ਸਰਗੁਨ ਮਹਿਤਾ ਨੇ ਪਤੀ ਰਵੀ ਦੁਬੇ ਦਾ ਵਧਾਇਆ ਹੌਸਲਾ
ਸਰਗੁਨ ਮਹਿਤਾ ਨੇ ਆਪਣੇ ਪਤੀ ਦਾ ਹੌਸਲਾ ਵਧਾਉਣ ਲਈ ਇੱਕ ਪੋਸਟ ਸਾਂਝੀ ਕੀਤੀ ਹੈ । ਜਿਸ ‘ਚ ਉਸ ਨੇ ਰਵੀ ਦੁਬੇ ਨੂੰ ਹੌਸਲਾ ਦਿੱਤਾ ਹੈ ।ਉਸਨੇ ਕੁਝ ਸਮਾਂ ਪਹਿਲਾਂ ਹੀ ਇੱਕ ਪੋਸਟ ਸਾਂਝੀ ਕੀਤੀ ਹੈ । ਜਿਸ ‘ਚ ਉਸ ਨੇ ਲਿਖਿਆ ਹੈ ‘ਰਵੀ ਕੋਵਿਡ ਪਾਜ਼ੀਟਿਵ ਪਾਇਆ ਗਿਆ ਹੈ । ਉਸ ਨੇ ਅੱਗੇ ਲਿਖਿਆ ਰਵੀ ਨੂੰ ਕੋਵਿਡ ਨਹੀਂ ਹੋਇਆ, ਹੁਣ ਉਹ ਉਸ ਨਾਲ ਗੱਲਾਂ ਕਰਕੇ ਅੱਛਾ ਵਾਇਰਸ ਬਣਾ ਦੇਵੇਗਾ ਅਤੇ ਕੋਰੋਨਾ ਇਸ ਦੁਨੀਆ ਤੋਂ ਭੱਜ ਜਾਵੇਗਾ।
Image From Sargun Mehta's Instagram
ਹੋਰ ਪੜ੍ਹੋ : ਅਭਿਨਵ ਕੋਹਲੀ ਨੇ ਸ਼ਵੇਤਾ ਤਿਵਾਰੀ ਤੋਂ ਉਸ ਦਾ ਬੇਟਾ ਖੋਹਣ ਦੀ ਕੀਤੀ ਕੋਸ਼ਿਸ਼, ਸੀਸੀਟੀਵੀ ਫੁਟੇਜ ਆਈ ਸਾਹਮਣੇ
Image From sargun mehta Instagram
ਬਡੀ ਉਸ ਨਾਲ ਜਲਦੀ ਗੱਲ ਕਰਕੇ ਭਜਾ ਦਿਓ, ਆਈ ਲਵ ਯੂ ਐਂਡ ਮਿਸ ਯੂ ਸੋ ਮੱਚ’। ਦੱਸ
ਦਈਏ ਕਿ ਇਸ ਤੋਂ ਪਹਿਲਾਂ ਸਰਗੁਨ ਮਹਿਤਾ ਨੇ ਇੱਕ ਪੋਸਟ ਸਾਂਝੀ ਕਰਕੇ ਖੁਲਾਸਾ ਕੀਤਾ ਸੀ ਕਿ ਉਸ ਦੇ ਪਤੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ ।
Image From sargun mehta Instagram
ਇਸ ਪੋਸਟ ਉੱਤੇ ਮਨੋਰੰਜਨ ਜਗਤ ਦੇ ਕਲਾਕਾਰ ਤੇ ਫੈਨਜ਼ ਵੀ ਕਮੈਂਟ ਕਰਕੇ ਜਲਦੀ ਠੀਕ ਹੋਣ ਦੀ ਲਈ ਦੁਆ ਕਰ ਰਹੇ ਨੇ।
View this post on Instagram