ਪੰਜਾਬੀ ਕਲਾਕਾਰਾਂ ਨੇ ਲਗਾਈ ਕੰਗਨਾ ਰਣੌਤ ਦੀ ਕਲਾਸ, ਕਿਸਾਨ ਪ੍ਰਦਰਸ਼ਨ ‘ਚ ਬਜ਼ੁਰਗ ਬੇਬੇ ਦਾ ਉਡਾਇਆ ਸੀ ਮਜ਼ਾਕ

written by Lajwinder kaur | November 29, 2020

ਬਾਲੀਵੁੱਡ ਐਕਟਰੈੱਸ ਕੰਗਨਾ ਰਣੌਤ ਜੋ ਕਿ ਇੱਕ ਵਾਰ ਫਿਰ ਤੋਂ ਆਪਣੇ ਟਵੀਟ ਕਰਕੇ ਸੁਰਖ਼ੀਆਂ ‘ਚ ਬਣੀ  ਹੋਈ ਹੈ । ਬੀਤੇ ਦਿਨੀਂ ਉਨ੍ਹਾਂ ਨੇ ਕਿਸਾਨ ਪ੍ਰਦਰਸ਼ਨ ਉੱਤੇ ਟਿੱਪਣੀ ਕੀਤੀ ਸੀ ।kangna raunat ਹੋਰ ਪੜ੍ਹੋ : ਸਿੰਮੀ ਚਾਹਲ ਨੇ ਸ਼ੇਅਰ ਕੀਤੀਆਂ ਕਿਊਟ ਬੇਬੀ ਦੇ ਨਾਲ ਆਪਣੀ ਨਵੀਂ ਤਸਵੀਰਾਂ, ਦਰਸ਼ਕਾਂ ਨੂੰ ਆ ਰਹੀਆਂ ਨੇ ਖੂਬ ਪਸੰਦ
ਉਸ ਨੇ ਇੱਕ ਫੇਕ ਟਵੀਟ ਨੂੰ ਰੀਟਵੀਟ ਕਰਦੇ ਹੋਏ ਪੰਜਾਬ ਦੀ ਬਜ਼ੁਰਗ ਬੇਬੇ ਦਾ ਮਜ਼ਾਕ ਉਡਾਇਆ ਸੀ । ਜਿਸ ਨੂੰ ਕੁਝ ਸਮੇਂ ਬਾਅਦ ਉਸ ਨੇ ਆਪਣੇ ਟਵੀਟ ਨੂੰ ਡੀਲੀਟ ਵੀ ਕਰ ਦਿੱਤਾ ਸੀ । kisan protest ਪਰ ਲੋਕਾਂ ਨੇ ਸਕਰੀਨ ਸ਼ਾਟ ਲੈ ਕੇ ਕੰਗਨਾ ਰਣੌਤ ਨੂੰ ਟਰੋਲ ਕੀਤਾ । ਪੰਜਾਬੀ ਕਲਾਕਾਰਾਂ ਨੇ ਵੀ ਕੰਗਨਾ ਰਣੌਤ ਨੂੰ ਅਕਲ ਨੂੰ ਹੱਥ ਮਾਰਣ ਦੀ ਗੱਲ ਆਖੀ ਹੈ । ਕੰਵਰ ਗਰੇਵਾਲ, ਰਘਬੀਰ ਬੋਲੀ, ਸਿੰਗਾ ਵਰਗੇ ਕਈ  ਗਾਇਕਾਂ ਨੇ ਵੀਡੀਓ ਬਣਾ ਕੇ ਕੰਗਨਾ ਨੂੰ ਸੋਚ ਸਮਝ ਕੇ ਬੋਲਣ ਦੀ ਗੱਲ ਕਹੀ ਹੈ । ਲੋਕੀਂ ਵੀ ਕੰਗਨਾ ਰਣੌਤ ਨੂੰ ਬਿਨਾਂ ਸੱਚਾਈ ਜਾਣੇ ਲਿਖਣ ਕਰਕੇ ਟਰੋਲ ਕਰ ਰਹੇ ਨੇ ।  

 
 
View this post on Instagram
 

A post shared by Singga (@singga_official)

 

0 Comments
0

You may also like