
ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ ਜਿਸ ਤੇ ਕੋਈ ਵੀ ਮਸ਼ਹੂਰ ਹੋ ਜਾਂਦਾ ਹੈ । ਏਨੀਂ ਦਿਨੀਂ ਢਾਬਾ ਚਲਾਉਣ ਵਾਲਾ ਇੱਕ ਬਾਬਾ ਖੂਬ ਟਰੈਂਡ ਕਰ ਰਿਹਾ ਹੈ । ਸੋਸ਼ਲ ਮੀਡੀਆ ਕਰਕੇ ਦਿੱਲੀ ਦੇ ਮਾਲਵੀਆ ਨਗਰ ਇਲਾਕੇ 'ਚ ਸੜਕ ਕਿਨਾਰੇ ਢਾਬਾ ਚਲਾਉਣ ਵਾਲੇ ਇਕ ਬਜ਼ੁਰਗ ਨੂੰ ਮੁਸਕੁਰਾਉਣ ਦੀ ਵਜ੍ਹਾ ਮਿਲ ਗਈ ਦਰਅਸਲ ਟਵਿੱਟਰ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਇਸ ਵੀਡੀਓ ਵਿੱਚ ਢਾਬਾ ਚਲਾਉਣ ਵਾਲਾ ਬਜ਼ੁਰਗ ਗਾਹਕ ਨਾ ਹੋਣ ਦੀ ਵਜ੍ਹਾ ਨਾਲ ਰੋ ਰਹੇ ਸਨ।
ਹੰਝੂ ਸਾਫ ਕਰਦੇ ਹੋਏ ਇਸ ਬਜ਼ੁਰਗ ਦਾ ਵੀਡੀਓ ਇਨ੍ਹਾਂ ਸ਼ੇਅਰ ਹੋਇਆ ਕਿ ਵੀਰਵਾਰ ਨੂੰ ਟਵਿੱਟਰ 'ਤੇ ਬਾਬੇ ਦਾ ਢਾਬਾ ਹੋਣ ਲੱਗੀ। ਕਈ ਬਾਲੀਵੁੱਡ ਅਦਾਕਾਰਾਂ ਨੇ ਵੀ ਵੀਡੀਓ ਸ਼ੇਅਰ ਕਰ ਕੇ ਇਸ ਬਾਬੇ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ ।
ਹੋਰ ਪੜ੍ਹੋ :
- ਕਈ ਫ਼ਿਲਮਾਂ ’ਚ ਕੰਮ ਕਰ ਚੁੱਕੇ ਇਸ ਬੱਚੇ ਨੇ ਇਸ ਤਰ੍ਹਾਂ ਬਣਾਏ 300 ਕਰੋੜ, ਕਰ ਰਿਹਾ ਹੈ ਇਹ ਕਾਰੋਬਾਰ
- ਸਪਨਾ ਚੌਧਰੀ ਦੇ ਬੇਟੇ ਦੀ ਪਹਿਲੀ ਤਸਵੀਰ ਆਈ ਸਾਹਮਣੇ, ਲੋਕ ਕਹਿਣ ਲੱਗੇ ਮਾਂ ’ਤੇ ਗਿਆ ਹੈ ਬੇਟਾ


