Advertisment

'ਮਿਸਟਰ ਪੰਜਾਬ 2018' 'ਚ ਰਾਜਵੀਰ ਜਵੰਦਾ ਨੇ ਆਪਣੀ ਪਰਫਾਰਮੈਂਸ ਨਾਲ ਸਮਾ ਬੰਨਿਆ

author-image
By Shaminder
New Update
'ਮਿਸਟਰ ਪੰਜਾਬ 2018' 'ਚ ਰਾਜਵੀਰ ਜਵੰਦਾ ਨੇ ਆਪਣੀ ਪਰਫਾਰਮੈਂਸ ਨਾਲ ਸਮਾ ਬੰਨਿਆ
Advertisment
ਪੀਟੀਸੀ ਪੰਜਾਬੀ ਦੇ ਰਿਏਲਿਟੀ ਸ਼ੋਅ 'ਮਿਸਟਰ ਪੰਜਾਬ 2018' 'ਚ ਰਾਜਵੀਰ ਜਵੰਦਾ ਨੇ ਆਪਣੀ ਪਰਫਾਰਮੈਂਸ ਨਾਲ ਸਮਾ ਬੰਨਿਆ।ਰਾਜਵੀਰ ਜਵੰਦਾ ਨੇ ਇਸ ਰਿਏਲਿਟੀ ਸ਼ੋਅ ਦੌਰਾਨ ਖੂਬ ਰੌਣਕਾਂ ਲਗਾਈਆਂ।ਪੰਜਾਬ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਟੈਲੇਂਟ ਹੰਟ ਸ਼ੋਅ, 'ਮਿਸਟਰ ਪੰਜਾਬ 2018' ਆਪਣੇ ਅਖੀਰਲੇ ਪੜਾਅ 'ਤੇ ਪਹੁੰਚ ਗਿਆ ਹੈ ਤੇ ਇਸ ਸ਼ੋਅ ਦਾ ਗਰੈਂਡ ਫਿਨਾਲੇ ਮੋਹਾਲੀ 'ਚ ਹੋ ਰਿਹਾ ਹੈ । ਹੋਰ ਵੇਖੋ :ਕੌਣ ਬਣੇਗਾ ਮਿਸਟਰ ਪੰਜਾਬ 2018 ਦਾ ਮਹਾਂ-ਮੁਕਾਬਲੇ ਦਾ ਜੇਤੂ
Advertisment
publive-image ਇਸ ਦੌਰਾਨ ਮੋਹਾਲੀ ਦੇ ਫੁੱਟਬਾਲ ਗਰਾਉਂਡ ਵਿੱਚ ਵੱਡਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ । ਸਤੰਬਰ ਮਹੀਨੇ ਵਿੱਚ ਸ਼ੁਰੂ ਹੋਏ ਇਸ ਪ੍ਰੋਗਾਰਮ ਨੂੰ ਲੋਕਾਂ ਦਾ ਲਗਾਤਾਰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਲੋਕ ਇਸ ਸ਼ੋਅ ਨੂੰ ਬੜੀ ਹੀ ਰੀਝ ਨਾਲ ਦੇਖਦੇ ਹਨ । ਹੋਰ ਵੇਖੋ :ਮਿਸਟਰ ਪੰਜਾਬ 2018 ਦਾ ਮਹਾਂਮੁਕਾਬਲਾ ,ਹਰ ਕੋਈ ਮੁਕਾਬਲੇ ਨੂੰ ਲੈ ਕੇ ਉਤਸ਼ਾਹਿਤ publive-image Crowd On #mrpunjab2018
#MrPunjab2018
#PTCpunjabi
#PTCNetwork
#LIVE ਇਸ ਸ਼ੋਅ ਦਾ ਹਿੱਸਾ ਬਣਨ ਲਈ ਹਜ਼ਾਰਾਂ ਨੌਜਵਾਨਾਂ ਨੇ ਅਡੀਸ਼ਨ ਦਿੱਤਾ ਸੀ ।ਪੰਜਾਬ ਦੇ ਚਾਰ ਵੱਡੇ ਸ਼ਹਿਰਾਂ ਅੰਮ੍ਰਿਤਸਰ, ਚੰਡੀਗੜ੍ਹ, ਲੁਧਿਆਣਾ ਅਤੇ ਜਲੰਧਰ ਵਿੱਚ ਅਡੀਸ਼ਨ ਰੱਖੇ ਗਏ ਸਨ । Mr Punjab 2018 Grand Finale Live Mr Punjab 2018 Grand Finale Live ਵਿੰਦੂ ਦਾਰਾ ਸਿੰਘ, ਕਰਤਾਰ ਚੀਮਾ ਅਤੇ ਇੰਦਰਜੀਤ ਨਿੱਕੂ ਵਰਗੇ ਜੱਜਾਂ ਦੀ ਹਰ ਤਰ੍ਹਾਂ ਦੀ ਕਸੋਟੀ 'ਤੇ ਖਰੇ ਉਤਰਕੇ ੧੦ ਗੱਭਰੂ ਇਸ ਸ਼ੋਅ ਦੇ ਫਾਈਨਲ ਰਾਉਂਡ ਵਿੱਚ ਪਹੁੰਚੇ ਹਨ। ਅੱਜ ਕਿਸ ਦੇ ਸਿਰ 'ਤੇ ਮਿਸਟਰ ਪੰਜਾਬ ੨੦੧੮ ਦਾ ਤਾਜ਼ ਸੱਜਦਾ ਹੈ ਕੁਝ ਹੀ ਸਮੇਂ 'ਚ ਇਸਦਾ ਫੈਸਲਾ ਹੋ ਜਾਵੇਗਾ Mr Punjab 2018 Grand Finale Live Mr Punjab 2018 Grand Finale Live  
Advertisment

Stay updated with the latest news headlines.

Follow us:
Advertisment
Advertisment
Latest Stories
Advertisment