ਗਾਇਕਾ ਜੈਨੀ ਜੌਹਲ ਨੇ ਭੈਣ ਦੀ ਬੈਂਗਲ ਸੈਰੇਮਨੀ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

Written by  Shaminder   |  April 16th 2021 04:28 PM  |  Updated: April 16th 2021 04:28 PM

ਗਾਇਕਾ ਜੈਨੀ ਜੌਹਲ ਨੇ ਭੈਣ ਦੀ ਬੈਂਗਲ ਸੈਰੇਮਨੀ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਗਾਇਕਾ ਜੈਨੀ ਜੌਹਲ ਨੇ ਆਪਣੀ ਭੈਣ ਦੀ ਚੂੜਾ ਸੈਰੇਮਨੀ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਉਸ ਨੇ ਲਿਖਿਆ ਕਿ ‘ਭੈਣ ਦੀ ਬੈਂਗਲ ਸੈਰੇਮਨੀ’ । ਗਾਇਕਾ ਜੈਨੀ ਜੌਹਲ ਆਪਣੀ ਭੈਣ ਦੇ ਵਿਆਹ ਨੂੰ ਲੈ ਕੇ ਕਾਫੀ ਐਕਸਾਈਟਿਡ ਹਨ ।

Jenny Johal Image From Jenny Johal's Instagram

ਹੋਰ ਪੜ੍ਹੋ  : ਕੁਲਵਿੰਦਰ ਬਿੱਲਾ ਨੇ ਆਪਣੀ ਧੀ ਦੇ ਨਾਲ ਸਾਂਝੀ ਕੀਤੀ ਕਿਊਟ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ

jenny johal Image From Jenny Johal's Instagram

ਗਾਇਕਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ।ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ।

jenny johal Image From Jenny Johal's Instagram

ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਜੈਨੀ ਜੌਹਲ ਨੇ ‘ਗੋਲਡ ਜੱਟੀ’, ਯਾਰੀ ਜੱਟੀ ਦੀ, ਨਖਰਾ ਸਣੇ ਕਈ ਗੀਤ ਦਿੱਤੇ ਹਨ ।ਬਲਕਾਰ ਸਿੱਧੂ ਦੇ ਨਾਲ ਉਨ੍ਹਾਂ ਦੇ ਰਿਕ੍ਰਿਏਟ ਕੀਤੇ ਗਏ ਗੀਤ ‘ਮਾਝੇ ਦੀਏ ਮੋਮਬੱਤੀਏ’ ਵੀ ਕਾਫੀ

ਫੇਮਸ ਹੋਇਆ ਸੀ ।

 

View this post on Instagram

 

A post shared by Jenny Johl (@jennyjohalmusic)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network