ਸ਼ਿਲਪਾ ਸ਼ੈੱਟੀ ਨਵੇਂ ਰੈਸਟੋਰੈਂਟ ਦੀ ਓਪਨਿੰਗ ਮੌਕੇ ਬੇਹੱਦ ਛੋਟੇ ਕੱਪੜਿਆਂ ‘ਚ ਆਈ ਨਜ਼ਰ, ਲੋਕਾਂ ਨੇ ਕੀਤੇ ਇਸ ਗੰਦੇ ਕਮੈਂਟਸ By Shaminder 28 Nov 2022 | Updated On 28 Nov 2022 13:56 IST in Punjabi Buzz New Update Advertisment ਸ਼ਿਲਪਾ ਸ਼ੈੱਟੀ (Shilpa Shetty) ਰਾਜ ਕੁੰਦਰਾ Advertisment(Raj Kundra) ਦੇ ਨਵੇਂ ਪੀਜ਼ਾ ਕੈਫੇ ਦੇ ਉਦਘਾਟਨ ਮੌਕੇ ‘ਤੇ ਆਪਣੇ ਬੱਚਿਆਂ ਅਤੇ ਰਾਜ ਕੁੰਦਰਾ ਦੇ ਨਾਲ ਨਜ਼ਰ ਆਈ । ਇਸ ਮੌਕੇ ਅਦਾਕਾਰਾ ਨੇ ਬਹੁਤ ਹੀ ਛੋਟੇ ਅਤੇ ਸਟਾਈਲਿਸ਼ ਕੱਪੜੇ ਪਾਏ ਹੋਏ ਸਨ । ਇਸ ਡਰੈੱਸ ‘ਚ ਉਹ ਕਾਫੀ ਖ਼ੂਬਸੂਰਤ ਵੀ ਲੱਗ ਰਹੀ ਸੀ । ਪਰ ਲੋਕਾਂ ਨੇ ਇਸ ਡਰੈੱਸ ‘ਤੇ ਕਈ ਤਰ੍ਹਾਂ ਦੇ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ । Image Source : Instagram ਹੋਰ ਪੜ੍ਹੋ : ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ, ਪੰਜਾਬੀ ਗਾਇਕਾ ਪਰਵੀਨ ਭਾਰਟਾ ਅਤੇ ਦਰਸ਼ਨ ਔਲਖ ਨੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਕੀਤਾ ਯਾਦ ਕਿਸੇ ਨੇ ਲਿਖਿਆ ਕਿ ‘ਇਸ ਤੋਂ ਛੋਟੇ ਕੱਪੜੇ ਨਹੀਂ ਸੀ ਮਿਲੇ’ ਇੱਕ ਹੋਰ ਨੇ ਲਿਖਿਆ ‘ਇਹ ਵੀ ਪਾਉਣ ਦੀ ਕੀ ਲੋੜ ਸੀ’ । ਇਸ ਤੋਂ ਇਲਾਵਾ ਯੂਜ਼ਰਸ ਨੇ ਹੋਰ ਵੀ ਕਈ ਕਮੈਂਟਸ ਕੀਤੇ ਹਨ । ਕਈਆਂ ਨੇ ਰਾਜ ਕੁੰਦਰਾ ਨੂੰ ਲੈ ਕੇ ਵੀ ਅਦਾਕਾਰਾ ਨੂੰ ਟਰੋਲ ਕਰਨ ਦੀ ਕੋਸ਼ਿਸ਼ ਕੀਤੀ । Advertisment Image Source : Instagram ਹੋਰ ਪੜ੍ਹੋ : ਇਸ ਫ਼ਿਲਮ ਦੇ ਨਾਲ ਹਿਮਾਂਸ਼ੀ ਖੁਰਾਣਾ ਨੇ ਕੀਤੀ ਸੀ ਆਪਣੇ ਕਰੀਅਰ ਦੀ ਸ਼ੁਰੂਆਤ, ਖੁਦ ਨੂੰ ਫਿੱਟ ਰੱਖਣ ਦੇ ਲਈ ਇਸ ਚੀਜ਼ ਤੋਂ ਰਹਿੰਦੀ ਹੈ ਦੂਰ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਦੀਆਂ ਵੀਡੀਓ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਸ਼ਿਲਪਾ ਸ਼ੈੱਟੀ ਅਕਸਰ ਹੀ ਆਪਣੇ ਪਤੀ ਦੇ ਨਾਲ ਸਪਾਟ ਹੁੰਦੀ ਰਹਿੰਦੀ ਹੈ, ਪਰ ਅਦਾਕਾਰਾ ਦਾ ਪਤੀ ਇਸ ਮੌਕੇ ‘ਤੇ ਮੂੰਹ ‘ਤੇ ਤਰ੍ਹਾਂ ਤਰ੍ਹਾਂ ਦੇ ਮੁਖੌਟੇ ਪਹਿਨੇ ਹੋਏ ਦਿਖਾਈ ਦਿੰਦਾ ਹੈ । ਸੋਸ਼ਲ ਮੀਡੀਆ ‘ਤੇ ਹੁਣ ਰਾਜ ਕੁੰਦਰਾ ਦਾ ਨਵਾਂ ਵੀਡੀਓ ਸ਼ਿਲਪਾ ਦੇ ਨਾਲ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਸ ਨੇ ਨਵੀਂ ਤਰ੍ਹਾਂ ਦਾ ਮੁਖੌਟਾ ਪਾਇਆ ਹੋਇਆ ਹੈ ਅਤੇ ਉਹ ਅਦਾਕਾਰਾ ਦੇ ਨਾਲ ਰੈਸਟੋਰੈਂਟ ਦੇ ਉਦਘਾਟਨ ਮੌਕੇ ‘ਤੇ ਨਜ਼ਰ ਆਇਆ । ਹਾਲ ਹੀ ‘ਚ ਉਸ ਨੇ ਆਪਣੀ ਵੈਡਿੰਗ ਐਨੀਵਰਸਰੀ ਮਨਾਈ ਹੈ । View this post on Instagram A post shared by Viral Bhayani (@viralbhayani) #punjabi-entertainment #actor #punjabi-entertainment-channel #shilpa-shetty #bollywood #punjabi-entertainment-news #video #punjabi-industry-news #troll #punjabi-entertainment-app #resturants Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article