀ ਜੈਕਟ 'ਤੇ ਛਪਾਈ ਸਤਨਾਮ ਦੀ ਤਸਵੀਰ, ਦੇਖੋ ਵੀਡੀਓ

author-image
By Lajwinder kaur
New Update
ਪੰਜਾਬੀ ਗਾਇਕ ਜੱਗੀ ਖਰੌੜ ਨੇ ਆਪਣੇ ਮਰਹੂਮ ਦੋਸਤ ਸਤਨਾਮ ਖੱਟੜਾ ਲਈ ਪਾਈ ਭਾਵੁਕ ਪੋਸਟ, ਆਪਣੀ ਜੈਕਟ 'ਤੇ ਛਪਾਈ ਸਤਨਾਮ ਦੀ ਤਸਵੀਰ, ਦੇਖੋ ਵੀਡੀਓ
Advertisment
ਪੰਜਾਬੀ ਗਾਇਕ ਤੇ ਐਕਟਰ ਜੱਗੀ ਖਰੌੜ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਨੇ। ਇੱਕ ਵਾਰ ਫਿਰ ਤੋਂ ਉਨ੍ਹਾਂ ਨੇ ਆਪਣੇ ਭਰਾ ਵਰਗੇ ਯਾਰ
Advertisment
ਸਤਨਾਮ ਖੱਟੜਾ ਨੂੰ ਯਾਦ ਕਰਦੇ ਹੋਏ ਭਾਵੁਕ ਪੋਸਟ ਪਾਈ ਹੈ। actor jaggi kharoud image image source-instagram ਹੋਰ ਪੜ੍ਹੋ : ਅੱਜ ਰਾਤ ਦੇਖੋ ਕਾਮੇਡੀ ਸ਼ੋਅ ‘Stand Up Te Paao Khapp’ ਦਾ ਹਾਸਿਆਂ ਦੇ ਨਾਲ ਭਰਿਆ ਨਵਾਂ ਐਪੀਸੋਡ
Advertisment
ਹੋਰ ਪੜ੍ਹੋ : ਏ.ਐੱਸ. ਕੰਗ ਦੀਆਂ ਬੋਲੀਆਂ ‘ਤੇ ਸ਼ਿੰਦਾ ਨੇ ਪਾਇਆ ਗਿੱਧਾ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਗਿੱਪੀ ਗਰੇਵਾਲ ਦਾ ਆਪਣੇ ਪੁੱਤਰਾਂ ਦੇ ਨਾਲ ਬਣਾਇਆ ਇਹ ਮਜ਼ੇਦਾਰ ਵੀਡੀਓ   inside image of jaggi image source-instagram ਇਸ ਵੀਡੀਓ ‘ਚ ਉਹ ਆਪਣੀ ਜੈਕਟ ਸ਼ੋਅ ਕਰਦੇ ਹੋਏ ਨਜ਼ਰ ਆ ਜਿਸ ਉੱਤੇ ਉਨ੍ਹਾਂ ਨੇ ਆਪਣੇ
Advertisment
ਮਰਹੂਮ ਦੋਸਤ ਸਤਨਾਮ ਖੱਟੜਾ ਦੀ ਤਸਵੀਰ ਛਪਾਈ ਹੈ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਕੈਪਸ਼ਨ ਚ ਉਨ੍ਹਾਂ ਨੇ ਲਿਖਿਆ ਹੈ- ਮੇਰਾ ਯਾਰ ਮੇਰਾ ਰੱਬ ❤️ Please come back VEER #SATNAM MISSYOU ???’ । ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਸਤਨਾਮ ਖੱਟੜਾ ਨੂੰ ਯਾਦ ਕਰ ਰਹੇ ਨੇ। Jaggi Kharoud Post emotional Note on late friend satnam khattra's birthday image source-instagram ਦੱਸ ਦਈਏ ਪਿਛਲੇ ਸਾਲ ਸਤਨਾਮ ਖੱਟੜਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸੀ। ਉਨ੍ਹਾਂ ਦੀ ਇਸ ਤਰ੍ਹਾਂ ਅਚਾਨਕ ਹੋਈ ਮੌਤ ਨੇ ਹਰ ਇੱਕ ਨੂੰ ਹੈਰਾਨ ਕਰ ਦਿੱਤਾ ਸੀ। ਜੱਗੀ ਖਰੌੜ ਨੂੰ ਤਾਂ ਸਤਨਾਮ ਦੀ ਮੌਤ ਦਾ ਬਹੁਤ ਵੱਡਾ ਧੱਕਾ ਲੱਗਿਆ ਹੈ। ਐਕਟਰ ਤੇ
Advertisment
ਗਾਇਕ ਜੱਗੀ ਖਰੌੜ ਨੇ ਆਪਣੇ ਮਰਹੂਮ ਦੋਸਤ ਸਤਨਾਮ ਖੱਟੜਾ ਦੇ ਨਾਂਅ ਦਾ ਟੈਟੂ ਵੀ ਗੁੰਦਵਾਇਆ ਹੋਇਆ ਹੈ। ਸਤਨਾਮ ਖੱਟੜਾ ਨੇ ਮਸ਼ਹੂਰ ਬਾਡੀ ਬਿਲਡਰ, ਮਾਡਲ ਤੇ ਫਿਟਨੈੱਸ ਟ੍ਰੈਨਰ ਦੇ ਤੌਰ ‘ਤੇ ਆਪਣਾ ਨਾਂਅ ਬਣਾਇਆ ਸੀ । ਜੱਗੀ ਖਰੌੜ ਨੇ ਆਪਣੇ ਦੋਸਤ ਦੀ ਯਾਦ ਚ ਆਪਣੀ ਬਾਂਹ ਉੱਤੇ ਸਤਨਾਮ ਖੱਟੜਾ ਦੀ ਤਸਵੀਰ ਟੈਟੂ ਕਰਵਾਈ ਸੀ।
 
View this post on Instagram
 

A post shared by Jaggi Kharoud (@jaggikharoud37)

#jaggi-kharoud #satnam-khattara #%e0%a8%9c%e0%a9%b1%e0%a8%97%e0%a9%80-%e0%a8%96%e0%a8%b0%e0%a9%8c%e0%a9%9c #%e0%a8%b8%e0%a8%a4%e0%a8%a8%e0%a8%be%e0%a8%ae-%e0%a8%96%e0%a9%b1%e0%a8%9f%e0%a9%9c%e0%a8%be
Advertisment

Stay updated with the latest news headlines.

Follow us:
Advertisment
Advertisment
Latest Stories
Advertisment