Advertisment

ਅਸ਼ਲੀਲ ਵੀਡੀਓ ਮਾਮਲੇ ਵਿੱਚ ਫਸੇ ਰਾਜ ਕੁੰਦਰਾ ਤੇ ਉਹਨਾਂ ਦੀ ਪਤਨੀ ਸ਼ਿਲਪਾ ਸ਼ੈੱਟੀ ਨੇ ਕਰਵਾਇਆ ‘ਤਾਂਤਰਿਕ ਹਵਨ’, ਇਸ ਵਜ੍ਹਾ ਕਰਕੇ ਕੀਤਾ ਜਾਂਦਾ ਹੈ ਇਹ ਹਵਨ

author-image
By Rupinder Kaler
New Update
ਅਸ਼ਲੀਲ ਵੀਡੀਓ ਮਾਮਲੇ ਵਿੱਚ ਫਸੇ ਰਾਜ ਕੁੰਦਰਾ ਤੇ ਉਹਨਾਂ ਦੀ ਪਤਨੀ ਸ਼ਿਲਪਾ ਸ਼ੈੱਟੀ ਨੇ ਕਰਵਾਇਆ ‘ਤਾਂਤਰਿਕ ਹਵਨ’, ਇਸ ਵਜ੍ਹਾ ਕਰਕੇ ਕੀਤਾ ਜਾਂਦਾ ਹੈ ਇਹ ਹਵਨ
Advertisment
ਅਸ਼ਲੀਲ ਵੀਡੀਓ ਮਾਮਲੇ ਵਿੱਚ ਫਸੇ ਰਾਜ ਕੁੰਦਰਾ ਪਤਨੀ ਸ਼ਿਲਪਾ ਸ਼ੈਟੀ (Shilpa Shetty) ਨਾਲ ਕਾਂਗੜਾ ਵਿੱਚ ਦੁਸ਼ਮਣ ਦਾ ਨਾਸ਼ ਕਰਨ ਵਾਲੀ ਮਾਤਾ ਦੇ ਬਗਲਾਮੁਖੀ ਮੰਦਿਰ ਬਨਖੰਡੀ ਵਿੱਚ ਤੰਤਰ ਵਿਦਿਆ ਦਾ ਹਵਨ ਕਰਵਾਇਆ। ਰਾਜ ਕੁੰਦਰਾ ਜ਼ਮਾਨਤ 'ਤੇ ਰਿਹਾਅ ਹੋਣ ਤੋਂ ਬਾਅਦ ਆਪਣੀ ਪਤਨੀ ਸ਼ਿਲਪਾ ਸ਼ੈੱਟੀ ਨਾਲ ਦੇਵਭੂਮੀ ਹਿਮਾਚਲ ਪ੍ਰਦੇਸ਼ ਚਲੇ ਗਏ ਹਨ। ਮੈਕਲੋਡਗੰਜ 'ਚ ਘੁੰਮਣ ਤੋਂ ਬਾਅਦ ਇਹ ਜੋੜਾ ਇੱਥੋਂ ਦੇ ਵੱਖ ਵੱਖ ਮੰਦਰਾਂ ਵਿੱਚ ਮੱਥਾ ਟੇਕ ਰਿਹਾ ਹੈ । ਇਸ ਤੋਂ ਪਹਿਲਾਂ ਸ਼ਿਲਪਾ ਸ਼ੈੱਟੀ (Shilpa Shetty) ਆਪਣੇ ਪਤੀ ਰਾਜ ਕੁੰਦਰਾ ਨਾਲ ਚਾਮੁੰਡਾ ਦੇਵੀ ਮੰਦਰ ਅਤੇ ਜਵਾਲਾਮੁਖੀ ਮੰਦਰ ਪਹੁੰਚੀ। inside image of raj kundra and shilpa shetty Image Source: Instagram ਹੋਰ ਪੜ੍ਹੋ :
Advertisment
ਅਦਾਕਾਰਾ ਦ੍ਰਿਸ਼ਟੀ ਗਰੇਵਾਲ ਨੇ ਭਰਾ ਦੇ ਵਿਆਹ ‘ਚ ਖੂਬ ਕੀਤਾ ਡਾਂਸ, ਵੀਡੀਓ ਕੀਤਾ ਸਾਂਝਾ publive-image Pic Courtesy: ANI ਇੱਥੇ ਉਨ੍ਹਾਂ ਨੇ ਮਾਤਾ ਜਵਾਲਾ ਜੀ ਦੇ ਪ੍ਰਕਾਸ਼ ਦੇ ਦਰਸ਼ਨ ਕੀਤੇ। ਅਕਬਰ ਨਹਿਰ ਅਤੇ ਅਕਬਰ ਦੁਆਰਾ ਭੇਟ ਕੀਤੀ ਸੋਨੇ ਦੀ ਛਤਰੀ ਨੂੰ ਵੀ ਦੇਖਿਆ । ਅਭਿਨੇਤਰੀ ਸ਼ਿਲਪਾ ਸ਼ੈੱਟੀ (Shilpa Shetty) ਨੇ ਪਰਿਵਾਰ ਸਮੇਤ ਮਾਂ ਜਵਾਲਾ ਦਾ ਆਸ਼ੀਰਵਾਦ ਲਿਆ। ਇਸ ਦੌਰਾਨ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ। ਸ਼ਿਲਪਾ ਸ਼ੈੱਟੀ ਨੇ ਧਰਮਸ਼ਾਲਾ ਵਿੱਚ ਆਪਣੇ ਸ਼ਾਂਤ ਵੀਕੈਂਡ ਛੁੱਟੀਆਂ ਦੀ ਇੱਕ ਝਲਕ ਸਾਂਝੀ ਕੀਤੀ।
ਕੁਦਰਤ ਦੇ ਵਿਚਕਾਰ ਯੋਗਾ ਕਰਦੀ ਨਜ਼ਰ ਆਈ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਕਿਹਾ- ਮੈਂ ਬਿਨਾਂ ਡਰ ਦੇ ਸਾਹ ਲੈ ਸਕਦੀ ਹਾਂ। ਹੁਣ ਉਸ ਨੇ ਬਗਲਾ ਮੁਖੀ ਵਿੱਚ ਤਾਂਤਰਿਕ ਰਸਮਾਂ ਕਰਵਾਈਆਂ ਹਨ। ਤੁਹਾਨੂੰ ਦੱਸ ਦਿੰਦੇ ਹਾਂ ਕਿ ਰਾਜਨੀਤੀ ਨਾਲ ਜੁੜੇ ਲੋਕਾਂ ਤੋਂ ਇਲਾਵਾ ਕਾਂਗੜਾ ਦੇ ਸ਼ਤਰੂਨਾਸ਼ਿਨੀ ਦੇਵੀ ਮਾਂ ਬਗਲਾਮੁਖੀ ਮੰਦਰ 'ਚ ਕੇਸਾਂ 'ਚ ਫਸੇ ਲੋਕ, ਪਰਿਵਾਰਕ ਝਗੜਿਆਂ ਅਤੇ ਜ਼ਮੀਨੀ ਵਿਵਾਦਾਂ ਨੂੰ ਸੁਲਝਾਉਣ ਲਈ ਮਾਂ ਬਗਲਾਮੁਖੀ ਦਾ ਤਾਂਤਰਿਕ ਹਵਨ ਕਰਦੇ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment