Advertisment

‘ਕਿਸਮਤ-2’ ਫ਼ਿਲਮ ਦੀ ਸ਼ੂਟਿੰਗ ਚੱਲ ਰਹੀ ਹੈ ਜੋਰਾਂ-ਸ਼ੋਰਾਂ ’ਤੇ, ਫ਼ਿਲਮ ਦੇ ਡਾਇਰੈਕਟਰ ਨੇ ਤਸਵੀਰਾਂ ਕੀਤੀਆਂ ਸਾਂਝੀਆਂ

author-image
By Rupinder Kaler
New Update
‘ਕਿਸਮਤ-2’ ਫ਼ਿਲਮ ਦੀ ਸ਼ੂਟਿੰਗ ਚੱਲ ਰਹੀ ਹੈ ਜੋਰਾਂ-ਸ਼ੋਰਾਂ ’ਤੇ, ਫ਼ਿਲਮ ਦੇ ਡਾਇਰੈਕਟਰ ਨੇ ਤਸਵੀਰਾਂ ਕੀਤੀਆਂ ਸਾਂਝੀਆਂ
Advertisment
ਐਮੀ ਵਿਰਕ ਤੇ
Advertisment
ਸਰਗੁਣ ਮਹਿਤਾ ਇਕ ਵਾਰ ਫਿਰ "ਕਿਸਮਤ 2" ਵਿਚ ਨਜ਼ਰ ਆਉਣਗੇ। ਸਾਲ 2018 ਦੀ ਸੁਪਰਹਿੱਟ ਫਿਲਮ "ਕਿਸਮਤ" ਦਾ ਸੀਕੁਅਲ ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਵੇਗੀ। ਇਸ ਫ਼ਿਲਮ  ਦੀ ਸ਼ੂਟਿੰਗ ਜੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ ।  ਜਿਸ ਦੀ ਜਾਣਾਕਾਰੀ ਖੁਦ ਜਗਦੀਪ ਸਿੱਧੂ ਨੇ ਤਸਵੀਰਾਂ ਸਾਂਝੀਆਂ ਕਰਕੇ ਦਿੱਤੀ ਹੈ ।
Advertisment
ammy ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਫਿਲਮ ਦੀ ਕਹਾਣੀ, ਸਕ੍ਰੀਨਪਲੇ ਅਤੇ ਡਾਇਲਾਗ ਵੀ ਜਗਦੀਪ ਸਿੱਧੂ ਨੇ ਹੀ ਲਿਖੇ ਹਨ। ਪਹਿਲੀ ਫਿਲਮ "ਕਿਸਮਤ" ਜਰੀਏ ਪੰਜਾਬੀ ਸਿਨੇਮੇ ਵਿਚ ਵੱਡੀ ਪਹਿਚਾਣ ਬਣਾਉਣ ਵਾਲੀ ਐਕਟਰਸ ਤਾਨੀਆ ਇਸ ਫਿਲਮ ਵਿੱਚ ਇਕ ਵੱਖਰੇ ਅਤੇ ਦਮਦਾਰ ਕਿਰਦਾਰ ਵਿੱਚ ਨਜ਼ਰ ਆਏਗੀ। jagdeep ਹੋਰ ਪੜ੍ਹੋ : jagdeep ਇਸ ਫਿਲਮ ਚ ਪੰਜਾਬੀ ਜਗਤ ਦੇ ਕਈ ਹੋਰ ਚਰਚਿਤ ਸਿਤਾਰੇ ਵੀ ਨਜ਼ਰ ਆਉਣਗੇ। ਪਹਿਲੀ ਫਿਲਮ ਵਾਂਗ ਹੀ ਇਸ ਫਿਲਮ ਦਾ ਸੰਗੀਤ ਇਸ ਦੀ ਜਿੰਦਜਾਨ ਹੋਵੇਗਾ। ਫਿਲਮ ਦਾ ਮਿਊਜ਼ਿਕ ਗੀਤਕਾਰ ਜਾਨੀ ਤੇ ਸੰਗੀਤਕਾਰ-ਗਾਇਕ ਬੀ ਪਰੈਕ ਦੀ ਜੋੜੀ ਨੇ ਤਿਆਰ ਕੀਤਾ ਹੈ । ਇਸ ਫਿਲਮ ਨੂੰ ਜਗਦੀਪ ਸਿੰਘ ਸਿੱਧੂ ਹੀ ਡਾਇਰੈਕਟ ਕਰ ਰਹੇ ਹਨ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment