Advertisment

ਸੋਨਾਕਸ਼ੀ ਸਿਨ੍ਹਾ ਦੇ ਫੈਨ ਨੇ ਦਿੱਤੀ ਖੁਦਕੁਸ਼ੀ ਕਰਨ ਦੀ ਧਮਕੀ, ਫੈਨ ਦੀ ਹਰਕਤ ਵੇਖ ਕੇ ਉੱਡੇ ਅਦਾਕਾਰਾ ਦੇ ਹੋਸ਼

author-image
By Shaminder
New Update
ਸੋਨਾਕਸ਼ੀ ਸਿਨ੍ਹਾ ਦੇ ਫੈਨ ਨੇ ਦਿੱਤੀ ਖੁਦਕੁਸ਼ੀ ਕਰਨ ਦੀ ਧਮਕੀ, ਫੈਨ ਦੀ ਹਰਕਤ ਵੇਖ ਕੇ  ਉੱਡੇ  ਅਦਾਕਾਰਾ ਦੇ ਹੋਸ਼
Advertisment
ਸੋਨਾਕਸ਼ੀ ਸਿਨ੍ਹਾ (Sonakshi Sinha) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਅਦਾਕਾਰਾ ਵੈਨਿਟੀ ਵੈਨ ‘ਚ ਬੈਠੀ ਹੋਈ ਦਿਖਾਈ ਦੇ ਰਹੀ ਹੈ ਅਤੇ ਵੈਨਿਟੀ ਵੈਨ ਦੇ ਬਾਥਰੂਮ ਵਿੱਚੋਂ ਇੱਕ ਸ਼ਖਸ ਬਾਹਰ ਨਿਕਲਦਾ ਹੈ । ਜਿਸ ਨੂੰ ਵੇਖ ਕੇ ਸੋਨਾਕਸ਼ੀ ਸਿਨ੍ਹਾ ਪਹਿਲਾਂ ਤਾਂ ਹੈਰਾਨ ਹੋ ਜਾਂਦੀ ਹੈ ਅਤੇ ਫਿਰ ਉਸ ਨੂੰ ਪੁੱਛਦੀ ਹੈ ਕਿ ਤੂੰ ਇੱਥੇ ਕੀ ਕਰ ਰਿਹਾ ਹੈ । ਜਿਸ ‘ਤੇ ਉਹ ਸ਼ਖਸ ਕਹਿੰਦਾ ਹੈ ਕਿ ਉਹ ਉਸਦਾ ਬਹੁਤ ਵੱਡਾ ਫੈਨ ਹੈ ਅਤੇ ਉਹ ਉਸ ਨਾਲ ਵਿਆਹ ਕਰਵਾ ਲਵੇ ।ਜੇ ਉਹ ਅਜਿਹਾ ਨਹੀਂ ਕਰਦੀ ਤਾਂ ਉਹ ਆਪਣੀ ਜਾਨ ਦੇ ਦੇਵੇਗਾ।
Advertisment
publive-image ਹੋਰ ਪੜ੍ਹੋ :  ਅਕਸ਼ੈ ਕੁਮਾਰ,ਤਾਪਸੀ ਪੰਨੂ ਤੇ ਸੋਨਾਕਸ਼ੀ ਸਿਨਹਾ ਨੇ ਲਾਭ ਜੰਜੂਆ ਦੇ ਗਾਣੇ ‘ਮੁੰਡਿਆਂ ਤੋਂ ਬੱਚ ਕੇ ਰਹੀਂ’ ‘ਤੇ ਬੰਨੇ ਰੰਗ, ਦੇਖੋ ਵੀਡੀਓ ਸੋਨਾਕਸ਼ੀ ਪ੍ਰਤੀ ਆਪਣੇ ਜਨੂੰਨ ਦਾ ਸਬੂਤ ਦਿੰਦੇ ਹੋਏ ਜਿਵੇਂ ਹੀ ਪ੍ਰਸ਼ੰਸਕ ਨੇ ਆਪਣੀ ਜੇਬ 'ਚੋਂ ਚਾਕੂ ਕੱਢ ਕੇ ਉਸ ਦੀ ਗਰਦਨ 'ਤੇ ਲਗਾਇਆ ਤਾਂ ਸੋਨਾਕਸ਼ੀ ਸਿਨਹਾ ਭੜਕ ਗਈ ਅਤੇ ਲੋਕਾਂ ਨੂੰ ਰੌਲਾ ਪਾ ਦਿੱਤਾ। ਪ੍ਰਸ਼ੰਸਕ ਦੀ ਇਸ ਹਰਕਤ ‘ਤੇ ਸੋਨਾਕਸ਼ੀ ਪਹਿਲਾਂ ਤਾਂ ਹੈਰਾਨ ਹੁੰਦੀ ਹੈ ਅਤੇ ਫਿਰ ਘਬਰਾ ਕੇ ਵੈਨਿਟੀ ਵੈਨ ‘ਚੋਂ ਹੀ ਕਿਸੇ ਨੂੰ ਆਵਾਜ਼ਾਂ ਮਾਰਨ ਲੱਗਦੀ ਹੈ । sonakshi fan image From instagram ਹੁਣ ਜੇ ਤੁਸੀਂ ਵੀ ਇਸ ਵੀਡੀਓ ਨੂੰ ਵੇਖ ਕੇ ਘਬਰਾ ਗਏ ਹੋ ਤਾਂ ਅਜਿਹਾ ਕੁਝ ਨਹੀਂ ਹੋਇਆ । ਦਰਅਸਲ ਦਰਅਸਲ, ਖਤਰਾ-ਖਤਰਾ ਦੇ ਹੋਸਟ ਅਤੇ ਨਿਰਮਾਤਾ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਦੇ ਨਾਲ ਫਰਾਹ ਖਾਨ ਨੇ ਸੋਨਾਕਸ਼ੀ ਸਿਨਹਾ ਨਾਲ ਇਹ ਪ੍ਰੈਂਕ ਖੇਡਿਆ ਸੀ। ਕਲਰਜ਼ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ।ਸੋਨਾਕਸ਼ੀ ਸਿਨ੍ਹਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਜਿਸ ‘ਚ ਦਬੰਗ, ਅਕੀਰਾ, ਸੰਨ ਆਫ਼ ਸਰਦਾਰ, ਰਾਊਡੀ ਰਾਠੌਰ ਸਣੇ ਹੋਰ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ।
 
View this post on Instagram
 

A post shared by ColorsTV (@colorstv)

Advertisment

Stay updated with the latest news headlines.

Follow us:
Advertisment
Advertisment
Latest Stories
Advertisment